June 28, 2026, 9:26 am
----------- Advertisement -----------
----------- Advertisement -----------
HomeNewsLifestyle

Lifestyle

ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ  ਹੋ ਸਕਦੇ ਹਨ ਇਹ ਫਾਇਦੇ

ਤੁਸੀਂ ਸਿਰ ਦੀ ਮਾਲਿਸ਼ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਸੌਣ ਤੋਂ ਪਹਿਲਾਂ ਪੈਰਾਂ ਦੀ ਤੇਲ ਨਾਲ ਮਾਲਿਸ਼ ਕਰਨ ਦੇ ਫਾਇਦਿਆਂ ਬਾਰੇ ਸੁਣਿਆ ਹੈ? ਇਹ ਸਿਰਫ਼ ਪੈਰਾਂ ਦੇ ਦਰਦ ਤੋਂ ਰਾਹਤ ਦੇਣ ਦੇ ਨਾਲ ਨਾਲ ਤੁਹਾਡੀ ਸਮੁੱਚੀ ਸਿਹਤ...

ਨਵੀਂ ਜੁੱਤੀ ਨਾਲ ਹੋਣ ਵਾਲੇ ਛਾਲੇ ਅਤੇ ਸੋਜ ਤੋਂ ਘਰੇਲੂ ਉਪਾਅ

ਜੁੱਤੀ ਪਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਅਸੀਂ ਬੜੇ ਚਾਅ ਨਾਲ ਜੁੱਤੀ ਖਰੀਦਦੇ ਹਾਂ, ਪਰ ਕਈ ਵਾਰ ਨਵੀਂ ਜੁੱਤੀ ਪੈਰ ਨੂੰ ਲੱਗਦੀ ਬਹੁਤ ਹੈ ਤੇ ਪੈਰ ਦਾ ਅੰਗੂਠਾ ਜਾਂ ਛੋਟੀ ਉਂਗਰ ਰਗੜ ਖਾਣ ਕਰਕੇ ਕਾਫੀ ਤਕਲੀਫ ਹੁੰਦੀ ਹੈ।...

ਇਹ 5 ਸੰਕੇਤ ਹੋ ਸਕਦੇ ਹਨ ਹਾਰਟ ਅਟੈਕ ਦੇ ਲੱਛਣ, ਗਲਤੀ ਨਾਲ ਵੀ ਨਾ ਕਰਨਾ ਨਜ਼ਰਅੰਦਾਜ਼

ਅੱਜ-ਕੱਲ੍ਹ ਖ਼ਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਹਾਈ ਬਲੱਡ ਪ੍ਰੈਸ਼ਰ ਇੱਕ ਆਮ ਬਿਮਾਰੀ ਬਣ ਗਈ ਹੈ। ਭਵਿੱਖ ਵਿੱਚ ਇਹ ਹਾਈ ਬੀਪੀ ਕਦੋਂ ਦਿਲ ਦੇ ਦੌਰੇ ਦਾ ਰੂਪ ਲੈ ਲੈਂਦਾ ਹੈ , ਇਹ ਕੋਈ ਨਹੀਂ ਕਹਿ ਸਕਦਾ। ਡਾਕਟਰਾਂ...

ਕੀ ਤੁਸੀਂ ਵੀ ਪ੍ਰੇਸ਼ਾਨ ਹੋ ਅੱਖਾਂ ਦੇ ਹੇਠਾਂ ਕਾਲੇ ਘੇਰਿਆ ਤੋਂ ਤਾਂ ਅਪਣਾਓ ਇਹ ਉਪਾਅ

ਅੱਜ ਦੇ ਦੌਰ ’ਚ ਕਈ ਲੋਕ ਅੱਖਾਂ ਦੇ ਹੇਠਾਂ ਕਾਲੇ ਘੇਰਿਆ ਤੋਂ ਪਰੇਸ਼ਾਨ ਹਨ। ਅੱਖਾਂ ਦੇ ਹੇਠਾਂ ਕਾਲੇ ਘੇਰੇ ਜਿਨ੍ਹਾਂ ਨੂੰ Dark Circles ਕਹਿੰਦੇ ਹਨ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਕੰਪਿਊਟਰ ਜਾਂ ਮੋਬਾਇਲ ਦਾ ਜ਼ਿਆਦਾ ਪ੍ਰਯੋਗ, ਵਧਦੀ ਉਮਰ,...

ਬਾਦਾਮ ਅਤੇ ਦਹੀਂ ਸਮੇਤ ਇਹ 9 ਚੀਜ਼ਾਂ ਬਣਾਉਦੀਆਂ ਹਨ ਹੱਡੀਆਂ ਨੂੰ ਮਜ਼ਬੂਤ, ਅੱਜ ਹੀ ਡਾਇਟ ‘ਚ ਕਰੋ ਸ਼ਾਮਲ

ਵਧਦੀ ਉਮਰ ਦੇ ਨਾਲ ਹੱਡੀਆਂ ਵਿੱਚ ਦਰਦ ਅਤੇ ਹੋਰ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਅੱਜਕੱਲ੍ਹ ਛੋਟੀ ਉਮਰ ਵਿੱਚ ਵੀ ਅਜਿਹੀਆਂ ਸਮੱਸਿਆਵਾਂ ਹੋਣ ਲੱਗ ਪਈਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਭਵਿੱਖ 'ਚ ਤੁਹਾਡੀ ਹੱਡੀਆਂ ਦੀ ਮਜ਼ਬੂਤ ਬਣੀਆਂ ਰਹਿਣ...

ਇਹਨਾਂ ਬਿਮਾਰੀਆਂ ‘ਚ ਬੈਂਗਣ ਖਾਣਾ ਹੋ ਸਕਦਾ ਹੈ ਨੁਕਸਾਨਦੇਹ, ਹੋ ਜਾਓ ਸਾਵਧਾਨ

ਬਰਸਾਤ ਦੇ ਮੌਸਮ ਵਿੱਚ ਬੈਂਗਣ ਦੀ ਸਬਜ਼ੀ ਭਰਪੂਰ ਮਾਤਰਾ ਵਿੱਚ ਮਿਲਦੀ ਹੈ। ਇਹ ਭਾਰਤੀ ਘਰਾਂ ਵਿੱਚ ਕਈ ਤਰੀਕਿਆਂ ਨਾਲ ਤਿਆਰ ਕੀਤੀ ਅਤੇ ਖਾਧੀ ਜਾਂਦੀ ਹੈ। ਆਮ ਤੌਰ 'ਤੇ ਜ਼ਿਆਦਾਤਰ ਡਾਕਟਰ ਬਿਮਾਰ ਹੋਣ 'ਤੇ ਬੈਂਗਣ ਦੀ ਸਬਜ਼ੀ ਨਾ ਖਾਣ ਦੀ...

ਡੇਂਗੂ ਦੇ ਮਰੀਜ਼ਾਂ ਲਈ ਵਰਦਾਨ ਹੈ ਫਾਈਬਰ ਭਰਪੂਰ ਇਹ ਛੋਟਾ ਜਿਹਾ ਫ਼ਲ , ਜਾਣੋ ਇਸ ਦੇ ਹੋਰ ਵੀ ਹੈਰਾਨੀਜਨਕ ਫਾਇਦੇ

ਡੇਂਗੂ ਬੁਖਾਰ ਨੂੰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਪੈਦਾ ਕਰਨ ਦੇ ਕਾਰਨ ਹੁੰਦੇ ਹਨ। ‘ਏਡਜ਼ ਇਜਪਟਾਈ’ ਅਤੇ ‘ਏਡਜ਼ ਐਲਬੂਪਿਕਟਸ’ ਨਾਂ ਦੇ ਮੱਛਰ ਡੇਂਗੂ ਬੁਖਾਰ ਨੂੰ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਪਹੁੰਚਾਉਂਦੇ ਹਨ। ਇਹ ਡੇਂਗੂ ਮੱਛਰ ਛੱਪੜਾਂ,...

ਜਾਣੋ ਅਦਰਕ ਦੇ ਅਣਗਿਣਤ ਫਾਇਦੇ, ਕਈ ਬਿਮਾਰੀਆਂ ਨੂੰ ਕਰਦਾ ਹੈ ਕਾਬੂ

ਅਦਰਕ ਬਹੁਤ ਕੰਮ ਦੀ ਔਸ਼ਧੀ ਹੈ। ਇਹ ਬਹੁਤ ਲੋਕਾਂ ਦਾ ਪਸੰਦੀਦਾ ਵੀ ਹੈ, ਅਕਸਰ ਅਸੀਂ ਅਦਰਕ ਨੂੰ ਅਸੀਂ ਸਬਜ਼ੀਆਂ ਵਿੱਚ ਸਵਾਦ ਵਧਾਉਣ ਲਈ ਵਰਤਦੇ ਹਾਂ। ਇਸ ਤੋਂ ਇਲਾਵਾ ਠੰਢ ਵਿੱਚ ਸਰਦੀ-ਜੁਕਾਮ ਦੇ ਇਲਾਜ ਲਈ ਵੀ ਅਦਰਕ ਵਾਲੀ ਚਾਹ ਪੀਤੀ...

ਲੈਪਟਾਪ ‘ਤੇ ਕੰਮ ਕਰਕੇ ਥੱਕ ਜਾਂਦੀਆਂ ਹਨ ਤੁਹਾਡੀਆਂ ਵੀ ਅੱਖਾਂ? ਤਾਂ ਕਰੋ ਬਸ ਇਹ ਕੰਮ

ਅੱਜਕਲ ਜ਼ਿਆਦਾਤਰ ਲੋਕਾਂ ਦਾ ਸਮਾਂ ਲੈਪਟਾਪ ਅਤੇ ਕੰਪਿਊਟਰ ਦੇ ਸਾਹਮਣੇ ਹੀ ਬਤੀਤ ਹੁੰਦਾ ਹੈ। ਲਗਾਤਾਰ 8 ਤੋਂ 10 ਘੰਟੇ ਤੱਕ ਸਕਰੀਨ ਦੇਖਣ ਨਾਲ ਸਾਡੀਆਂ ਅੱਖਾਂ ਥੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅੱਖਾਂ 'ਚ ਦਰਦ, ਕਮਜ਼ੋਰ ਨਜ਼ਰ,...

ਜਾਣ ਕੇ ਹੋ ਜਾਓਗੇ ਹੈਰਾਨ, ਸੁੱਟਣ ਦੀ ਜਗ੍ਹਾ ਵਰਤੋਂ ‘ਚ ਆ ਸਕਦੇ ਹਨ ਸੁੱਕੇ ਨਿੰਬੂ

ਨਿੰਬੂ ਵਿੱਚ ਕਈ ਖਾਸ ਕੁਦਰਤੀ ਗੁਣ ਪਾਏ ਜਾਂਦੇ ਹਨ। ਜੋ ਚਮੜੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਨਿੰਬੂ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਸ...