June 27, 2026, 8:42 am
----------- Advertisement -----------
HomeNewsHealthਸਰਦੀਆਂ 'ਚ ਫਟੀਆਂ ਅੱਡੀਆਂ ਨੂੰ ਇਸ ਤਰ੍ਹਾਂ ਬਣਾਓ ਨਰਮ-ਮੁਲਾਇਮ

ਸਰਦੀਆਂ ‘ਚ ਫਟੀਆਂ ਅੱਡੀਆਂ ਨੂੰ ਇਸ ਤਰ੍ਹਾਂ ਬਣਾਓ ਨਰਮ-ਮੁਲਾਇਮ

Published on

----------- Advertisement -----------

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਸਰਦੀਆਂ ਦਾ ਮੌਸਮ ਬਹੁਤ ਸੁਹਾਵਣਾ ਲੱਗਦਾ ਹੈ ਪਰ ਇਹ ਮੌਸਮ ਤੁਹਾਡੀ ਚਮੜੀ ਲਈ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਠੰਡੇ ਮੌਸਮ ‘ਚ ਚਮੜੀ ਖੁਸ਼ਕ ਹੋ ਜਾਂਦੀ ਹੈ ਜਿਸ ਦਾ ਨਾ ਸਿਰਫ ਬੁੱਲ੍ਹਾਂ ਅਤੇ ਚਮੜੀ, ਸਗੋਂ ਅੱਡੀਆਂ ‘ਤੇ ਵੀ ਅਸਰ ਪੈਂਦਾ ਹੈ। ਜੇਕਰ ਸਰਦੀਆਂ ‘ਚ ਤੁਹਾਡੀਆਂ ਅੱਡੀਆਂ ਫਟਣ ਲੱਗ ਪਈਆਂ ਹਨ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਉਣ ਨਾਲ ਤੁਹਾਡੀਆਂ ਅੱਡੀਆਂ ਬਿਲਕੁਲ ਮੁਲਾਇਮ ਹੋ ਜਾਣਗੀਆਂ।
ਨਾਰੀਅਲ ਤੇਲ
ਵਾਲਾਂ ਅਤੇ ਚਮੜੀ ਲਈ ਵਰਦਾਨ ਨਾਰੀਅਲ ਦਾ ਤੇਲ ਫਟੀ ਹੋਈ ਅੱਡੀ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ। ਤੁਸੀਂ ਨਾਰੀਅਲ ਤੇਲ ਨਾਲ ਅੱਡੀਆਂ ਤੇ ਚੰਗੀ ਤਰ੍ਹਾਂ ਮਾਲਿਸ਼ ਕਰਨ ਤੋਂ ਬਾਅਦ, ਜੁਰਾਬਾਂ ਪਾ ਕੇ ਸੌਂ ਜਾਓ, ਸਵੇਰੇ ਉੱਠ ਕੇ ਪੈਰ ਧੋ ਲਓ। ਲਗਾਤਾਰ 10 ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਡੀਆਂ ਅੱਡੀਆਂ ਬਿਲਕੁਲ ਮੁਲਾਇਮ ਹੋ ਜਾਣਗੀਆਂ ਅਤੇ ਤੁਸੀਂ ਬਿਨਾਂ ਕਿਸੇ ਝਿਜਕ ਦੇ ਉੱਚੀ ਅੱਡੀ ਦੇ ਸੈਂਡਲ ਪਹਿਨ ਸਕਦੇ ਹੋ।
ਜੈਤੂਨ ਦਾ ਤੇਲ
ਨਾਰੀਅਲ ਤੇਲ ਹੀ ਨਹੀਂ, ਜੈਤੂਨ ਦਾ ਤੇਲ ਵੀ ਅੱਡੀਆਂ ਨੂੰ ਮੁਲਾਇਮ ਬਣਾਉਂਦਾ ਹੈ। ਹਥੇਲੀ ‘ਤੇ ਥੋੜ੍ਹਾ ਜਿਹਾ ਤੇਲ ਲਓ ਅਤੇ ਇਸ ਨਾਲ ਅੱਡੀਆਂ ਦੀ ਮਾਲਿਸ਼ ਕਰੋ। ਫਿਰ ਪੈਰਾਂ ਨੂੰ ਅੱਧੇ ਘੰਟੇ ਲਈ ਖੁੱਲ੍ਹਾ ਰੱਖੋ। ਹਫਤੇ ‘ਚ ਇਕ ਵਾਰ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ‘ਚ ਫਟੀ ਹੋਈ ਅੱਡੀ ਮੁਲਾਇਮ ਹੋ ਜਾਵੇਗੀ।
ਵੈਸਲੀਨ
ਬੁੱਲ੍ਹਾਂ ਨੂੰ ਫਟਣ ਤੋਂ ਬਚਾਉਣ ਵਾਲੀ ਵੈਸਲੀਨ ਅੱਡੀਆਂ ਲਈ ਵੀ ਬਹੁਤ ਕਾਰਗਰ ਹੈ। ਸਭ ਤੋਂ ਪਹਿਲਾਂ ਇੱਕ ਬਾਲਟੀ ਵਿੱਚ ਪਾਣੀ ਗਰਮ ਕਰੋ ਅਤੇ ਪੈਰਾਂ ਨੂੰ ਇਸ ਵਿੱਚ 15-20 ਮਿੰਟ ਲਈ ਰੱਖੋ। ਫਿਰ ਪੈਰਾਂ ਨੂੰ ਬਾਹਰ ਕੱਢ ਕੇ ਤੌਲੀਏ ਨਾਲ ਪੂੰਝੋ ਅਤੇ ਅੱਡੀਆਂ ‘ਤੇ ਵੈਸਲੀਨ ਲਗਾਓ ਅਤੇ ਜੁਰਾਬਾਂ ਪਾ ਕੇ ਸੌਂ ਜਾਓ। ਸਵੇਰੇ ਪੈਰ ਧੋ ਲਓ। ਕੁਝ ਹੀ ਦਿਨਾਂ ‘ਚ ਇਸ ਉਪਾਅ ਨਾਲ ਤੁਹਾਡੀ ਸਖ਼ਤ ਫਟੀ ਹੋਈ ਅੱਡੀ ਨਰਮ ਮੁਲਾਇਮ ਹੋ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...