ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਕਿਸੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ ਅਤੇ ਅੰਗਰੇਜ਼ੀ ਦਵਾਈਆਂ ਖਾਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪੈ ਰਿਹਾ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਸਿਰਫ ਆਯੁਰਵੈਦਿਕ ਦਵਾਈਆਂ ਨਾਲ ਤਸੱਲੀਬਖਸ਼ ਇਲਾਜ ਕੀਤਾ ਜਾਂਦਾ ਹੈ।
ਇਥੇ ਹਰੇਕ ਬਿਮਾਰੀ ਦਾ ਇਲਾਜ ਆਯੁਰਵੈਦਿਕ ਢੰਗ ਨਾਲ ਕੀਤਾ ਜਾਂਦਾ ਹੈ ਜਿਵੇ ਕਿ ਗੈਸ, ਤੇਜ਼ਾਬ, ਸਿਰਦਰਦ, ਕਬਜ਼,ਬਵਾਸੀਰ, ਭੰਗਦਰ,ਸੰਗ੍ਰਹਿਣੀ, ਫੈਟੀ ਲੀਵਰ, ਸਿਹਤ ਦਾ ਨਾ ਬਣਨਾ, ਖਾਧਾ-ਪੀਤਾ ਨਾ ਲੱਗਣਾ, ਭੁੱਖ ਘੱਟ ਲੱਗਣਾ, ਵਜ਼ਨ ਦਾ ਨਾ ਵੱਧਣਾ, ਪਿੱਠ ਦਰਦ, ਲੱਤਾਂ ਦੁਖਣੀਆਂ,
ਇਸ ਤੋਂ ਇਲਾਵਾ ਮਾਹਵਾਰੀ ਦਾ ਘੱਟ-ਵੱਧ ਆਉਣਾ, ਲਕੋਰੀਆ, ਵਾਲਾਂ ਦਾ ਝੜਨਾ, ਚਿਹਰੇ ਤੇ ਛਾਈਆਂ, ਸੁਪਨਦੋਸ਼, ਧਾਤ, ਸ਼ੀਘਰਪਤਨ, ਗਰਮੈਸ਼, ਪਿਸ਼ਾਬ ਪੀਲ਼ਾ, ਪੈਰਾਂ ਦਾ ਮੱਚਣਾ,ਆਦਿ। ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਬੱਚਾ ਨਾ ਹੋਣਾ, ਸਰਦੀਆਂ ‘ਚ ਖੰਘ, ਨਜ਼ਲਾ, ਜੋੜਾ ਦਾ ਦਰਦ, ਸੱਜੀ ਜਾਂ ਖੱਬੀ ਲੱਤ ‘ਚ ਦਰਦ, ਗਠੀਆ, ਚਮੜੀ ਰੋਗ, ਔਰਤਾਂ ‘ਚ ਮੋਟਾਪਾ ਅਤੇ ਬੱਚੇਦਾਨੀ ‘ਚ ਰਸੌਲੀਆਂ ਆਦਿ।
ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਵੈਦ ਰਘਬੀਰ ਸਿੰਘ, ਬੀਰੋ ਕੇ ਕਲਾਂ, ਬੁਢਲਾਡਾ ਜ਼ਿਲ੍ਹਾ ਮਾਨਸਾ ਵਿਖੇ ਸਿਰਫ ਅਤੇ ਸਿਰਫ ਆਯੁਰਵੈਦਿਕ ਦਵਾਈਆਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲਈ ਫੋਨ ਨੰਬਰ: 9872842456 ‘ਤੇ ਸੰਪਰਕ ਕਰੋ।