ਭਾਰਤ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖ਼ਤ ਜ਼ਰੀਨ ਨੇ ਕਾਮਨਵੈਲਥ ਖੇਡਾਂ ਵਿੱਚ ਮਹਿਲਾ ਮੁੱਕੇਬਾਜ਼ੀ ਦੇ 50 ਕਿਲੋ ਲਾਈਟ ਫਲਾਈਵੇਟ ਵਿੱਚ ਸੋਨੇ ਦਾ ਤਮਗਾ ਜਿੱਤਿਆ। ਜ਼ਰੀਨ ਨੇ ਫ਼ਾਈਨਲ ਵਿੱਚ ਨਾਰਥਰਨ ਆਇਰਲੈਂਡ ਦੀ ਮੈਕਨੌਲ ਨੂੰ ਹਰਾਇਆ। ਇਹ ਮੁੱਕੇਬਾਜ਼ੀ ਵਿੱਚ ਭਾਰਤ ਦਾ ਤੀਜਾ ਤੇ ਓਵਰ ਆਲ 17ਵਾਂ ਗੋਲ਼ਡ ਮੈਡਲ ਹੈ। ਕੁੱਲ 48ਵਾਂ ਮੈਡਲ ਹੈ ਅਤੇ ਹੁਣ ਭਾਰਤ ਮੈਡਲ ਸੂਚੀ ਵਿੱਚ ਨਿਊਜ਼ੀਲੈਂਡ ਤੋਂ ਅੱਗੇ ਨਿਕਲ ਕੇ ਚੌਥੇ ਸਥਾਨ ਉੱਤੇ ਆ ਗਿਆ।
----------- Advertisement -----------
ਨਿਖ਼ਤ ਜ਼ਰੀਨ ਦੇ ਗੋਲਡਨ ਪੰਚ ਨਾਲ ਭਾਰਤ ਮੈਡਲ ਸੂਚੀ ਵਿੱਚ 17 ਗੋਲ਼ਡ ਨਾਲ ਚੌਥੇ ਸਥਾਨ ਉੱਤੇ
Published on
----------- Advertisement -----------












