November 12, 2026, 2:33 pm
----------- Advertisement -----------
----------- Advertisement -----------
HomeNewsLatest News

Latest News

ਕੈਪਟਨ ਦੇ ਗੜ੍ਹ ‘ਚ ਕੇਜਰੀਵਾਲ ਦਾ ਚੋਣ ਪ੍ਰਚਾਰ, ਕੱਢਣਗੇ ‘ਸ਼ਾਂਤੀ ਮਾਰਚ’

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਹਨ। ਅੱਜ (ਸ਼ੁੱਕਰਵਾਰ) ਉਨ੍ਹਾਂ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਕਿਸਾਨਾਂ ਦੀ ਕਿਉਂ ਹੋਈ ਸਿਆਸਤ ‘ਚ ਐਂਟਰੀ, ਰਾਜੇਵਾਲ ਨੇ ਦੱਸੀ ਹਕੀਕਤ

ਚੰਡੀਗੜ੍ਹ: ਕਿਸਾਨਾਂ ਜਥੇਬੰਦੀਆਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਇਹ ਪਾਰਟੀ ਬਣਾਉਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਨੇ ਕਿਹਾ -''ਮੇਰੀ ਉਮਰ ਅਰਾਮ ਕਰਨ ਦੀ ਹੈ ਪਰ ਲੋਕਾਂ ਦੇ...

ਆਮ ਆਦਮੀ ਪਾਰਟੀ ਨਫਰਤ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਦੀ ਹੈ-ਭਗਵੰਤ ਮਾਨ

ਚੰਡੀਗੜ, 30 ਦਸੰਬਰ: ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਉਤਰੀ ਆਮ ਆਦਮੀ ਪਾਰਟੀ (ਆਪ) ਵੱਲੋਂ 14 ਸੀਟਾਂ ’ਤੇ ਇਤਿਹਾਸਕ ਜਿੱਤ ਦੇ ਜਸਨ ਵਿੱਚ ਵੀਰਵਾਰ ਨੂੰ ਚੰਡੀਗੜ ਵਿੱਚ ਵਿਸਾਲ ਜਿੱਤ ਮਾਰਚ ਕੱਢਿਆ ਗਿਆ। ਜਿਸ ਦਾ ਚੰਡੀਗੜ ਵਾਸੀਆਂ ਵੱਲੋਂ...

ਦੇਸ਼ ‘ਚ ਲੀਥੀਅਮ ਤੇ ਆਈਨ ਬੈਟਰੀਆਂ ਦੀ ਕਮੀ

ਭਾਰਤੀ ਵਾਹਨ ਨਿਰਮਾਤਾ ਪਹਿਲਾਂ ਤੋਂ ਹੀ ਸੈਮੀਕੰਡਕਟਰਾਂ ਦੀ ਵਿਸ਼ਵਵਿਆਪੀ ਕਮੀ ਨਾਲ ਜੂਝ ਰਹੇ ਹਨ। ਦੇਸ਼ ਦੇ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਵੀ ਹੁਣ ਇੱਕ ਮੁੱਖ ਕੱਚੇ ਮਾਲ ਲਿਥੀਅਮ-ਆਇਨ ਬੈਟਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ । ਬੈਟਰੀ ਨਿਰਮਾਤਾਵਾਂ ਦਾ...

ਡਾ. ਰਾਜੂ ਵੱਲੋਂ ਟਰਾਂਸਜੈਂਡਰਾਂ ਨੂੰ ਪੰਜਾਬ ਚੋਣਾਂ ਵਿੱਚ ਵੋਟ ਦੇਣ ਦਾ ਸੱਦਾ

ਟਰਾਂਸਜੈਂਡਰਾਂ ਨੂੰ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਟਰਾਂਸਜੈਂਡਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ...

1 ਜਨਵਰੀ ਤੋਂ GST ਨਿਯਮਾਂ ‘ਚ ਹੋ ਰਹੇ ਨੇ ਕਈ ਬਦਲਾਅ, ਆਟੋ ਰਿਕਸ਼ਾ ਚਾਲਕ ਵੀ ਆਏ ਟੈਕਸ ਘੇਰੇ ‘ਚ

1 ਜਨਵਰੀ, 2022 ਤੋਂ ਗੁਡਸ ਐਂਡ ਸਰਵਿਸਿਜ਼ ਟੈਕਸ ਨਿਯਮਾਂ 'ਚ ਕਈ ਬਦਲਾਅ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਟਰਾਂਸਪੋਰਟੇਸ਼ਨ ਅਤੇ ਰੈਸਟੋਰੈਂਟ ਸੈਕਟਰ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ 'ਤੇ ਈ-ਕਾਮਰਸ ਸੇਵਾ ਪ੍ਰਦਾਤਾਵਾਂ 'ਤੇ ਟੈਕਸ ਦੇਣਦਾਰੀ ਸ਼ਾਮਲ ਹੈ। ਇਸ ਤੋਂ...

ਪੌਲੀਵੁੱਡ ਨੇ 2021 ਵਿੱਚ ਮਾਰੀਆਂ ਮੱਲਾਂ, ਜਾਣੋ ਕਿਹੜੀਆਂ ਫਿਲਮਾਂ ਰਹੀਆਂ ਹਿੱਟ ਤੇ ਕਿਹੜੀਆਂ ਹੋਈਆਂ ਫਲੋਪ

2021 ਸਾਡੇ ਸਾਰਿਆਂ ਲਈ ਕੌੜਾ, ਖੱਟਾ ਅਤੇ ਮਿੱਠਾ ਅਹਿਸਾਸ ਕਰਵਾ ਗਿਆ। ਇਹੀ ਸਿਲਸਿਲਾ ਪੌਲੀਵੁੱਡ ਵਿੱਚ ਵੀ ਬਰਕਰਾਰ ਰਿਹਾ। ਇੱਥੇ ਬੱਸ ਇਹੀ ਫਰਕ ਸੀ ਕਿ ਕੌੜੇ ਤੋਂ ਤਾਂ ਬਚਾਅ ਰਿਹਾ, ਪਰ ਖੱਟੇ-ਮਿੱਠੇ ਪੱਲ ਜ਼ਰੂਰ ਸਾਡੇ ਜਿਹਨ ਦਾ ਹਿੱਸਾ ਬਣ ਗਏ।...

ਪੰਜਾਬ ਸਰਕਾਰ ਵੱਲੋਂ ਡਾ.ਨਵਜੋਤ ਸਿੰਘ ਦਹੀਆ ਪੰਜਾਬ ਚੇਅਰਪਰਸਨ ਨਿਯੁਕਤ

ਚਰਨਜੀਤ ਚੰਨੀ ਦੀ ਸਰਕਾਰ ਨੇ ਡਾਕਟਰ ਨਵਜੋਤ ਸਿੰਘ ਦਹੀਆ ਨੂੰ ਪੰਜਾਬ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਦਸ ਦਈਏ ਕਿ ਡਾਕਟਰ ਦਾਹੀਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈ. ਐੱਮ. ਏ. ਦੇ ਨੈਸ਼ਨਲ ਵਾਇਸ ਪ੍ਰੈਸੀਡੈਂਟ ਵੀ ਹਨ। ਇਸ ਮੌਕੇ ’ਤੇ ਪੰਜਾਬ ਦੇ ਸਾਬਕਾ...

ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਚੰਡੀਗੜ੍ਹ, 30 ਦਸੰਬਰ 2021 - ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਅਤੇ ਵੰਡ ਨੂੰ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਗੁਆਂਢੀ ਸੂਬਿਆਂ ਚੰਡੀਗੜ੍ਹ ਅਤੇ ਹਰਿਆਣਾ ਤੋਂ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਕਰਨ ਵਾਲੇ ਇੱਕ ਗਰੋਹ...

ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਨਾਂ ਐਲਾਨ ਕਰੇ – ਸੁਖਬੀਰ ਬਾਦਲ

ਕਿਹਾ ਕਿ ਸੂਬੇ ਦੇ ਆਉਂਦੇ ਦੌਰੇ ਸਮੇਂ ਪੰਜਾਬ ਦੇ ਲਟਕਦੇ ਮਸਲੇ ਹੱਲ ਕਰਨਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀਕਿਹਾ ਕਿ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੁੰ ਮੁੜ ਅਕਾਲੀ ਦਲ ਵਿਚ ਨਹੀਂ ਲਿਆ ਜਾਵੇਗਾ, ਮਹਿੰਦਰ ਕੌਰ ਜੋਸ਼ ਨੁੰ ਪਾਰਟੀ ਵਿਚੋਂ ਕੱਢਣ ਦਾ...