November 11, 2026, 11:57 pm
----------- Advertisement -----------
----------- Advertisement -----------
HomeNewsLatest News

Latest News

ਉਦਘਾਟਨ ਸਮੇਂ ਨਾਰੀਅਲ ਤਾਂ ਨਹੀਂ ਟੁੱਟਿਆ ਪਰ ਨਵੀਂ ਰੋਡ ਜਰੂਰ ਟੁੱਟ ਗਈ

ਯੂਪੀ ਦੇ ਬਿਜਨੌਰ ਵਿੱਚ ਸਿੰਚਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਨਵੀਂ ਸੜਕ ਦਾ ਸ਼ੁਭਾਰੰਭ ਕਰਨ ਪਹੁੰਚੇ ਬੀਜੇਪੀ ਵਿਧਾਇਕ ਸੁਚੀ ਚੌਧਰੀ ਨੇ ਸੜਕ 'ਤੇ ਨਾਰੀਅਲ ਤੋੜਿਆ। ਕਿਉਂਕਿ ਨਾਰੀਅਲ ਤਾਂ ਨਹੀਂ ਟੁੱਟਿਆ, ਪਰ ਸੜਕ ਟੁੱਟ ਗਈ।...

ਮਨੀਸ਼ ਤਿਵਾੜੀ ਨੇ ਸਿੱਧੂ ਦੀ ਮੰਗ ਨੂੰ ਨਕਾਰਿਆ: ਕਿਹਾ ਪਾਕਿਸਤਾਨ ਨਾਲ ਕਾਰੋਬਾਰ ਸੰਭਵ ਨਹੀਂ

ਚੰਡੀਗੜ੍ਹ, 5 ਦਸੰਬਰ 2021 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਅਤੇ ਅਟਾਰੀ-ਵਾਹਗਾ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਸੀ, ਜਿਸ ਦਾ ਕਾਂਗਰਸ 'ਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਕਾਂਗਰਸ...

ਨਵਜੋਤ ਸਿੱਧੂ ਨੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਗੈਸਟ ਟੀਚਰਾਂ ਨਾਲ ਰਲ ਕੇ ਦਿੱਤਾ ਰੋਸ ਧਰਨਾ

ਨਵੀਂ ਦਿੱਲੀ, 5 ਦਸੰਬਰ 2021 - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਗੈਸਟ ਟੀਚਰਾਂ ਨਾਲ ਰਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਸਾਹਮਣੇ ਰੋਸ ਧਰਨਾ ਦਿੱਤਾ। ਦਿੱਲੀ ਦੇ ਗੈਸਟ ਟੀਚਰਾਂ ਦੀਆਂ ਮੰਗਾਂ ਨੂੰ...

ਕੈਪਟਨ ਦੇ ਹੱਕ ’ਚ ਖੜਨ ਵਾਲਿਆਂ ’ਤੇ ਹੁਣ ਹੋਵੇਗੀ ਵੱਡੀ ਕਾਰਵਾਈ !

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਪਟਿਆਲਾ ਸ਼ਹਿਰ ਦੀ ਕਾਂਗਰਸ ’ਚ ਘਮਾਸਾਨ ਹੋ ਗਿਆ ਹੈ। ਜਿਥੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਡਟ ਕੇ ਮੋਤੀ ਬਾਗ ਪੈਲਸ ਨਾਲ ਖੜ੍ਹ...

3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਦੋ ਦੀ ਮੌਤ

ਜਲੰਧਰ: ਨਿਊ ਰਾਜ ਨਗਰ ਸਥਿਤ ਇਕ ਔਰਤ ਨੇ ਆਪਣੇ ਪਤੀ ਤੋਂ ਤੰਗ ਆ ਕੇ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ...

ਕੋਰੋਨਾ ਯੋਧਿਆਂ ਦੇ ਸਮਰਥਨ ‘ਚ ਆਏ ਕਿਸਾਨ, ਪਰ ਧੱਕਾ-ਮੁੱਕੀ ‘ਚ ਉਤਰੀਆਂ ਪੱਗਾਂ

ਪਟਿਆਲਾ ’ਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਰੀਅਰਜ਼ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਵੱਲੋਂ ਵੀ ਕੋਰੋਨਾ ਯੋਧਿਆ ਦਾ ਸਮਰਥਨ ਕੀਤਾ ਜਾ ਰਿਹਾ ਹੈ ਕੋਰੋਨਾ ਵਾਰੀਅਰਜ਼ ਵੱਲੋਂ ਦੋ ਦਿਨਾਂ ਤੋਂ ਰਾਜਿੰਦਰਾ...

ਯੂਪੀ ਦੀਆਂ ਚੋਣਾਂ ‘ਚ ਕੌਣ ਜਿੱਤੇਗਾ ? ਸਰਵੇ ਵਿੱਚ ਜਨਤਾ ਦਾ ਮੂਡ ਆਇਆ ਸਾਹਮਣੇ

ਲਖਨਊ, 5 ਦਸੰਬਰ 2021 - ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਯਤਨਸ਼ੀਲ ਹਨ। ਇਸ ਦੌਰਾਨ ਏਬੀਪੀ-ਸੀ ਵੋਟਰ ਦਾ ਹਫ਼ਤਾਵਾਰੀ ਸਰਵੇਖਣ ਸਾਹਮਣੇ ਆਇਆ ਹੈ। ਸਰਵੇ ਮੁਤਾਬਕ ਭਾਜਪਾ ਨੂੰ...

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਆਗੂ ਯੁੱਧਵੀਰ ਨਾਲ ਫੋਨ ‘ਤੇ ਕੀਤੀ ਗੱਲਬਾਤ, ਦੋ ਦਿਨਾਂ ‘ਚ ਹੋ ਸਕਦੀ ਹੈ ਗੱਲਬਾਤ

ਨਵੀਂ ਦਿੱਲੀ, 5 ਦਸੰਬਰ 2021 - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਯੁੱਧਵੀਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ। ਇਸ ਗੱਲਬਾਤ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਲਈ ਸਹਿਮਤੀ...

ਕੈਪਟਨ ਜੇਪੀ ਨੱਡਾ ਤੇ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕੀ ਹੋ ਸਕਦਾ ਕੋਈ ਵੱਡਾ ਧਮਾਕਾ ?

ਨਵੀਂ ਦਿੱਲੀ, 5 ਦਸੰਬਰ 2021 - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ ਪੀ ਨੱਢਾ ਨਾਲ ਮੁਲਾਕਾਤ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਉਹਨਾਂ ਵਿਚਕਾਰ 6 ਦਸੰਬਰ ਨੂੰ...

ਅਸੀਂ ਅੰਦੋਲਨ ਦੀ ਸ਼ੁਰੂਆਤ ਵਿੱਚ ਚੇਤਾਵਨੀ ਦਿੱਤੀ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ, ਹੁਣ ਬਿੱਲ ਸੰਸਦ ‘ਚ ਆ ਰਿਹੈ: ਟਿਕੈਤ

ਨਵੀਂ ਦਿੱਲੀ, 5 ਦਸੰਬਰ 2021 - ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਚੇਤਾਵਨੀ ਦਿੱਤੀ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ। ਨਤੀਜਾ ਵੇਖੋ, 6 ਦਸੰਬਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ...