May 2, 2026, 11:03 pm
----------- Advertisement -----------
HomeNewsHealthਗਾਜਰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਹੋਵੇਗੀ ਕੋਈ...

ਗਾਜਰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਹੋਵੇਗੀ ਕੋਈ ਵੀ ਪਰੇਸ਼ਾਨੀ

Published on

----------- Advertisement -----------

ਠੰਡ ਦੇ ਮੌਸਮ ਵਿੱਚ ਲੋਕ ਗਾਜਰ ਦਾ ਜ਼ਿਆਦਾ ਸੇਵਨ ਕਰਦੇ ਹਨ, ਕਿਉਂਕਿ ਇਹ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਕਈ ਸਿਹਤ ਲਾਭ ਜੁੜੇ ਹੁੰਦੇ ਹਨ। ਪਰ ਕਈ ਵਾਰ ਇਹ ਪਤਾ ਨਹੀਂ ਲੱਗਦਾ ਕਿ ਕਿਹੜੀ ਗਾਜਰ ਚੰਗੀ ਹੈ ਜਾਂ ਕਿਹੜੀ ਗਾਜਰ ਮਿੱਠੀ ਹੈ?

ਗਾਜਰ ਖਰੀਦਦੇ ਸਮੇਂ ਅਸੀਂ ਅਕਸਰ ਧੋਖਾ ਖਾ ਜਾਂਦੇ ਹਨ ਕਿਉਂਕਿ ਕਈ ਵਾਰ ਅਸੀ ਗਾਜਰਾਂ ਨੂੰ ਉਹਨਾਂ ਦੀ ਦਿੱਖ ਦੇਖ ਕੇ ਲਿਆਉਂਦੇ ਹਾਂ ਪਰ ਅੰਦਰੋਂ ਸਵਾਦ ਬਿਲਕੁਲ ਫਿੱਕਾ ਹੁੰਦਾ ਹੈ। ਅਜਿਹੇ ਵਿੱਚ ਜਦੋਂ ਵੀ ਅਸੀਂ ਬਜ਼ਾਰ ਵਿੱਚੋਂ ਗਾਜਰ ਖਰੀਦਣ ਜਾਂਦੇ ਹਾਂ ਤਾਂ ਚੰਗੀ ਗਾਜਰ ਦੀ ਚੋਣ ਕਰਨ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਗਾਜਰ ਨੂੰ ਰੰਗ ਦੇਖ ਕੇ ਪਛਾਣੋ-

ਵਧੀਆ ਗਾਜਰ ਖਰੀਦਣ ਲਈ ਸਾਡੇ ਲਈ ਇਸ ਦੇ ਰੰਗ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਬਜ਼ਾਰ ਵਿੱਚ ਕਈ ਰੰਗਾਂ ਦੀਆਂ ਗਾਜਰਾਂ ਹੁੰਦੀਆਂ ਹਨ, ਪਰ ਕਿਹਾ ਜਾਂਦਾ ਹੈ ਕਿ ਗੂੜੇ ਸੰਤਰੀ ਜਾਂ ਲਾਲ ਰੰਗ ਦੀਆਂ ਗਾਜਰਾਂ ਨੂੰ ਖਰੀਦਣਾ ਸਭ ਤੋਂ ਵਧੀਆ ਹੈ। ਮੋਟੀ ਗਾਜਰ ਮਿੱਠੀ ਹੁੰਦੀ ਹੈ ਅਤੇ ਪਤਲੀ ਗਾਜਰ ਲੂਣੀਆਂ ਸਬਜ਼ੀਆਂ ਲਈ ਹੁੰਦੀ ਹੈ।

ਤਾਜ਼ੀ ਗਾਜਰ ਪਤਾ ਲਗਾਉਣ ਦਾ ਤਰੀਕਾ-

ਜੇ ਗਾਜਰ ਦੇ ਉੱਪਰਲੇ ਪੱਤੇ ਮੁਰਝਾ ਗਏ ਹਨ, ਤਾਂ ਇਸ ਦਾ ਮਤਲਬ ਗਾਜਰ ਤਾਜ਼ੀ ਨਹੀਂ ਹੈ, ਇਸ ਦੇ ਨਾਲ ਹੀ ਤਾਜ਼ੀ ਗਾਜਰ ਨੂੰ ਇਸ ਦੀ ਗੰਧ ਤੋਂ ਵੀ ਪਛਾਣਿਆ ਜਾ ਸਕਦਾ ਹੈ। ਜੇ ਗਾਜਰ ਦੀ ਖੁਸ਼ਬੂ ਨਹੀਂ ਆਉਂਦੀ ਤਾਂ ਗਾਜਰ ਨਾ ਖਰੀਦੋ।

ਗਾਜਰ ਖਰੀਦਣ ਸਮੇਂ ਰੱਖੋ ਇਹ ਧਿਆਨ-

ਦਾਗ ਜਾਂ ਨਿਸ਼ਾਨ ਵਾਲੀ ਗਾਜਰ ਨਾ ਖਰੀਦੋ, ਕਿਉਂਕਿ ਇਸ ਦਾ ਸਵਾਦ ਖਰਾਬ ਹੋ ਸਕਦਾ ਹੈ।

ਗਾਜਰ ਖਰੀਦਣ ਤੋਂ ਪਹਿਲਾਂ ਤੁਸੀਂ ਨਮੂਨੇ ਦੇ ਤੌਰ ’ਤੇ ਇੱਕ ਗਾਜਰ ਦੀ ਜਾਂਚ ਕਰ ਸਕਦੇ ਹੋ।

ਬਹੁਤੀ ਭਾਰੀ ਗਾਜਰ ਨਾ ਖਰੀਦੋ ਕਿਉਂਕਿ ਭਾਰੀ ਗਾਜਰ ਦੇ ਅੰਦਰ ਜ਼ਿਆਦਾ ਗੰਢ ਨਿਕਲਦੇ ਹਨ।  

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਮੌਸਮ ਵਿਭਾਗ ਦਾ Yellow Alert: ਪੰਜਾਬ ‘ਚ ਪੰਜ ਦਿਨ ਮੀਂਹ ਤੇ ਤੂਫ਼ਾਨੀ ਹਵਾਵਾਂ ਪੰਜਾਬ...

ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ...

ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ...

ਭਾਜਪਾ ਸੈਸ਼ਨ ਤੋਂ ਗੈਰ-ਹਾਜ਼ਰ ਰਹੀ, ਕਾਂਗਰਸ ਨੇ ਵਾਕਆਊਟ ਕਰਕੇ ਮਜ਼ਦੂਰਾਂ ਨਾਲ ਧੋਖਾ ਕੀਤਾ: ਅਮਨ ਅਰੋੜਾ

 *ਚੰਡੀਗੜ੍ਹ; 1 ਮਈ , 2026*ਮਜ਼ਦੂਰ ਦਿਵਸ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼...

 ਕਿਡਨੀ ਮਰੀਜ਼ਾਂ ਲਈ ਵੱਡੀ ਰਾਹਤ, ਮੁਫ਼ਤ ਡਾਇਲਿਸਿਸ ਦਾ ਅੰਕੜਾ 1 ਲੱਖ ਪਾਰ

*ਚੰਡੀਗੜ੍ਹ; 1 ਮਈ , 2026*ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’...

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...