June 28, 2026, 1:42 pm
----------- Advertisement -----------
----------- Advertisement -----------
HomeNewsLifestyle

Lifestyle

ਚੰਡੀਗੜ੍ਹ ‘ਚ ਡੇਂਗੂ ਦਾ ਕਹਿਰ: ਮਰੀਜ਼ਾਂ ਦੀ ਗਿਣਤੀ 250 ਤੋਂ ਪਾਰ, ਵਾਇਰਲ ਬੁਖਾਰ ਦਾ ਵੀ ਖਤਰਾ ਵਧਿਆ

ਚੰਡੀਗੜ੍ਹ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਸ਼ਹਿਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 250 ਤੋਂ ਉਪਰ ਪਹੁੰਚ ਗਈ ਹੈ। ਇਸ ਤੋਂ ਇਲਾਵਾ ਮੌਸਮ 'ਚ ਬਦਲਾਅ ਕਾਰਨ ਲੋਕ ਵਾਇਰਲ ਇਨਫੈਕਸ਼ਨ ਦਾ ਵੀ ਸ਼ਿਕਾਰ...

ਕੀ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਅਜਿਹੀਆਂ ਚੀਜਾਂ ਤਾਂ ਹੋ ਜਾਓ ਸਾਵਧਾਨ

ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਚਾਹ ਪਸੰਦ ਨਾ ਹੋਵੇ। ਹਰ ਕੋਈ ਕਿਸੇ ਨਾ ਕਿਸੇ ਮੌਕੇ 'ਤੇ ਚਾਹ ਪੀਂਦਾ ਹੈ। ਭਾਰਤੀ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਮੇਂ ਦੇ ਨਾਲ, ਚਾਹ ਆਪਣਾ ਪ੍ਰਭਾਵ ਦਿਖਾਉਂਦੀ ਹੈ।...

ਹੁਣ ਬਿਨ੍ਹਾਂ ਵੀਜ਼ਾ ਸ਼੍ਰੀਲੰਕਾ ਦੀ ਯਾਤਰਾ ਕਰ ਸਕਣਗੇ ਭਾਰਤੀ

ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ੇ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਯਾਤਰਾ ਕਰ ਸਕਣਗੇ। ਸ਼੍ਰੀਲੰਕਾ ਦੀ ਕੈਬਨਿਟ ਨੇ ਭਾਰਤ ਸਮੇਤ ਸੱਤ ਦੇਸ਼ਾਂ ਦੇ ਯਾਤਰੀਆਂ ਨੂੰ ਬਿਨਾਂ ਵੀਜ਼ਾ ਦੇ ਦੇਸ਼ 'ਚ ਆਉਣ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ...

ਸਰੀਰ ਨੂੰ ਗਰਮ ਰੱਖਣ ਤੋਂ ਇਲਾਵਾ ਸਰਦੀਆਂ ‘ਚ ਸੁੱਕੇ ਮੇਵੇ ਖਾਣ ਦੇ ਹਨ ਅਨੇਕਾਂ ਫਾਇਦੇ

ਸੁੱਕੇ ਮੇਵੇ ਖਾਣਾ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿਚ ਇਹ ਸਰੀਰ ਨੂੰ ਗਰਮ ਰੱਖਣ 'ਚ ਵੀ ਮਦਦ ਕਰਦੇ ਹਨ।  ਇਨ੍ਹਾਂ ਤੋਂ ਸਾਡੇ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਇਹਨਾਂ ਨੂੰ ਖਾਣ ਦੇ ਕੀ ਫਾਇਦੇ...

ਜਾਣੋ,  ਕਿਸ ਖਾਸ ਫਲ ਰਾਹੀਂ ਕਬਜ਼ ਤੋਂ ਰਾਹਤ ਪਾ ਸਕਦੇ ਹਾਂ ਛੁਟਕਾਰਾ

ਕਬਜ਼ ਇੱਕ ਆਮ ਸਿਹਤ ਸਮੱਸਿਆ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਵੇਂ ਕਿ ਲੋੜੀਂਦਾ ਪਾਣੀ ਨਾ ਪੀਣਾ, ਲੋੜੀਂਦੇ ਫਲ ਅਤੇ ਸਬਜ਼ੀਆਂ ਨਾ ਖਾਣਾ ਜਾਂ ਸਰੀਰਕ ਤੌਰ 'ਤੇ ਕਿਰਿਆਸ਼ੀਲ ਨਾ ਹੋਣਾ। ਕਈ ਵਾਰ, ਕੁਝ ਦਵਾਈਆਂ ਜਾਂ ਡਾਕਟਰੀ ਸਥਿਤੀਆਂ...

ਸਰਦੀਆਂ ਵਿੱਚ ਵਰਤਣ ਤੋਂ ਪਹਿਲਾਂ ਸ਼ਹਿਦ ਦੀ ਸ਼ੁੱਧਤਾ ਦੀ  ਕਰੋ ਪਹਿਚਾਣ

ਅਸਲੀ ਸ਼ਹਿਦ ਉਹ ਹੁੰਦਾ ਹੈ ਜੋ ਬਿਨਾਂ ਮਿਲਾਵਟ ਦੇ ਅਤੇ ਬਾਹਰੀ ਉਤਪਾਦਾਂ ਦੇ ਬਣਾਇਆ ਜਾਂਦਾ ਹੈ। 'ਸ਼ੁੱਧ ਮੋਨੋਫਲੋਰਲ ਸ਼ਹਿਦ' ਮੁੱਖ ਤੌਰ 'ਤੇ ਇਕ ਪੌਦਿਆਂ ਦੀ ਪ੍ਰਜਾਤੀ ਦੇ ਪਰਾਗ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕਈ ਪੌਦਿਆਂ...

ਸਿਰਫ ਵਰਤ ‘ਚ ਹੀ ਨਹੀਂ, ਚੰਗੀ ਸਿਹਤ ਲਈ ਵੀ ਖਾ ਸਕਦੇ ਹਾਂ ਸਾਬੂਦਾਣਾ

ਨਵਰਾਤਰੀ ਦੇ ਵਰਤ ਅਤੇ ਪੂਜਾ ਸ਼ੁਰੂ ਹੋ ਗਈ ਹੈ। ਅਜਿਹੇ 'ਚ ਭਗਤ ਨੌਂ ਦਿਨ ਮਾਂ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਹੀ ਦੇਵੀ ਭਗਵਤੀ ਨੂੰ ਮਿਠਾਈਆਂ ਅਤੇ ਫਲ ਵੀ ਚੜ੍ਹਾਏ ਜਾਂਦੇ ਹਨ। ਵਰਤ ਦਾ ਨਾਂ ਆਉਂਦੇ ਹੀ ਮੂੰਗਫਲੀ...

ਪ੍ਰੋਟੀਨ ਭਰਪੂਰ ਹਨ ਅੰਡੇ, ਇਮਿਊਨਿਟੀ ਬੂਸਟਰ ਵੀ ਕਿਹਾ ਜਾਂਦਾ ਇਹਨਾਂ ਨੂੰ

ਅੰਡਾ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਹ ਸਰੀਰ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ। ਬਹੁਤ ਸਾਰੇ ਲੋਕ ਨਾਸ਼ਤੇ ਵਿੱਚ ਉਬਲੇ ਹੋਏ ਅੰਡੇ ਅਤੇ ਬਰੈੱਡ ਆਮਲੇਟ ਦਾ ਸੇਵਨ ਕਰਦੇ ਹਨ। ਇਹ ਸਿਹਤ ਲਈ ਬਹੁਤ ਸਾਰੇ ਫਾਇਦੇ...

ਕੀ ਤੁਹਾਨੂੰ ਪਤਾ ਪਾਣੀ ਪੀਣ ਦੇ ਵੀ ਹਨ ਨਿਯਮ, ਇਹਨਾਂ ਚੀਜਾਂ ਨਾਲ ਕਦੇ ਵੀ ਨਾ ਪੀਓ ਪਾਣੀ

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਪਾਣੀ ਸਰੀਰ ਨੂੰ ਹਾਈਡਰੇਟ ਕਰਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਹੈ। ਸਿਹਤ ਮਾਹਿਰ ਵੀ ਰੋਜ਼ਾਨਾ 8-9 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਰੋਜ਼ਾਨਾ ਇੱਕ...

ਜੇ ਤੁਸੀਂ ਵੀ ਮੈਗਨੀਸ਼ੀਅਮ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਖਾਓ ਮਖਾਣੇ, ਜੋ ਹੈ ਗੁਣਾਂ ਨਾਲ ਭਰਪੂਰ

ਮਖਾਣੇ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਫਾਸਫੋਰਸ ਤੇ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ । ਇਹ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਕਾਫੀ ਮਦਦ ਕਰਦੇ ਹਨ। ਇਸ ਵਿੱਚ ਕੋਲੈਸਟ੍ਰੋਲ ਤੇ ਸੋਡੀਅਮ ਦੀ ਮਾਤਰਾ...