ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਦਿੱਲੀ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਟਵੀਟ ਕੀਤਾ ਕੇ 2021-22 ਵਿੱਚ 89 ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਦਿੱਲੀ ਸਰਕਾਰ ਦੀ ਲੋਨ ਸਕੀਮ ਤਹਿਤ ਅਪਲਾਈ ਕੀਤਾ। ਸਿਰਫ਼ 2 ਵਿਦਿਆਰਥੀਆਂ ਨੂੰ ਹੀ ਕਰਜ਼ਾ ਮਿਲਿਆ। ਪਰ ਇਸ਼ਤਿਹਾਰਾਂ ਉੱਤੇ 19 ਕਰੋੜ ਰੁਪਏ ਖਰਚ ਕੀਤੇ ਗਏ। ਇਹ ਦਿੱਲੀ ਦਾ ਮਾਡਲ ਹੈ। ਕਰੋ ਕੁਝ ਨਾ, ਸਿਰਫ ਪ੍ਰਚਾਰ ਦੁਆਰਾ ਪ੍ਰਾਪੇਗੰਡਾ ਫੈਲਾਓ।
----------- Advertisement -----------
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਦਿੱਲੀ ਸਰਕਾਰ ਤੇ ਸਾਧਿਆ ਨਿਸ਼ਾਨਾ
Published on
----------- Advertisement -----------












