November 21, 2026, 6:16 pm
----------- Advertisement -----------
HomeNewsLatest Newsਮੰਤਰੀ ਬ੍ਰਮਸੰਕਰ ਜਿੰਪਾ ਦੇ ਹੱਕ ਵਿਚ ਨਿੱਤਰਿਆ ਸੀ. ਆਰ. ਓ ਪੰਜਾਬ ਪ੍ਰਧਾਨ...

ਮੰਤਰੀ ਬ੍ਰਮਸੰਕਰ ਜਿੰਪਾ ਦੇ ਹੱਕ ਵਿਚ ਨਿੱਤਰਿਆ ਸੀ. ਆਰ. ਓ ਪੰਜਾਬ ਪ੍ਰਧਾਨ ਪੰਕਜ ਸੂਦ

Published on

----------- Advertisement -----------

ਮੋਗਾ ਸਬ ਰਜਿਸਟਰਾਰ ਤੇ ਤਹਿਸੀਲਦਾਰ ਸਰਕਾਰੀ ਖ਼ਜ਼ਾਨੇ ਨੂੰ ਲੱਗਾ ਰਹੇ ਹਨ ਚੂਨਾ – ਪੰਕਜ ਸੂਦ ਪੰਜਾਬ ਪਰਧਾਨ ਸੀ. ਆਰ. ਓ

ਮੰਤਰੀ ਬ੍ਰਮਸੰਕਰ ਜਿੰਪਾ ਦੇ ਖਿਲਾਫ ਮੋਗਾ ਜ਼ਿਲ੍ਹਾ ਦੇ ਤਹਿਸੀਲਦਾਰਾਂ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਮੰਤਰੀ ਬ੍ਰਮਸੰਕਰ ਜਿੰਪਾ ਦੇ ਹੱਕ ਵਿਚ ਨਿੱਤਰਿਆ ਸੀ. ਆਰ. ਓ ਪੰਜਾਬ ਪ੍ਰਧਾਨ ਪੰਕਜ ਸੂਦ।
ਮੋਗਾ ਜ਼ਿਲ੍ਹਾ ਦੇ ਤਹਿਸੀਲਦਾਰਾਂ ਅਤੇ ਮੰਤਰੀ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਵਿਚ ਇੱਕ ਨਵਾਂ ਮੋੜ ਆ ਗਿਆ।
ਮੋਗਾ ਜ਼ਿਲ੍ਹਾ ਦੇ ਤਹਿਸੀਲਦਾਰਾਂ ਦੀ ਮੰਤਰੀ ਬ੍ਰਮਸ਼ੰਕਰ ਜਿੰਪਾ ਦੇ ਖਿਲਾਫ ਬਗਾਵਤ ਤੋਂ ਬਾਅਦ ਚੰਡੀਗੜ੍ਹ ਵਿਚ ਸਬੂਤਾਂ ਦੇ ਨਾਲ ਚੰਡੀਗੜ੍ਹ ਵਿਖੇ ਸੀ. ਆਰ. ਓ ਪੰਜਾਬ ਪੰਜਾਬ ਪ੍ਰਧਾਨ ਪੰਕਜ ਸੂਦ ਵੱਲੋ ਇਕ ਪੱਤਰਕਾਰ ਵਾਰਤਾ ਰੱਖੀ ਗਈ। ਇਸ ਮੌਕੇ ਪੰਕਜ ਸੂਦ ਨੇ ਮੋਗਾ ਦੇ ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ ਤੇ ਦੋਸ਼ ਲਾਏ ਕਿ ਉਹ ਸਟੈਂਪ ਡਿਊਟੀ ਦੀ ਚੋਰੀ ਕਰਕੇ ਅੱਤੇ ਸਰਕਾਰੀ ਰੇਟ ਤੋ ਘੱਟ ਪੈਸੇ ਦੀ ਰਜਿਸਟਰੀ ਕਰਵਾ ਕੇ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਚੂਨਾ ਲਗਾ ਰਹੇ ਹਨ। ਮਿਤੀ 6 ਅਪ੍ਰੈਲ ਨੂੰ ਪੰਕਜ ਸੂਦ ਨੇ ਇਕ ਮੈਮੋਰੈਂਡਮ ਰਾਹੀਂ ਵੀ ਤਹਿਸੀਲਦਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਆਗਾਹ ਕੀਤਾ ਸੀ ਪਰ ਉਨ੍ਹਾਂ ਨੇ ਸਾਡੇ ਸੰਗਠਨ ਵੱਲੋ ਦਿੱਤੇ ਮੈਮੋਰੈਂਡਮ ਨੂੰ ਕੋਈ ਤਵੱਜੋ ਨਹੀਂ ਦਿੱਤੀ ਅੱਤੇ ਆਪਣੇ ਸਮਾਜ ਤੇ ਸਰਕਾਰ ਵਿਰੋਧੀ ਕੰਮ ਨੂੰ ਚਾਲੂ ਰੱਖਦਿਆ ਹੋਏ ਮੋਗਾ ਫਿਰੋਜ਼ਪੁਰ ਰਾਸ਼ਟਰੀਆ ਰਾਜਮਾਰਗ ਤੇ ਇਕ ਪ੍ਰੋਪਰਟੀ ਜਿਸਦਾ ਖਸਰਾ ਨੰਬਰ 2467 ਅੱਤੇ 2471 ਹੈ ਅਤੇ ਉਨ੍ਹਾਂ ਦਾ ਸਰਕਾਰੀ ਰੇਟ ਤਕਰੀਬਨ ਪੰਜ ਲੱਖ ਸਤਰ ਹਜ਼ਾਰ ਤੋਂ ਛੇ ਲੱਖ ਪੈਂਤੀ ਹਜ਼ਾਰ ਪਰ ਮਰਲਾ ਹੈ ,ਦੀ ਰਜਿਸਟਰੀ ਇਸ ਪਰਵੀਨ ਕੁਮਾਰ ਸਿੰਗਲਾ ਨੇ ਇਕ ਲੱਖ ਪੰਜਾਹ ਹਜ਼ਾਰ ਵਿਚ ਕੀਤੀ ਹੈ,ਅਤੇ ਇਸ ਰਜਿਸਟਰੀ ਵਿਚ ਵਿਦੇਸ਼ੀ ਪੈਸਾ ਇਸਤੇਮਾਲ ਹੋਇਆ ਹੈ ਅਤੇ ਜੇ ਕਰ ਕੋਈ ਵਿਦੇਸ਼ੀ ਰਜਿਸਟਰੀ ਕਰਵਾਉਂਦਾ ਹੈ ਤੇ ਸਰਕਾਰ ਨੂੰ ਇੱਕੀ ਪ੍ਰਤੀਸ਼ਤ TDS ਦੇਣਾ ਹੁੰਦਾ ਹੈ, ਜੋ ਕਿ ਇਸ ਸੌਦੇ ਵਿਚ ਨਹੀਂ ਦਿੱਤਾ ਗਿਆ ਜਿਹੜਾ ਕਿ 60 ਲੱਖ ਦੇ ਕਰੀਬ ਬਣਦਾ ਸੀ, ਘੱਟ ਰੇਟ ਪਾਉਣ ਕਰਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਕੇ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਇਸ ਤੋ ਇਲਾਵਾ ਇਹ ਦਫ਼ਤਰੀ ਮਾਫੀਆ ਰਾਜ ਬਹੁਤ ਸਮੇਂ ਤੋ ਚਲ ਰਿਹਾ ਹੈ ਅਸੀਂ ਮਾਣਯੋਗ ਪ੍ਰੈਸ ਰਾਹੀਂ ਪ੍ਰਸ਼ਾਸਨ ਨੂੰ ਆਗਾਹ ਕਰਦੇ ਹਾ,ਕਿ ਰਜਿਸਟਰੀ ਸਕੈਮ ਵਿਚ ਸ਼ਾਮਿਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ, ਸਾਡੇ ਐਨਜੀਓ ਨੇ ਮੁੱਖ ਮੰਤਰੀ ਪੰਜਾਬ, ਈ . ਡੀ, ਇਨਕਮ ਟੈਕਸ, ਵਿਜੀਲੈਂਸ, ਡੀਜੀਪੀ ਪੰਜਾਬ, ਡੀਸੀ ਮੋਗਾ, ਐਸਐਸਪੀ ਮੋਗਾ, ਐਸ.ਡੀ. ਐਮ.ਮੋਗਾ ਨੂੰ ਮੇਲ ਭੇਜ ਕੇ ਇਸ ਅਫ਼ਸਰ ਦਾ ਪਰਦਾਫਾਸ਼ ਕਰ ਦਿੱਤਾ ਹੈ,ਅੱਤੇ ਬੇਨਤੀ ਕਰਦੇ ਹਾਂ ਕਿ ਦੋਸ਼ੀ ਅਫ਼ਸਰ ਤੇ ਪਰਚਾ ਜਲਦ ਤੋ ਜਲਦ ਦਰਜ ਹੋ ਜਾਵੇ|

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...

ਹੁਣ ਸਕੂਲਾਂ ‘ਚ ਹੀ ਅਪਡੇਟ ਹੋਵੇਗਾ ਬੱਚਿਆਂ ਦਾ ਆਧਾਰ, ਲਗਾਇਆ ਜਾਵੇਗਾ ਕੈਂਪ; ਨਹੀਂ ਲੱਗੇਗੀ ਕੋਈ ਫ਼ੀਸ

ਜੇਕਰ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਤਾਂ ਬਣਵਾ ਲਿਆ ਹੈ, ਪਰ ਉਸ ਤੋਂ...

ਜੱਦੀ ਘਰ ਪਹੁੰਚੇ MP ਅੰਮ੍ਰਿਤਪਾਲ ਸਿੰਘ, ਸਾਰਿਆਂ ਨੂੰ ਹੱਥ ਜੋੜ ਕੇ ਮਿਲੇ

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ, ਅੰਮ੍ਰਿਤਸਰ...

ਇਸ ਸਾਲ 53,700 ਰੁ. ਸਸਤਾ ਹੋਇਆ ਸੋਨਾ, 9 ਦਿਨਾਂ ‘ਚ ਕੀਮਤਾਂ ਵਿਚ 17 ਹਜ਼ਾਰ ਤੋਂ ਵੱਧ ਦੀ ਗਿਰਾਵਟ

ਗਲੋਬਲ ਮਾਰਕੀਟ ਵਿਚ ਜਾਰੀ ਭਾਰੀ ਬਿਕਵਾਲੀ ਵਿਚਾਲੇ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ...

ਛੇਵੀਂ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਹੋਇਆ ਐਲਾਨ ਛੇਵੀਂ ਵਾਰ ਸਰਬਸੰਮਤੀ ਨਾਲ...

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸੀ ਆਗੂਆਂ ਨਾਲ ਮੁਲਾਕਾਤ, ਸਿਆਸੀ ਹਲਕਿਆਂ ’ਚ ਚਰਚਾ ਤੇਜ਼

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਲੰਧਰ ਦੌਰੇ ਦੌਰਾਨ...