November 18, 2026, 1:12 am
----------- Advertisement -----------
HomeNewsAutomobilesਭਾਰਤ 'ਚ 2.29 ਲੱਖ ਰੁਪਏ 'ਚ ਲਾਂਚ ਹੋਈ Harley-Davidson X440, ਜਾਣੋ ਕਿਵੇਂ...

ਭਾਰਤ ‘ਚ 2.29 ਲੱਖ ਰੁਪਏ ‘ਚ ਲਾਂਚ ਹੋਈ Harley-Davidson X440, ਜਾਣੋ ਕਿਵੇਂ ਹੈ ਇਹ ਬਾਈਕ

Published on

----------- Advertisement -----------

ਅਮਰੀਕੀ ਬਾਈਕ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਨੇ ਭਾਰਤੀ ਬਾਜ਼ਾਰ ‘ਚ ਆਪਣੀ ਨਵੀਂ ਬਾਈਕ X440 ਲਾਂਚ ਕਰ ਦਿੱਤੀ ਹੈ। Harley-Davidson X440 ਨੂੰ 2.29 ਲੱਖ ਰੁਪਏ ਦੀ ਕੀਮਤ ‘ਤੇ ਲਿਆਂਦਾ ਗਿਆ ਹੈ। ਇਸ ਨੂੰ ਤਿੰਨ ਵੇਰੀਐਂਟਸ- ਡੇਨਿਮ, ਵਿਵਿਡ ਅਤੇ ਏਸ ‘ਚ ਲਿਆਂਦਾ ਗਿਆ ਹੈ।

Harley-Davidson X440 ਦੀ ਡੈਨਿਮ ਵੇਰੀਐਂਟ ਦੀ ਕੀਮਤ 2.29 ਲੱਖ ਰੁਪਏ, ਵਿਵਿਡ ਵੇਰੀਐਂਟ ਦੀ 2.49 ਲੱਖ ਰੁਪਏ ਅਤੇ S ਦੀ ਕੀਮਤ 2.69 ਲੱਖ ਰੁਪਏ ਹੈ। ਤਿੰਨੋਂ ਵੇਰੀਐਂਟ ‘ਚ ਵੱਖ-ਵੱਖ ਉਪਕਰਨ ਅਤੇ ਵਿਸ਼ੇਸ਼ਤਾਵਾਂ ਉਪਲਬਧ ਹਨ, ਜਦਕਿ ਕਲਰ ਆਪਸ਼ਨ ਵੀ ਵੱਖ-ਵੱਖ ਹੈ।

ਸਪੋਕਡ ਵ੍ਹੀਲਸ ਡੇਨਿਮ ‘ਚ ਉਪਲੱਬਧ ਹਨ, ਜਦਕਿ ਵਿਵਿਡ ‘ਚ ਅਲਾਏ ਵ੍ਹੀਲਸ ਅਤੇ ਡਿਊਲ-ਟੋਨ ਕਲਰ ਆਪਸ਼ਨ ਦਿੱਤੇ ਗਏ ਹਨ। X440 S ਵੀ ਡਾਇਮੰਡ ਕੱਟ ਅਲਾਏ ਵ੍ਹੀਲਜ਼, 3D ਡੈਕਲਸ ਅਤੇ ਸਰਕੂਲਰ ਡਿਸਪਲੇ ਦੁਆਰਾ ਦਿਖਾਈ ਦੇਣ ਵਾਲੀ ਐਡਵਾਂਸਡ ਕਨੈਕਟੀਵਿਟੀ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ। Harley-Davidson X440 ਪਹਿਲੀ ਬਾਈਕ ਹੈ ਜਿਸ ਨੂੰ ਅਮਰੀਕੀ ਕੰਪਨੀ ਨੇ Hero MotoCorp ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਹਾਰਲੇ-ਡੇਵਿਡਸਨ X440 ਇੱਕ ਸਿੰਗਲ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ, ਜੋ ਕਿ 70 ਦੇ ਦਹਾਕੇ ਤੋਂ ਬਾਅਦ ਕੰਪਨੀ ਦਾ ਪਹਿਲਾ ਸਿੰਗਲ-ਸਿਲੰਡਰ ਇੰਜਣ ਹੈ।

ਹਾਰਲੇ-ਡੇਵਿਡਸਨ ਦੇ ਸਿੰਗਲ-ਸਿਲੰਡਰ ਇੰਜਣ ਵਿੱਚ 3-ਵਾਲਵ ਯੂਨਿਟ ਅਤੇ ਤੇਲ ਕੂਲਿੰਗ ਵਿਸ਼ੇਸ਼ਤਾ ਹੈ। ਇਹ ਇੰਜਣ 6000 rpm ‘ਤੇ 27 bhp ਦੀ ਪਾਵਰ ਅਤੇ 4000 rpm ‘ਤੇ 38 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰਦਾ ਹੈ। ਇਸ ‘ਚ 6-ਸਪੀਡ ਮੈਨੂਅਲ ਗਿਅਰਬਾਕਸ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...