ਜ਼ੀਰਾ : – ਹਲਕਾ ਜੀਰਾ ਵਿਖੇ ਕਾਂਗਰਸੀ ਵਰਕਰ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਨਵਜੋਤ ਸਿੱਧੂ ਨੇ ਕਾਰਵਾਈ ਦੀ ਮੰਗ ਕੀਤੀ ਹੈ| ਨਵਜੋਤ ਸਿੱਧੂ ਨੇ ਇਕ ਟਵੀਟ ਰਾਹੀਂ ਕਿਹਾ ਕਿ ‘ਜ਼ੀਰਾ ਦੇ ਪਿੰਡ ਕੱਸੋਆਣਾ ਵਿੱਚ ਕਾਂਗਰਸੀ ਵਰਕਰ ਇਕਬਾਲ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ‘ਆਪ’ ਵਰਕਰਾਂ ਖ਼ਿਲਾਫ਼ ਅਜੇ ਵੀ ਕਾਰਵਾਈ ਦੀ ਉਡੀਕ ਹੈ। ਬੁੱਧਵਾਰ ਨੂੰ ਉਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਗੇ’।
ਅਸੀਂ ਹਰ ਕਾਂਗਰਸੀ ਵਰਕਰ ਦੇ ਪਿੱਛੇ ਜੋਰਦਾਰ ਰੈਲੀ ਕਰਾਂਗੇ, ਜੋ ਸਾਡੀ ਰੀੜ੍ਹ ਦੀ ਹੱਡੀ ਹਨ।
----------- Advertisement -----------
ਕਾਂਗਰਸੀ ਵਰਕਰ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਨਵਜੋਤ ਸਿੱਧੂ ਨੇ ਕੀਤੀ ਕਾਰਵਾਈ ਦੀ ਮੰਗ
Published on
----------- Advertisement -----------
----------- Advertisement -----------












