November 11, 2026, 9:07 pm
----------- Advertisement -----------
----------- Advertisement -----------
HomeNewsLatest News

Latest News

ਜਿਓ ਨੇ ਮਹਿੰਗੇ ਕੀਤੇ ਪਲਾਨ, 1 ਦਸੰਬਰ ਤੋਂ ਲਾਗੂ ਨਵੀਆਂ ਕੀਮਤਾਂ

ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਬਾਅਦ ਹੁਣ ਜਿਓ ਨੇ ਵੀ ਆਪਣੇ ਪ੍ਰੀਪੇਡ ਪਲਾਨਸ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਦਾ ਇਹ ਵੀ ਦਾਅਵਾ ਹੈ ਕਿ ਉਸ ਦੇ ਪਲਾਨਸ ਇੰਡਸਟਰੀ 'ਚ ਸਭ ਤੋਂ...

ਕਿਸਾਨਾਂ ਦੀ ਇਤਿਹਾਸਿਕ ਜਿੱਤ, ਰਾਜਸਭਾ ‘ਚ ਵੀ ਪਾਸ ਹੋਇਆ ਖੇਤੀ ਕਾਨੂੰਨ ਵਾਪਸੀ ਬਿੱਲ

ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਲੋਕਸਭਾ ਤੋਂ ਬਾਅਦ ਰਾਜਸਭਾ 'ਚ ਵੀ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਵਾਪਸੀ ਬਿੱਲ, 2021 ਰਾਜ ਸਭਾ ’ਚ...

ਰਾਜਸਥਾਨ ‘ਚ 17 ਆਈ.ਏ.ਐਸ ਅਧਿਕਾਰੀ ਨਿਯੁਕਤ

ਭਾਰਤ ਸਰਕਾਰ (GoI) ਨੇ ਰਾਜਸਥਾਨ ਵਿੱਚ 17 ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਨਿਯੁਕਤੀ ਕੀਤੀ ਹੈ ।ਦੱਸ ਦੇਈਏ ਕਿ ਰਾਜਸਥਾਨ ਵਿੱਚ 17 ਰਾਜ ਸਿਵਲ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਲਈ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ...

ਸੰਸਦ ‘ਚ ਖੇਤੀ ਕਨੂੰਨ ਵਾਪਸੀ ਬਿੱਲ ਪਾਸ ਪਰ ਕਿਸਾਨ ਕਹਿੰਦੇ ਅੰਦੋਲਨ ਜਾਰੀ ਰਹੇਗਾ: ਰਾਕੇਸ਼ ਤਿਕੈਟ

ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ- ''ਬਿੱਲ ਵਾਪਸ ਹੋ ਗਏ ਇਹ ਚੰਗਾ ਹੋਇਆ। ਇਹ ਇੱਕ ਵੱਡੀ ਬੀਮਾਰੀ ਸੀ ਉਸਦਾ ਰੋਗ ਕੱਟ ਗਿਆ। ਸਰਕਾਰ...

ਇੱਕ ਆਈ.ਏ. ਐਸ ਅਫਸਰ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਇਕ ਆਈ.ਏ. ਐਸ ਅਫਸਰ ਦਾ ਤਬਾਦਲਾ ਕੀਤਾ ਗਿਆ ਹੈ ।ਅਫਸਰ ਦਾ ਨਾਮ ਸ਼੍ਰੀ ਸੰਦੀਪ ਰਿਸ਼ੀ ਹੈ । ਪੰਜਾਬ ਸਰਕਾਰ ਨੇ ਇਕ ਨੋਟੀਫਿਕਸ਼ਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਲੋਕਸਭਾ ‘ਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ

ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਲੋਕਸਭਾ 'ਚ ਖੇਤੀ ਕਾਨੂੰਨ ਬਿੱਲ ਪਾਸ ਕਰ ਦਿੱਤਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਬਿਨ੍ਹਾਂ ਕਿਸੇ ਚਰਚਾ ਦੇ ਪਾਸ ਕੀਤਾ ਗਿਆ ਹੈ। ਛੇ ਪੰਨਿਆਂ...

11 ਰਾਜ ਸਿਵਲ ਸੇਵਾ ਬਣੇ IAS ਅਫਸਰ

ਭਾਰਤ ਸਰਕਾਰ ਨੇ ਕਰਨਾਟਕ ਦੇ 11 ਰਾਜ ਸਿਵਲ ਸੇਵਾ ( state civil service) ਦੇ ਅਫਸਰਾਂ ਦੇ ਅਹੁਦੇ ਉਚੇ ਕੀਤੇ ਹਨ । ਇਹਨਾਂ 11 ਰਾਜ ਸਿਵਲ ਅਫਸਰਾਂ ਨੂੰ ਭਾਰਤ ਪ੍ਰਸ਼ਾਸਨਿਕ ਸੇਵਾ (IAS) ਵਿੱਚ ਉੱਚਾ ਕੀਤਾ ਹੈ।

ਸੰਸਦ ਦਾ ਸਰਦ ਰੁੱਤ ਸੈਸ਼ਨ, 23 ਦਸੰਬਰ ਤੱਕ ਚੱਲੇਗਾ,ਸੈਸ਼ਨ

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਸੈਸ਼ਨ ਦੇ ਪਹਿਲੇ ਦਿਨ ਹੀ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰੇਗੀ।ਸੰਸਦ ਦਾ ਇਹ ਸੈਸ਼ਨ 29 ਨਵੰਬਰ...

ਕੈਟ-ਵਿੱਕੀ ਵੈਡਿੰਗ– ਨਵੇਂ ਕਰੋਨਾ ਵੈਰੀਐਂਟ ਨੇ ਛੋਟੀ ਕਰਾਈ ਗੈਸਟ ਲਿਸਟ , ਵੇਖੋ ਪੂਰੀ ਲਿਸਟ

ਬੋਲੀਵੁੱਡ ਦੀ ਮਸ਼ਹੂਰ ਜੋੜੀ 9 ਦਸੰਬਰ ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਵਿਆਹ ਦੀਆਂ ਖਬਰਾਂ ਵਿਚਾਲੇ ਵਿਆਹ ਵਿਚ ਆਉਣ ਵਾਲੇ  ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਪਰ ਦੱਖਣੀ ਅਫਰੀਕਾ ਤੋਂ ਆਏ...

ਭਾਜਪਾ ਗੱਠਜੋੜ ਸਰਕਾਰ ਅਸਲ ਵਿੱਚ ਘੁਟਾਲਿਆਂ ਦੀ ਸਰਕਾਰ ਹੈ: ਅਭੈ ਸਿੰਘ ਚੌਟਾਲਾ

ਕਰੋਨਾ ਮਹਾਮਾਰੀ ਦੌਰਾਨ ਜਦੋਂ ਸੂਬੇ ਦੇ ਸਾਰੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਸਨ ਤਾਂ ਭਾਜਪਾ ਗੱਠਜੋੜ ਸਰਕਾਰ ਦੀ ਸ਼ਹਿ ਹੇਠ  ਪ੍ਰਧਾਨ ਮੰਤਰੀ ਮਾਤਰ  ਵੰਦਨਾ ਯੋਜਨਾ ਤਹਿਤ 5 ਹਜ਼ਾਰ ਰੁਪਏ ਪ੍ਰਤੀ ਔਰਤ ਐਂਟਰੀ ਦੇ ਨਾਂ 'ਤੇ ਫਰਜ਼ੀ ਔਰਤਾਂ ਦੇ...