ਨਵਜੋਤ ਸਿੱਧੂ ਨੇ ਸੀ ਐਮ ਭਗਵੰਤ ਮਾਨ ਦੇ ਦਿੱਲੀ ਦੌਰੇ ਤੇ ਚੁੱਕੇ ਸਵਾਲ | ਉਨ੍ਹਾਂ ਭਗਵੰਤ ਮਾਨ ਦੇ ਦਿੱਲੀ ਦੌਰੇ ਤੇ ਨਿਸ਼ਾਨਾ ਸਾਧਦਿਆਂ ਟਵੀਟ ਕਰਕੇ ਕਿਹਾ ਕੇ “ਸੀ.ਐਮ @ਭਗਵੰਤ ਮਾਨ ਦਾ 2 ਦਿਨਾ ਦਿੱਲੀ ਦੌਰਾ ਅਸਲ ਮੁੱਦਿਆਂ ਤੋਂ ਭਟਕਾਉਣਾ, ਹੋਰ ਚੋਣਾਂ ਵਿੱਚ ਲਾਭ ਅਤੇ ਸਰਕਾਰੀ ਖਜ਼ਾਨੇ ਦੀ ਬਰਬਾਦੀ ਹੈ। ਪੰਜਾਬ ਨੂੰ ਵਿੱਤੀ, ਕਿਸਾਨ ਅਤੇ ਬਿਜਲੀ ਸੰਕਟ ਵਿੱਚੋਂ ਕੱਢਣ ਲਈ ਨੀਤੀ ਬਣਾਉਣ ਦੀ ਲੋੜ ਹੈ। ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ। ਹੱਲ ਆਮਦਨੀ ਪੈਦਾ ਕਰਨ ਵਿੱਚ ਹੈ।”
----------- Advertisement -----------
ਨਵਜੋਤ ਸਿੱਧੂ ਨੇ ਸੀ ਐਮ ਭਗਵੰਤ ਮਾਨ ਦੇ ਦਿੱਲੀ ਦੌਰੇ ਤੇ ਚੁੱਕੇ ਸਵਾਲ
Published on
----------- Advertisement -----------












