ਚੰਡੀਗੜ੍ਹ: ਪੰਜਾਬ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਤਿੱਖੀ ਬਿਆਨਬਾਜ਼ੀ ਤੇਜ਼ ਹੁੰਦੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਆਹਮੋ ਸਾਹਮਣੇ ਹਨ ਉਥੇ ਹੀ ਹਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡਿਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਨੂੰ ਕੇਜਰੀਵਾਲ ਨੂੰ ਇਹ ਵੀਡੀਓ ਸੁਣਨ ਦੀ ਸਲਾਹ ਦਿੱਤੀ ਹੈ।
----------- Advertisement -----------
ਸਿੱਧੂ ਦਾ ਨਵਾਂ ਟਵੀਟ, ਵੀਡੀਓ ਪੋਸਟ ਕਰ ਕਿਹਾ- ਕੇਜਰੀਵਾਲ ਸਾਹਿਬ! ਜ਼ਰਾ ਇਨ੍ਹਾਂ ਨੂੰ ਸੁਣੋ
Published on
----------- Advertisement -----------