ਨਾਈਜੀਰੀਆ ਤੇ ਸਕਾਟਲੈਂਡ ਨੂੰ ਵੱਡੇ ਫਰਕ ਨਾਲ ਪਿੱਛੇ ਛੱਡ ਕੇ ਪੰਜਵੀਂ ਪੁਜ਼ੀਸ਼ਨ ਉੱਤੇ ਮਜ਼ਬੂਤੀ ਨਾਲ ਕਾਇਮ | 10 ਗੋਲਡ ਮੈਡਲਾਂ ਦੀ ਦੌੜ ਵਿੱਚ ਭਾਰਤੀ ਖਿਡਾਰੀ ਹਾਲੇ ਵੀ ਬਣੇ ਹੋਏ ਹਨ
ਦੋ ਬੈਡਮਿੰਟਨ ਫ਼ਾਈਨਲ, ਦੋ ਮੁੱਕੇਬਾਜ਼ੀ ਫ਼ਾਈਨਲ, ਦੋ ਟੇਬਲ ਟੈਨਿਸ ਫ਼ਾਈਨਲ ਤੇ ਦੋ ਸੈਮੀ ਫਾਈਨਲ ਅਤੇ ਇਕ-ਇਕ ਪੁਰਸ਼ ਹਾਕੀ ਤੇ ਮਹਿਲਾ ਕ੍ਰਿਕਟ ਫ਼ਾਈਨਲ ਭਾਰਤ ਨੇ ਖੇਡਣੇ ਹਨ।













