September 8, 2026, 3:21 pm
----------- Advertisement -----------
HomeNewsEntertainmentਪਤਨੀ ਸੁਤਾਪਾ ਸਿਕਦਰ ਨੇ ਇਰਫਾਨ ਖਾਨ ਦੀ ਯਾਦ 'ਚ ਲਿਖਿਆ ਇਮੋਸ਼ਨਲ ਨੋਟ,...

ਪਤਨੀ ਸੁਤਾਪਾ ਸਿਕਦਰ ਨੇ ਇਰਫਾਨ ਖਾਨ ਦੀ ਯਾਦ ‘ਚ ਲਿਖਿਆ ਇਮੋਸ਼ਨਲ ਨੋਟ, ਤੁਸੀਂ ਵੀ ਪੜ੍ਹ ਕੇ ਹੋ ਜਾਉਗੇ ਭਾਵੁਕ

Published on

----------- Advertisement -----------

ਬੌਲੀਵੁੱਡ ਅਦਾਕਾਰ ਇਰਫਾਨ ਖਾਨ 29 ਅਪ੍ਰੈਲ 2020 ਨੂੰ ਸਦੀਵੀਂ ਵਿਛੋੜਾ ਦੇ ਗਏ ਉਹਨਾਂ ਦੇ ਦੁਨੀਆ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸ਼ਕ ਅਤੇ ਪਰਿਵਾਰ ਵਾਲੇ ਅਕਸਰ ਹੀ ਉਹਨਾਂ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਹਨ ਅਤੇ ਸੋਸ਼ਲ ਮੀਡੀਆ ਤੇ ਕੁੱਝ ਸੰਦੇਸ਼ ਜਾਂ ਫੋਟੋਆਂ ਪਾਉਂਦੇ ਹਨ ਅਭਿਨੇਤਾ ਇਰਫਾਨ ਖਾਨ ਦੀ ਪਤਨੀ ਸੁਤਾਪਾ ਸਿਕਦਰ ਨੇ 2 ਦਿਨ ਪਹਿਲਾਂ ਬੇਟਿਆਂ ਬਾਬਿਲ ਅਤੇ ਅਯਾਨ ਨਾਲ ਆਪਣਾ ਜਨਮਦਿਨ ਮਨਾਇਆ ਸੀ। ਸੁਤਾਪਾ ਨੇ ਬਹੁਤ ਹੀ ਭਾਵੁਕ ਨੋਟ ਸ਼ੇਅਰ ਕਰਕੇ ਆਪਣੇ ਪਤੀ ਇਰਫਾਨ ਖਾਨ ਨੂੰ ਵੀ ਯਾਦ ਕੀਤਾ ਹੈ।


ਸੁਤਾਪਾ ਸਿਕੰਦਰ ਨੇ ਆਪਣੇ ਬੇਟਿਆਂ ਨਾਲ ਜਨਮਦਿਨ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਨੋਟ ‘ਚ ਲਿਖਿਆ, ”ਮੇਰੇ ਨਾਲ ਬਿਤਾਏ 32 ‘ਚੋਂ 28 ਜਨਮਦਿਨ ਯਾਦ ਨਾ ਹੋਣ ਕਾਰਨ, ਜਾਓ ਇਰਫਾਨ ਆਖਰ ਮੈਂ ਤੈਨੂੰ ਮੁਆਫ ਕਰ ਦਿੱਤਾ। ਮੈਂ ਇਹ ਕਹਿਣ ਲਈ ਪਰਸੋ ਰਾਤ ਤੁਹਾਨੂੰ ਬਹੁਤ ਯਾਦ ਕੀਤਾ। ਸਾਰੀ ਰਾਤ ਮੈਨੂੰ ਇੰਨੇ ਸਾਲਾਂ ਦੀ ਵਰ੍ਹੇਗੰਢ ਦੀਆ ਯਾਦਾਂ ਯਾਦ ਆਈਆਂ। ਮੇਰਾ ਜਨਮਦਿਨ ਨਾ ਮਨਾਉਣ ਅਤੇ ਭੁੱਲਣ ਤੋਂ ਬਾਅਦ, ਮੈਨੂੰ ਤੁਹਾਡੇ ਕਾਰਨਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਨਾ ਯਾਦ ਹੈ।”
ਸੁਤਾਪਾ ਨੇ ਅੱਗੇ ਲਿਖਿਆ, ” ਬੀਤੀ ਰਾਤ ਮੈਂ ਆਖਰਕਾਰ ਤੁਹਾਨੂੰ ਦੱਸਿਆ ਕਿ ਮੈਨੂੰ ਆਪਣਾ ਜਨਮਦਿਨ ਸੇਲੀਬ੍ਰੇਟ ਕਰਨਾ ਕਿੰਨਾ ਪਸੰਦ ਸੀ ਅਤੇ ਇਹ ਜਨਮਦਿਨ ਬਾਰੇ ਨਹੀਂ ਸੀ, ਬਲਕਿ ਉਨ੍ਹਾਂ ਜਸ਼ਨਾਂ ਬਾਰੇ ਸੀ ਜੋ ਮੈਂ ਤੁਹਾਡੇ ਨਾਲ ਮਨਾਉਣਾ ਚਾਹੁੰਦੀ ਸੀ। ਇਸ ਵਾਰ ਤੁਸੀਂ ਮੇਰੇ ਜਨਮਦਿਨ ਨੂੰ ਭੁੱਲ ਨਹੀਂ ਸਕੇ। ਹੈਰਾਨੀ ਦੀ ਗੱਲ ਹੈ ਕਿ ਬਾਬਿਲ ਅਤੇ ਅਯਾਨ ਮੇਰਾ ਜਨਮਦਿਨ ਨਹੀਂ ਭੁੱਲੇ। ਕੀ ਤੁਸੀਂ ਉਨ੍ਹਾਂ ਨੂੰ ਯਾਦ ਦਿਵਾਇਆ, ਜਿਸ ਨੂੰ ਤੁਸੀਂ ਇੱਥੇ ਹਮੇਸ਼ਾ ਭੁੱਲ ਜਾਂਦੇ ਸੀ। ਚੀਅਰਸ..ਅੱਜ ਦੋਵੇਂ ਬੱਚਿਆਂ ਨੇ ਮੈਨੂੰ ਬਹੁਤ ਪਿਆਰ ਕੀਤਾ ਅਤੇ ਅਸੀਂ ਤੁਹਾਨੂੰ ਬਹੁਤ ਯਾਦ ਕੀਤਾ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...