November 10, 2026, 12:55 pm
----------- Advertisement -----------
----------- Advertisement -----------
HomeNewsHealth

Health

ਕੇਂਦਰ ਨੂੰ ਚੋਣ ਰੈਲੀਆਂ ‘ਤੇ ਲਗਾਉਣੀ ਚਾਹੀਦੀ ਪਾਬੰਦੀ, ਜਦੋਂ ਸਕੂਲ-ਕਾਲਜ ਬੰਦ ਹਨ ਤਾਂ ਅਜਿਹੀ ਭੀੜ ਕਿਉਂ ਹੋਣ ਦਿੱਤੀ ਜਾਵੇ ? – ਸੋਨੀ

ਚੰਡੀਗੜ੍ਹ, 4 ਜਨਵਰੀ 2022 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਸਿਹਤ ਮੰਤਰਾਲੇ ਦੀ ਦੇਖ-ਰੇਖ ਕਰ ਰਹੇ ਡਿਪਟੀ ਸੀਐਮ ਓਪੀ ਸੋਨੀ ਨੇ ਕੇਂਦਰ ਸਰਕਾਰ ਤੋਂ ਚੋਣ ਰੈਲੀਆਂ ’ਤੇ ਪਾਬੰਦੀ ਲਾਉਣ ਦੀ ਮੰਗ...

ਇਸ ਵਾਰ ਦੁੱਗਣੀ ਸਪੀਡ ਨਾਲ ਵੱਧ ਰਹੇ ਕੋਰੋਨਾ ਕੇਸ, ਆਪਣੇ ਕੋਲ ਜ਼ਰੂਰ ਰੱਖੋ ਇਹ Gadgets

ਨਵੀਂ ਦਿੱਲੀ, 4 ਜਨਵਰੀ 2022 - ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਪਿਛਲੇ ਇੱਕ ਹਫ਼ਤੇ ਵਿੱਚ, ਕੋਰੋਨਾ ਸੰਕਰਮਿਤ ਦੇ 200% ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੀਂ ਵੇਵ ਦੀ ਗਤੀ ਪਿਛਲੀ ਵੇਵ ਨਾਲੋਂ 262 ਗੁਣਾ...

ਪਟਿਆਲਾ ‘ਚ ਮੈਡੀਕਲ ਕਾਲਜ ਦੇ 100 ਤੋਂ ਵੱਧ ਡਾਕਟਰ ਤੇ ਵਿਦਿਆਰਥੀ ਕੋਰੋਨਾ ਪਾਜ਼ੀਟਿਵ

ਪਟਿਆਲਾ:ਪੰਜਾਬ ਵਿੱਚ ਕਰੋਨਾ ਨਾਲ ਹਾਲਾਤ ਵਿਗੜ ਗਏ ਹਨ। 24 ਘੰਟੇ ਅੰਦਰ 400 ਤੋਂ ਵੱਧ ਕੋਰੋਨਾ ਮਰੀਜ਼ ਮਿਲੇ ਹਨ। ਸਭ ਤੋਂ ਖਰਾਬ ਹਾਲਾਤ ਪਟਿਆਲਾ ਵਿੱਚ ਹਨ। ਇੱਥੇ ਮੈਡੀਕਲ ਕਾਲਜ ਵਿੱਚ ਇੱਕ ਦਿਨ ਵਿੱਚ 100 ਤੋਂ ਵੱਧ ਡਾਕਟਰ ਅਤੇ ਵਿਦਿਆਰਥੀ ਕੋਰੋਨਾ...

ਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਸਕੱਤਰ ਨੇ ਸਲਾਹ ਦਿੱਤੀ ਹੈ ਕਿ ਉਹ ਅਸਥਾਈ ਹਸਪਤਾਲ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ ਘਰਾਂ ਦੇ ਇਕਾਂਤਵਾਸ...

ਪਿੱਪਲ ਦੇ ਰੁੱਖ ‘ਚ ਸਮੋਇਆ ਹੈ ‘ਗੁਣਾਂ ਦਾ ਅਥਾਹ ਭੰਡਾਰ’,ਕਈ ਬੀਮਾਰੀਆਂ ਕਰਦਾ ਹੈ ਦੂਰ

ਗਰਮੀਆਂ ਦੇ ਮੌਸਮ 'ਚ ਠੰਡੀਆਂ-ਠਾਰ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਅਥਾਹ ਭੰਡਾਰ ਸਮੋ ਕੇ ਰੱਖਦਾ ਹੈ । ਜੀ ਹਾਂ , ਅਸੀਂ ਪਿੱਪਲ ਦੀ ਗੱਲ ਕਰ ਰਹੇ ਹਾਂ ਜਿਸਨੂੰ ਸਭ ਤੋਂ ਪੁਰਾਣਾ ਦਰੱਖਤ ਹੋਣ ਦਾ ਮਾਣ ਹਾਸਲ...

ਸਰਦੀਆਂ ‘ਚ ਖਾਓਗੇ ਇਹ ਫ਼ਲ ਤਾਂ ਕਦੇ ਨਹੀਂ ਹੋਵੋਗੇ ਬੀਮਾਰ, ਹੋਰ ਕਈ ਸਮੱਸਿਆਵਾਂ ਵੀ ਰਹਿਣਗੀਆਂ ਦੂਰ

ਸਰਦੀਆਂ 'ਚ ਸਿਹਤਮੰਦ ਰਹਿਣ ਅਤੇ ਸਰੀਰ ਨੂੰ ਗਰਮ ਰੱਖਣ ਲਈ ਡੇਲੀ ਡਾਇਟ 'ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਇਸ ਦੇ ਲਈ ਲੋਕ ਸੂਪ ਅਤੇ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਇਸ ਨਾਲ ਇਮਿਊਨਿਟੀ ਬੂਸਟ...

ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਚੌਲਾਂ ਦਾ ਪਾਣੀ

ਚੌਲਾਂ ਦਾ ਪਾਣੀ ਜਿਸ ਨੂੰ ਮਾਡ ਵੀ ਕਿਹਾ ਜਾਂਦਾ ਹੈ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਚੌਲਾਂ ਦਾ ਪਾਣੀ ਨਾ ਸਿਰਫ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਸਗੋਂ ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ।...

Exercise ਜਾਂ Running ਨਹੀਂ ਪਸੰਦ ਤਾਂ ਇਹ ਮਜ਼ੇਦਾਰ ਕੰਮ ਕਰਕੇ ਰੱਖੋ ਖ਼ੁਦ ਨੂੰ ਫਿੱਟ

ਆਪਣੇ ਆਪ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਰਨਿੰਗ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਸਰਦੀਆਂ 'ਚ ਘਰੋਂ ਬਾਹਰ ਜਾ ਕੇ ਰਨਿੰਗ ਕਰਨਾ ਥੋੜ੍ਹਾ ਔਖਾ ਲੱਗਦਾ ਹੈ। ਅਜਿਹੇ 'ਚ ਜੇਕਰ ਤੁਸੀਂ ਰਨਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ...

ਪੰਜਾਬ ‘ਚ ਓਮੀਕ੍ਰੋਨ ਦੀ ਐਂਟਰੀ! ਸਪੇਨ ਤੋਂ ਆਇਆ ਸ਼ਖਸ ਨਿਕਲਿਆ ਪਾਜ਼ੇਟਿਵ

ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦਾ ਕਹਿਰ ਵਧਦਾ ਜਾ ਰਿਹਾ ਹੈ। ਦਿੱਲੀ ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ 'ਚ ਵੀ ਇਸਦਾ ਪਹਿਲਾਂ ਕੇਸ ਸਾਹਮਣੇ ਆ ਗਿਆ ਹੈ। ਓਮੀਕ੍ਰੋਨ ਦਾ ਮਰੀਜ਼ ਨਵਾਂਸ਼ਹਿਰ ਦੇ ਮੁਕੰਦਪੁਰ ’ਚ ਸਾਹਮਣੇ...

Belly Fat ਇੱਕਦਮ ਹੋ ਜਾਵੇਗਾ Flat ਬਸ ਕਰੋ ਇਹ ਕੰਮ

ਪੇਟ ਦੀ ਚਰਬੀ ਘੱਟ ਕਰਨ ਲਈ ਵਰਕਆਊਟ ਦੇ ਨਾਲ-ਨਾਲ ਡਾਇਟ ਦਾ ਖਾਸ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਕੁੱਝ ਵੀ ਹਲਕਾ-ਫੁਲਕਾ ਖਾਣ ‘ਤੇ ਪੇਟ ‘ਚ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ। ਇਹ ਪੇਟ...