July 27, 2024, 10:02 am
----------- Advertisement -----------
HomeNewsLatest Newsਸੰਸਦ 'ਚ ਖੇਤੀ ਕਨੂੰਨ ਵਾਪਸੀ ਬਿੱਲ ਪਾਸ ਪਰ ਕਿਸਾਨ ਕਹਿੰਦੇ ਅੰਦੋਲਨ ਜਾਰੀ...

ਸੰਸਦ ‘ਚ ਖੇਤੀ ਕਨੂੰਨ ਵਾਪਸੀ ਬਿੱਲ ਪਾਸ ਪਰ ਕਿਸਾਨ ਕਹਿੰਦੇ ਅੰਦੋਲਨ ਜਾਰੀ ਰਹੇਗਾ: ਰਾਕੇਸ਼ ਤਿਕੈਟ

Published on

----------- Advertisement -----------

ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ- ”ਬਿੱਲ ਵਾਪਸ ਹੋ ਗਏ ਇਹ ਚੰਗਾ ਹੋਇਆ। ਇਹ ਇੱਕ ਵੱਡੀ ਬੀਮਾਰੀ ਸੀ ਉਸਦਾ ਰੋਗ ਕੱਟ ਗਿਆ। ਸਰਕਾਰ ਜਦੋਂ ਤੱਕ MSP ‘ਤੇ ਸਾਡੀ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ” ਜ਼ਿਕਰਯੋਗ ਹੈ ਕਿ ਲੋਕ ਸਭਾ ‘ਚ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਸੋਮਵਾਰ ਨੂੰ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਕਰ ਦਿੱਤਾ ਗਿਆ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬਿੱਲ ਨੂੰ ਸੰਸਦ ਦੀ ਮੇਜ਼ ‘ਤੇ ਰੱਖਿਆ। ਇਸ ਦੌਰਾਨ ਵਿਰੋਧੀਆਂ ਵਲੋਂ ਭਾਰੀ ਹੰਗਾਮਾ ਵੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਰਵਾਈ ਨੂੰ 2 ਵੱਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।ਉੱਥੇ ਹੀ ਰਾਜਸਭਾ ‘ਚ ਵੀ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਹੈ ਪਰ ਇੱਥੇ ਵੀ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਾਰਵਾਈ ਨੂੰ 2 ਵੱਜੇ ਤੱਕ ਮੁਲਤਵੀ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਓਬਾਮਾ ਦਾ ਸਮਰਥਨ ਮਿਲਿਆ: ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਗਭਗ ਤੈਅ

ਨਵੀਂ ਦਿੱਲੀ, 27 ਜੁਲਾਈ 2024 - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ...

MP-UP ਸਮੇਤ 5 ਰਾਜਾਂ ‘ਚ ਅਗਨੀਵੀਰਾਂ ਲਈ ਰਾਖਵਾਂਕਰਨ: ਹਰਿਆਣਾ-ਉਤਰਾਖੰਡ ਨੇ ਪਹਿਲਾਂ ਹੀ ਰਾਖਵੇਂਕਰਨ ਦਾ ਕਰ ਚੁੱਕੇ ਐਲਾਨ

ਨਵੀਂ ਦਿੱਲੀ, 27 ਜੁਲਾਈ 2024 - ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਗੁਜਰਾਤ ਅਤੇ ਛੱਤੀਸਗੜ੍ਹ...

ਭਾਰਤ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ

ਮੰਧਾਨਾ ਦਾ ਅਰਧ ਸੈਂਕੜਾ, ਰੇਣੁਕਾ-ਰਾਧਾ ਨੇ 3-3 ਵਿਕਟਾਂ ਲਈਆਂ ਨਵੀਂ ਦਿੱਲੀ, 27 ਜੁਲਾਈ 2024 -...

ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਜੂਨੀਅਰ ਇੰਜੀਨੀਅਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਜੁਲਾਈ, 2024 (ਬਲਜੀਤ ਮਰਵਾਹਾ): ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...

1,10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 26 ਜੁਲਾਈ, 2024 (ਬਲਜੀਤ ਮਰਵਾਹਾ): ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...

ਟ੍ਰੈਕ ‘ਤੇ ਡਿੱਗੇ ਦਰੱਖਤ ਨਾਲ ਟਕਰਾਈ ਯਾਤਰੀ ਟਰੇਨ; ਇੰਜਣ ਦੇ ਦੋ ਪਹੀਏ ਪਟੜੀ ਤੋਂ ਉਤਰੇ

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਬਲੋਦ ਦੇ ਦਲੀ ਰਾਜਹਾਰਾ ਤੋਂ ਭਾਨੂਪ੍ਰਤਾਪਪੁਰ, ਅੰਤਾਗੜ੍ਹ, ਦੁਰਗ, ਰਾਏਪੁਰ...