ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲਗਾਤਾਰ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਸ਼ਨੀਵਾਰ ਸਵੇਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਪਹੁੰਚੀ। ਇਸ ਉਡਾਣ ਰਾਹੀਂ ਆਏ ਯਾਤਰੀਆਂ ਵਿੱਚੋਂ 25 ਯਾਤਰੀ ਕੋਰੋਨਾ ਪੋਜ਼ਿਟਿਵ ਮਿਲੇ ਹਨ।
ਦਸ ਦਈਏ ਕਿ ਕੁਲ 195 ਯਾਤਰੀ ਬਰਮਿੰਘਮ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁਹੰਚੇ ਸਨ ਜਿਨ੍ਹਾਂ ਵਿੱਚੋ 25 ਯਾਤਰੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ।
----------- Advertisement -----------
ਅੰਮ੍ਰਿਤਸਰ ਹਵਾਈ ਅੱਡੇ ‘ਤੇ ਬਰਮਿੰਘਮ ਦੇ 25 ਯਾਤਰੀ ਕੋਰੋਨਾ ਪੋਜ਼ਿਟਿਵ
Published on
----------- Advertisement -----------
----------- Advertisement -----------












