June 29, 2026, 6:31 am
----------- Advertisement -----------
----------- Advertisement -----------
HomeNewsLifestyle

Lifestyle

ਖੰਨਾ ‘ਚ 100 ਦੇ ਕਰੀਬ ਕਾਂਗਰਸੀ ਹੋਏ ‘ਆਪ’ ‘ਚ ਸ਼ਾਮਲ, ਕੈਬਨਿਟ ਮੰਤਰੀ ਜੌੜਾਮਾਜਰਾ ਵਲੋਂ ਨਿੱਘਾ ਸਵਾਗਤ

ਖੰਨਾ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 100 ਦੇ ਕਰੀਬ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਕਾਂਗਰਸ ਛੱਡਣ ਵਾਲਿਆਂ ਵਿੱਚ ਸਾਬਕਾ ਸੰਸਦ ਮੈਂਬਰ ਮਰਹੂਮ ਸੁਖਦੇਵ ਸਿੰਘ ਦੇ ਪਿੰਡ ਲਿਬੜਾ ਦੀ ਸਮੁੱਚੀ ਪੰਚਾਇਤ ਤੋਂ...

ਗਰਮੀਆਂ ‘ਚ ਇਨ੍ਹਾਂ 5 ਥਾਵਾਂ ‘ਤੇ ਜਾਣ ਦੀ ਨਾ ਕਰਿਓ ਗਲਤੀ, ਹਾਲਤ ਹੋ ਜਾਵੇਗੀ ਖਰਾਬ!

ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਛੁੱਟੀਆਂ ਮਨਾਉਣ ਲਈ ਕਿਤੇ ਨਾ ਕਿਤੇ ਘੁੰਮਣ ਜਾਣ ਦੀ ਯੋਜਨਾ ਬਣਾਉਂਦੇ ਹਨ। ਕੁਝ ਲੋਕ ਪਹਾੜੀ ਖੇਤਰ 'ਚ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ, ਜਦਕਿ ਕਈ ਲੋਕ ਬੀਚ ਪਸੰਦ ਕਰਦੇ ਹਨ। ਉਹ ਗਰਮੀਆਂ ਦੀਆਂ ਛੁੱਟੀਆਂ...

ਜਾਣੋ ਕੀ ਹੈ ਵੇਦਾਵਿਦ ਦਾ ਮਤਲਬ

ਸਾਡੇ ਘਰ ਜਦੋਂ ਵੀ ਕੋਈ ਨੰਨਾ ਮਹਿਮਾਨ ਆਉਂਦਾ ਹੈ ਤਾਂ ਅਸੀ ਸਭ ਤੋਂ ਪਹਿਲਾ ਉਸਦਾ ਨਾਮ ਸੋਚਦੇ ਹਾਂ। ਕੀ ਜੇਕਰ ਕੁੜੀ ਹੋਈ ਤਾਂ ਕਿ ਨਾਮ ਰੱਖਿਆ ਜਾਵੇ, ਪਰ ਜੇ ਬੇਟਾ ਹੋਵੇ ਤਾਂ ਉਸਦਾ ਨਾਮ ਕੀ ਹੋਵੇ। ਅਸੀ ਸਿਰਫ ਨਾਮ ਸੋਚਣ...

ਆਲੀਆ ਭੱਟ ਦੀ ਮਾਂ ਨੂੰ ਆਈ ਫਰਜੀ ਕਾਲ, ਪੋਸਟ ਪਾ ਸਾਂਝੀ ਕੀਤੀ ਜਾਣਕਾਰੀ

ਆਲੀਆ ਭੱਟ ਦੀ ਮਾਂ ਅਤੇ ਅਦਾਕਾਰਾ ਸੋਨੀ ਰਾਜ਼ਦਾਨ ਘੁਟਾਲੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਹੈ। ਇੱਕ ਵਿਅਕਤੀ ਨੇ ਨਸ਼ੇ ਦਾ ਹਵਾਲਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਦੀ ਜਾਣਕਾਰੀ ਸੋਨੀ ਰਾਜ਼ਦਾਨ ਨੇ ਪੋਸਟ...

ਗਰਮੀਆਂ ਦੇ ਮੌਸਮ ‘ਚ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਖਾਣ ਦੇ ਭਰਪੂਰ ਫਾਇਦਿਆਂ ਬਾਰੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਗਰਮੀਆਂ ਦੇ ਮੌਸਮ 'ਚ ਤੁਹਾਨੂੰ ਬਾਜ਼ਾਰ 'ਚ ਕਈ ਤਰ੍ਹਾਂ ਦੇ ਰਸੀਲੇ ਫਲ ਮਿਲ ਜਾਣਗੇ, ਜਿਨ੍ਹਾਂ ਨੂੰ ਖਾ ਕੇ ਤੁਸੀਂ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਹਾਲਾਂਕਿ, ਕੁਝ ਲੋਕ ਇਸ ਮੌਸਮ ਵਿੱਚ ਆਪਣੀ ਪਿਆਸ ਬੁਝਾਉਣ ਅਤੇ ਪਾਣੀ ਦੀ...

ਮਾਂ ਦਿਵਸ ਦੇ ਮੌਕੇ ‘ਤੇ ਵੈਦਿਕ ਮੰਥਨ ਵੱਲੋਂ ਵਿਸ਼ੇਸ਼ ਵੈਦਿਕ ਧਿਆਨ ਪ੍ਰੋਗਰਾਮ ਦਾ ਆਯੋਜਨ

ਮੋਹਾਲੀ, 13 ਮਈ (ਬਲਜੀਤ ਮਰਵਾਹਾ): ਮਾਂ ਦਿਵਸ ਦੇ ਮੌਕੇ 'ਤੇ, ਵੈਦਿਕ ਮੰਥਨ ਸੰਸਥਾ ਨੇ ਤਣਾਅ ਅਤੇ ਚਿੰਤਾ ਨਾਲ ਜੂਝ ਰਹੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਲਈ ਵੈਦਿਕ ਧਿਆਨ 'ਤੇ ਕੇਂਦ੍ਰਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਨੇ ਨਾਭੋ-ਮੁਦਰਾ ਸਿਖਾਈ...

ਲੋਕ ਸਭਾ ਚੋਣਾਂ ਵਿੱਚ ਵੋਟਾਂ ਲੈਣ ਲਈ ਲੀਡਰਾਂ ਵੱਲੋਂ ਵਰਤਾਈ ਜਾਣ ਵਾਲੀ ਸ਼ਰਾਬ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੇ ਕੀਤੀ ਬਰਾਮਦ

ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਹੈ।  ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਹੈ। ਇਸ ਲਾਹਨ ਤੋਂ...

ਅਦਾਕਾਰਾ ਸ਼ਿਲਪਾ ਸ਼ੈੱਟੀ ਚਾਰਧਾਮ ਯਾਤਰਾ ਲਈ ਪਹੁੰਚੀ ਕੇਦਾਰਨਾਥ

ਚਾਰਧਾਮ ਯਾਤਰਾ ਪਿਛਲੇ ਬੀਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ। ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਕੇਦਾਰਨਾਥ ਪਹੁੰਚੀ। ਉਨ੍ਹਾਂ ਦੇ ਨਾਲ ਮਾਂ, ਭੈਣ ਸ਼ਮਿਤਾ ਸ਼ੈੱਟੀ ਅਤੇ ਬੇਟੀ ਸਮੀਸ਼ਾ ਵੀ ਦਰਸ਼ਨਾਂ ਲਈ ਗਈ। ਸ਼ਿਲਪਾ ਨੇ ਉੱਤਰਾਖੰਡ ਦੇ...

ਸਰਵਾਈਕਲ ਦੇ ਦਰਦ ਨਾਲ ਹੋ ਪ੍ਰੇਸ਼ਾਨ? ਤਾਂ ਰੋਜ਼ਾਨਾ ਕਰੋ ਇਹ ਯੋਗਾਸਨ, ਤੁਰੰਤ ਮਿਲੇਗਾ ਆਰਾਮ

ਅਕਸਰ ਗਲਤ ਸਥਿਤੀ ਵਿਚ ਬੈਠਣ ਜਾਂ ਸੌਣ ਕਾਰਨ ਗਰਦਨ, ਮੋਢਿਆਂ ਅਤੇ ਪਿੱਠ ਵਿਚ ਦਰਦ ਅਤੇ ਅਕੜਾਅ ਮਹਿਸੂਸ ਹੁੰਦਾ ਹੈ, ਜਿਸ ਨੂੰ ਸਰਵਾਈਕਲ ਦਾ ਦਰਦ ਕਿਹਾ ਜਾਂਦਾ ਹੈ। ਜ਼ਿਆਦਾਤਰ ਇਹ ਦਰਦ ਵਧਦੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ ਪਰ ਅੱਜ-ਕੱਲ੍ਹ...

ਟੀ-20 ਵਿਸ਼ਵ ਕੱਪ ‘ਚ ਅੱਤਵਾਦੀ ਹਮਲੇ ਦਾ ਖਤਰਾ, IS ਖੋਰਾਸਾਨ ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਭੇਜਿਆ ਵੀਡੀਓ ਸੰਦੇਸ਼

ਪਾਕਿਸਤਾਨ-ਅਫਗਾਨਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਆਈਐਸ ਖੋਰਾਸਾਨ ਨੇ ਟੀ-20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ।ਦੱਸ ਦਈਏ ਕਿ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕੀਥ ਰਾਉਲੀ ਨੇ ਕਿਹਾ ਕਿ ਅੱਤਵਾਦੀ ਸੰਗਠਨ ਨੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ...