ਕਿਸਾਨਾਂ ਦੇ ਰੋਸ਼ ਦੇ ਵਿਚਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ| ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗਿਰਫ਼ਤਰੀ ਲਈ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਿਲ ਕੀਤੀ ਗਈ ਹੈ ਡੱਲੇਵਾਲ ਦੀ ਗ੍ਰਿ.ਫ਼ਤਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ, ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ,ਪੁਲਿਸ ਐਕਸ਼ਨ ਨੂੰ ਦੱਸਿਆ ਗੈਰ-ਕਾਨੂੰਨੀ DGP ਪੰਜਾਬ ਤੋਂ ਮੰਗੀ ਸਟੇਟਸ ਰਿਪੋਰਟ,ਸੋਮਵਾਰ ਤੱਕ ਜਵਾਬ ਦਾਖਿਲ ਕਰਨ ਦੇ ਨਿਰਦੇਸ਼ ਇਸ ਬਾਰੇ ਵਿੱਚ ਕੋਰਟ ਵਿੱਚ ਦੱਸਣਾ ਹੋਵੇਗਾ ਕਿ ਜਗਜੀਤ ਸਿੰਘ ਡੱਲੇਵਾਲ ਕਿੱਥੇ ਹਨ ਤੇ ਕਿੱਥੇ ਓਹਨਾਂ ਦਾ ਇਲਾਜ ਚੱਲ ਰਿਹਾ
----------- Advertisement -----------
ਡੱਲੇਵਾਲ ਦੀ ਗ੍ਰਿ.ਫ਼ਤਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ,ਪੁਲਿਸ ਐਕਸ਼ਨ ਨੂੰ ਦੱਸਿਆ ਗੈਰ-ਕਾਨੂੰਨੀ,ਕੋਰਟ ਨੇ ਪੁੱਛਿਆ ਕਿੱਥੇ ਹਨ ਡੱਲੇਵਾਲ?
Published on
----------- Advertisement -----------












