ਚੰਡੀਗੜ੍ਹ (ਬਲਜੀਤ ਮਰਵਾਹਾ)- ਦੇਸ਼ ਦੇ ਪ੍ਰਮੁੱਖ ਟ੍ਰਾਂਸਪੋਟੇਸ਼ਨ ਅਤੇ ਡਿਲੀਵਰੀ ਪਲੇਟਫ਼ਾਰਮ, ਇਨਡ੍ਰਾਈਵ ਨੇ ਚੰਡੀਗੜ੍ਹ ਵਿੱਚ ਸਫਲਤਾਪੂਰਵਕ ਇਨਡ੍ਰਾਈਵ. ਡਿਲੀਵਰੀ ਚੈਂਪੀਅਨ 2024 ਮੁਕਾਬਲੇ ਦਾ ਆਯੋਜਨ ਕੀਤਾ। ਇਹ ਚੈਂਪੀਅਨਸ਼ਿਪ ਮੁਕਾਬਲਾ, ਜੋ ਕਿ 19 ਜੁਲਾਈ ਤੋਂ 15 ਅਗਸਤ, 2024 ਤੱਕ ਕੋਲਕਾਤਾ, ਚੰਡੀਗੜ੍ਹ ਅਤੇ ਦਿੱਲੀ ਐੱਨ.ਸੀ.ਆਰ. ਵਿੱਚ ਆਯੋਜਿਤ ਕੀਤਾ ਗਿਆ ਸੀ, ਉਨ੍ਹਾਂ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਡਿਲੀਵਰੀ ਪਾਰਟਨਰਾਂ ਨੂੰ ਸਨਮਾਨਿਤ ਕਰਨ ਅਤੇ ਇਨਾਮ ਦੇਣ ਲਈ ਸੀ ਜਿਨ੍ਹਾਂ ਨੇ ਪੂਰੇ ਖੇਤਰ ਵਿੱਚ ਡਿਲੀਵਰੀ ਆਰਡਰਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
ਡਿਲੀਵਰੀ ਚੈਂਪੀਅਨ 2024 ਪਹਿਲ ਦਾ ਉਦੇਸ਼ ਡਿਲੀਵਰੀ ਪਾਰਟਨਰਾਂ, ਖਾਸ ਕਰਕੇ ਘੱਟ ਸਰਗਰਮ ਲੋਕਾਂ ਦਰਮਿਆਨ ਆਪਣੀ ਭਾਗੀਦਾਰੀ ਅਤੇ ਪ੍ਰੇਰਣਾ ਨੂੰ ਉਤਸ਼ਾਹਿਤ ਕਰਨਾ ਸੀ।
----------- Advertisement -----------
ਇਨਡ੍ਰਾਈਵ ਨੇ ਚੰਡੀਗੜ੍ਹ ‘ਚ ਡਿਲੀਵਰੀ ਚੈਂਪੀਅਨ 2024 ਦਾ ਕੀਤਾ ਸਨਮਾਨ, ਵੰਡੇ ਇਨਾਮ
Published on
----------- Advertisement -----------
----------- Advertisement -----------












