ਕਰਵਾ ਚੌਥ ਦਾ ਤਿਉਹਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਕਰਵਾ ਚੌਥ ਦਾ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਰੱਖਿਆ ਅਤੇ ਲੰਬੀ ਉਮਰ ਲਈ ਸਖ਼ਤ ਵਰਤ ਰੱਖਦੀਆਂ ਹਨ। ਇਸ ਤੋਂ ਬਾਅਦ ਚੰਦਰਮਾ ਦੇ ਨਜ਼ਰ ਆਉਣ ਤੋਂ ਬਾਅਦ ਹੀ ਔਰਤਾਂ ਆਪਣਾ ਵਰਤ ਪੂਰਾ ਕਰਦੀਆਂ ਹਨ।
ਕਿੰਨੇ ਵਜੇ ਨਜ਼ਰ ਆਵੇਗਾ ਚੰਦ?
ਸ਼ਹਿਰ ਸਮਾਂ
ਦਿੱਲੀ- 08:15
ਮੁੰਬਈ- 08:59
ਕੋਲਕਾਤਾ- 07:45
ਚੰਡੀਗੜ੍ਹ- 08:10 ਵਜੇ
ਪੰਜਾਬ- 08:14
ਰਾਜਸਥਾਨ- 08:26
ਲੁਧਿਆਣਾ- 08:12
ਦੇਹਰਾਦੂਨ- 08:06
ਸ਼ਿਮਲਾ- 08:07
ਪਟਨਾ- 07:51
ਲਖਨਊ- 08:05