November 12, 2026, 2:44 pm
----------- Advertisement -----------
----------- Advertisement -----------
HomeNewsLatest News

Latest News

ਪੰਜਾਬ ਪੁਲਿਸ ਦੇ 59 ਡੀ ਐਸ ਪੀਜ਼ ਦੀਆਂ ਬਦਲੀਆਂ

ਚੰਡੀਗੜ੍ਹ, 31 ਦਸੰਬਰ 2021 - ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 59 ਡੀ ਐਸ ਪੀਜ਼ ਦੀਆਂ ਬਦਲੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ...

NIA ਨੇ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਦਰਜ ਕੀਤਾ ਕੇਸ!

ਨਵੀਂ ਦਿੱਲੀ: NIA ਨੇ ਵੀਰਵਾਰ ਦੇਰ ਸ਼ਾਮ ਕੁਝ 'ਖਾਲਿਸਤਾਨੀ ਸਮਰਥਕਾਂ' ਅਤੇ ਸਿੱਖਸ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਕੇਸ ਦਰਜ ਕੀਤਾ ਹੈ। ਮੀਡੀਆਂ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ...

ਨਵੇਂ ਸਾਲ ਦੇ ਜਸ਼ਨ ਕਰਕੇ ਚੰਡੀਗੜ੍ਹ ‘ਚ ਸਖਤ ਹੋਈ ਪੋਲਿਸ, ਜਾਰੀ ਕੀਤੀ ਐਡਵਾਈਜ਼ਰੀ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਕਾਫੀ ਸਖ਼ਤ ਨਿਯਮ ਬਣਾਏ ਗਏ ਹਨ। ਲੋਕਾਂ ਨੂੰ ਸਖਤ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਵੀ...

ਲੁਧਿਆਣਾ ਬੰਬ ਧਮਾਕਾ: ਸ਼ੱਕੀ ਮੁਲਤਾਨੀ ਤੋਂ ਪੁੱਛਗਿੱਛ ਲਈ NIA ਦੀ ਟੀਮ ਜਾਵੇਗੀ ਜਰਮਨੀ

ਨਵੀਂ ਦਿੱਲੀ, 31 ਦਸੰਬਰ 2021 - ਸ਼ੁੱਕਰਵਾਰ ਨੂੰ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਇੱਕ ਟੀਮ ਲੁਧਿਆਣਾ ਧਮਾਕੇ ਵਿੱਚ ਕਥਿਤ ਸ਼ਮੂਲੀਅਤ ਲਈ ਨਾਮਜ਼ਦ ਅੱਤਵਾਦੀ ਗਰੁੱਪ ਸਿੱਖ ਫਾਰ ਜਸਟਿਸ (SFJ) ਦੇ ਮੈਂਬਰ ਜਸਵਿੰਦਰ...

ਨਵੇਂ ਸਾਲ ਵਾਲੇ ਦਿਨ PM ਮੋਦੀ ਕਿਸਾਨਾਂ ਨੂੰ ਦੇਣਗੇ 20,000 ਕਰੋੜ ਰੁਪਏ ਦਾ ਤੋਹਫ਼ਾ

ਨਵੀਂ ਦਿੱਲੀ, 31 ਦਸੰਬਰ 2021 - ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੇਂ ਸਾਲ 1 ਜਨਵਰੀ 2022 ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ...

ਦਿੱਲੀ ਦੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤਾਂ ‘ਚ ਹੋਵੇਗੀ ਵਰਚੁਅਲ ਸੁਣਵਾਈ

ਨਵੀਂ ਦਿੱਲੀ, 31 ਦਸੰਬਰ 2021 - ਵੀਰਵਾਰ ਨੂੰ ਦਿੱਲੀ ਹਾਈ ਕੋਰਟ ਅਤੇ ਦਿੱਲੀ ਜ਼ਿਲ੍ਹਾ ਅਦਾਲਤਾਂ ਵਿੱਚ ਸੁਣਵਾਈ ਦੀ ਪ੍ਰਣਾਲੀ ਵਿੱਚ ਸੋਧ ਕੀਤੀ ਗਈ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੀ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤਾਂ 3 ਜਨਵਰੀ...

ਕੈਨੇਡਾ ਜਾਣ ਵਾਲਿਆਂ ਦੀ ਬਾਇਓਮੈਟ੍ਰਿਕਸ ਕਰਵਾਉਣ ਦੇ ਨਾਂਅ ‘ਤੇ ਹੁੰਦੀ ਲੁੱਟ ਹੋਈ ਬੰਦ, ਪੜ੍ਹੋ ਕਿਵੇਂ ?

ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੀ ਸਰਕਾਰ ਨੂੰ ਚਿੱਠੀ ਲਿਖਣ ਦਾ ਹੋਇਆ ਅਸਰਚਿੱਠੀ ਲਿਖਣ ਤੋਂ ਬਾਅਦ ਕਨੇਡਾ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਪ੍ਰਣਾਲੀ ਵਿੱਚ ਸੋਧ ਕਰਕੇ, ਏਜੰਟਾਂ ਦੀ ਲੁੱਟ ਨੂੰ ਪਾਈ ਨੱਥਘਪਲਾ ਨਸ਼ਰ ਹੋਣ ਤੋਂ ਬਾਅਦ ਹੁਣ ਬਚਣਗੇ ਕਨੇਡਾ ਪਰਵਾਸੀਆਂ ਦੇ...

ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਕੇਜਰੀਵਾਲ

ਕਿਹਾ, ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਹੋਵੇਗਾ ਬਦਲਾਅ‘ਆਪ’ ਮੇਅਰ ਬਣਾਏਗੀ, ਨਾਮ ਦਾ ਐਲਾਨ ਜਲਦੀ ਕਰਾਂਗੇ ਚੰਡੀਗੜ੍ਹ , 31 ਦਸੰਬਰ 2021 - ਵਿਰੋਧੀ ਪਾਰਟੀਆਂ ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ...

‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ

'ਆਪ' ਸੰਸਦ ਭਗਵੰਤ ਮਾਨ ਦਾ ਸੁਖਬੀਰ ਸਿੰਘ ਬਾਦਲ 'ਤੇ ਪਲਟਵਾਰਬਾਦਲ- ਭਾਜਪਾ ਅਤੇ ਕਾਂਗਰਸ- ਕੈਪਟਨ ਕੋਲ਼ ਪੰਜਾਬ ਬਾਰੇ ਦੂਰ-ਦ੍ਰਿਸ਼ਟੀ ਹੁੰਦੀ ਤਾਂ ਹਾਲਤ ਐਨੀ ਤਰਸਯੋਗ ਨਾ ਹੁੰਦੀਕਿਹਾ, ਪੰਜਾਬ ਅਤੇ ਪੰਜਾਬ ਦੀ ਜਨਤਾ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਇਕਲੌਤੀ ਉਮੀਦ ਚੰਡੀਗੜ੍ਹ, 31...

ਪੰਜਾਬ ਦੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਮੰਨੇਗੀ ‘ਆਪ’ : ਕੇਜਰੀਵਾਲ

ਟਰਾਂਸਪੋਰਟਰਾਂ ਅਤੇ ਟਰੱਕ ਓਪਰੇਟਰਾਂ ਦੀ ਭਾਗੀਦਾਰੀ ਨਾਲ ਬਣੇਗਾ ਸਰਕਾਰੀ ਕਮਿਸ਼ਨ, ਸਿਫ਼ਾਰਸ਼ਾਂ ਹੋਣਗੀਆਂ ਲਾਗੂਕੇਜਰੀਵਾਲ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੇ ਧਰਨੇ ਵਿੱਚ ਕੀਤੀ ਸ਼ਿਰਕਤ ਜ਼ੀਰਕਪੁਰ/ਮੋਹਾਲੀ/ਚੰਡੀਗੜ੍ਹ, 31 ਦਸੰਬਰ 2021 - ਆਮ ਆਦਮੀ ਪਾਰਟੀ...