ਸਮਾਜਵਾਦੀ ਪਾਰਟੀ ਦੇ ਨੇਤਾ, ਸਾਬਕਾ ਮੰਤਰੀ ਅਹਿਮਦ ਹਸਨ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਖ਼ਰਾਬ ਸਿਹਤ ਦੇ ਚਲਦਿਆ ਅਹਿਮਦ ਹਸਨ ਨੂੰ ਡਾਕਟਰ ਰਾਮ ਮਨੋਹਰ ਲੋਹੀਆ ਲਖਨਊ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ।
ਦਸ ਦਈਏ ਕਿ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁਕੇ ਅਹਿਮਦ ਹਸਨ 88 ਸਾਲ ਦੇ ਸਨ। ਉਹ ਸਪਾ ਦੇ ਮਜ਼ਬੂਤ ਨੇਤਾ ਸਨ। ਉਹ ਸਪਾ ਸਰਕਾਰ ਵਿੱਚ ਸਿਹਤ ਅਤੇ ਸਿੱਖਿਆ ਮੰਤਰੀ ਵੀ ਰਹੇ ਹਨ। ਅਹਿਮਦ ਹਸਨ ਅੰਬੇਡਕਰਨਗਰ ਦੇ ਜਲਾਲਪੁਰ ਦਾ ਰਹਿਣ ਵਾਲੇ ਸਨ। ਆਈਪੀਐਸ ਅਧਿਕਾਰੀ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਐਸਪੀ ਨਾਲ ਰਾਜਨੀਤੀ ਸ਼ੁਰੂ ਕੀਤੀ।
----------- Advertisement -----------
ਸਮਾਜਵਾਦੀ ਪਾਰਟੀ ਦੇ ਨੇਤਾ ਅਹਿਮਦ ਹਸਨ ਦਾ ਦੇਹਾਂਤ
Published on
----------- Advertisement -----------
----------- Advertisement -----------











