November 11, 2026, 10:55 pm
----------- Advertisement -----------
----------- Advertisement -----------
HomeNewsLatest News

Latest News

ਕਿਸਾਨਾਂ ਨੇ ਰੂਪਨਗਰ ਨੇੜੇ ਘੇਰੀ ਕੰਗਣਾ ਰਣੌਤ, ਕੰਗਣਾ ਨੇ ਕਿਸਾਨਾਂ ਕੋਲੋਂ ਮੰਗੀ ਮੁਆਫ਼ੀ

ਰੂਪਨਗਰ, 3 ਦਸੰਬਰ 2021 - ਪੰਜਾਬ 'ਚ ਪਹੁੰਚੀ ਕੰਗਨਾ ਰਣੌਤ ਨੂੰ ਪੰਜਾਬ ਦੇ ਕਿਸਾਨਾਂ ਨੇ ਘੇਰਿਆ ਅਤੇ ਰੱਜ ਕੇ ਹੰਗਾਮਾ ਕੀਤਾ। ਕਿਸਾਨਾਂ ਨੂੰ ਮੰਦੇ ਬੋਲ ਬੋਲਣ ਕਰਕੇ ਅੱਜ ਅਦਾਕਾਰਾ ਕੰਗਣਾ ਰਣੌਤ ਨੂੰ ਕਿਸਾਨਾਂ ਨੇ ਰੂਪਨਗਰ ਜ਼ਿਲ੍ਹੇ ਦੇ ਬੁੰਗਾ ਸਾਹਿਬ...

ਘਰ ਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਅਮਰੀਕਾ ਗਿਆ ਸੀ ਪੁੱਤ, ਅੱਜ ਮਾਪੇ ਲਾਸ਼ ਲਿਆਉਣ ‘ਚ ਵੀ ਅਸਮਰਥ

ਘਰ ਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਕੇ 2014 ਵਿਚ ਅਮਰੀਕਾ ਗਏ ਤਿੰਨਾ ਭੈਣ ਭਰਾਵਾਂ ਚੋ ਸਭ ਤੋਂ ਛੋਟੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੈਲ ਢਾਏ ਵਾਲਾ ਦੀ ਅਮਰੀਕਾ ਦੇ ਬੈਨਸਾਲੇਮ ਵਿਚ ਅਚਾਨਕ ਮੌਤ ਹੋ ਜਾਣ ਦਾ...

ਸਾਬਕਾ ਡੀਜੀਪੀ ਵਿਰਕ, ਸਰਬਜੀਤ ਮੱਕੜ, ਜ਼ੀਰਾ ਸਮੇਤ ਪੰਜਾਬ ਦੀਆਂ 24 ਉੱਘੀਆਂ ਹਸਤੀਆਂ ਬੀਜੇਪੀ ‘ਚ ਸ਼ਾਮਲ

ਦਿੱਲੀ, 3 ਦਸੰਬਰ 2021 - ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ ਤੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ਸਣੇ 24 ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਹ ਸਾਰੀਆਂ ਉੱਘੀਆਂ ਹਸਤੀਆਂ ਦਿੱਲੀ 'ਚ ਭਾਜਪਾ...

ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ DGP ਸਰਬਦੀਪ ਸਿੰਘ ਵਿਰਕ ਭਾਜਪਾ ਚ ਸ਼ਾਮਿਲ

ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਸਰਬਦੀਪ ਸਿੰਘ ਵਿਰਕ ਅੱਜ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਦੱਸ ਦਇਏ ਕਿ ਸਰਬਦੀਪ ਸਿੰਘ ਵਿਰਕ ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਹਨ ।...

ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ‘ਚ ਖੋਲ੍ਹਿਆ ਪਾਰਟੀ ਦਫ਼ਤਰ, ਜਲਦ ਭਾਜਪਾ ਨਾਲ ਮੀਟਿੰਗ ਕਰਨਗੇ

ਚੰਡੀਗੜ੍ਹ, 03 ਦਸੰਬਰ 2021- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਆਸੀ ਖੇਡ ਸ਼ੁਰੂ ਕਰ ਦਿੱਤੀ ਹੈ ਆਏ ਚੰਡੀਗੜ੍ਹ ਦੇ ਸੈਕਟਰ 9 ਵਿੱਚ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਨਵਾਂ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਕੱਲ੍ਹ 4...

ਪੂਰੀ ਦੁਨੀਆਂ ‘ਚ ਛਾਏ ਰਾਕੇਸ਼ ਟਿਕੈਤ, 21ਵੀਂ ਸਦੀ ਦੇ ਆਈਕਨ ਅਵਾਰਡ ਲਈ ਚੁਣੇ ਗਏ ਫਾਈਨਲਿਸਟ

ਲੰਡਨ ਸਥਿਤ ਕੰਪਨੀ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਰਾਕੇਸ਼ ਟਿਕੈਤ ਨੂੰ 21ਵੀਂ ਸਦੀ ਦੇ ਆਈਕਨ ਅਵਾਰਡ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਜੇਤੂਆਂ ਦਾ ਐਲਾਨ 10 ਦਸੰਬਰ ਨੂੰ ਲੰਡਨ ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ...

6 ਆਈ ਏ ਐਸ ਅਤੇ 5 ਪੀ ਸੀ ਐਸ ਅਫ਼ਸਰਾਂ ਦੀਆਂ ਬਦਲੀਆਂ

ਚੰਡੀਗੜ੍ਹ, 3 ਦਸੰਬਰ 2021- ਪੰਜਾਬ ਸਰਕਾਰ ਵੱਲੋਂ 6 ਆਈ ਏ ਐਸ ਅਤੇ 5 ਪੀ ਸੀ ਐਸ ਅਫ਼ਸਰਾਂ ਦੀਆਂ ਬਦਲੀਆਂ ਕਿਤਿਨਾ ਗਈਆਂ ਹਨ। ਦੇਖੋ ਸੂਚੀ…

ਪੰਜਾਬ ਦੇ ਸਾਰੇ ਬੱਸ ਸਟੈਂਡ 2 ਘੰਟੇ ਲਈ ਬੰਦ, ਰਾਹਗੀਰ ਹੋਏ ਪਰੇਸ਼ਾਨ

ਚੰਡੀਗੜ੍ਹ, 3 ਦਸੰਬਰ 2021 - ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅੱਜ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ...

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਤੇ ਉੱਘੇ ਹੋਟਲ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਨਹੀਂ ਰਹੇ

ਅੰਮ੍ਰਿਤਸਰ, 3 ਦਸੰਬਰ 2021 - ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ, ਉੱਘੇ ਹੋਟਲ ਤੇ ਟਰਾਂਸਪੋਰਟ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਦੇਹਾਂਤ ਹੋ ਗਿਆ ਹੈ। ਉਹ ਕਰੀਬ 85 ਵਰ੍ਹਿਆਂ ਦੇ ਸਨ। ਮਿਲੀ ਜਾਣਕਰੀ ਅਨੁਸਾਰ ਉਹਨਾਂ ਦਾ ਦੇਹਾਂਤ ਅਚਾਨਕ ਦਿਲ ਦਾ...

ਗੁਰਦਾਸਪੁਰ ‘ਚ ਮਿਲੇ ਹੈਂਡ ਗ੍ਰੇਨੇਡ ਅਤੇ ਟਿਫਿਨ ਬੰਬ

ਗੁਰਦਾਸਪੁਰ, 3 ਦਸੰਬਰ 2021 - ਗੁਰਦਾਸਪੁਰ ਪੁਲਸ ਵੱਲੋਂ ਬੀਤੀ ਦੇਰ ਰਾਤ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ (ਹੈਂਡ ਗ੍ਰੇਨੇਡ) ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਇਹ ਟਿਫਨ ਬੰਬ ਅਤੇ ਹੈਂਡ ਗ੍ਰੇਨੇਡ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਫਗਾਨਾ 'ਚੋਂ ਮਿਲੇ ਹਨ। ਜਿਸ...