June 27, 2026, 11:10 pm
----------- Advertisement -----------
----------- Advertisement -----------
HomeNewsLifestyle

Lifestyle

ਸਰਦੀਆਂ ‘ਚ ਫਟੀਆਂ ਅੱਡੀਆਂ ਨੂੰ ਇਸ ਤਰ੍ਹਾਂ ਬਣਾਓ ਨਰਮ-ਮੁਲਾਇਮ

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਸਰਦੀਆਂ ਦਾ ਮੌਸਮ ਬਹੁਤ ਸੁਹਾਵਣਾ ਲੱਗਦਾ ਹੈ ਪਰ ਇਹ ਮੌਸਮ ਤੁਹਾਡੀ ਚਮੜੀ ਲਈ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਠੰਡੇ ਮੌਸਮ 'ਚ ਚਮੜੀ ਖੁਸ਼ਕ ਹੋ ਜਾਂਦੀ ਹੈ ਜਿਸ ਦਾ ਨਾ ਸਿਰਫ...

CM ਮਾਨ ਨੇ ਜਗਰਾਓਂ ‘ਚ ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਜੰਮ ਕੇ ਭੜਾਸ ਕੱਢੀ

ਜਗਰਾਉਂ (ਲੁਧਿਆਣਾ), 1 ਨਵੰਬਰ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜਗਰਾਓਂ ਵਿੱਚ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਮਾਨ ਨੇ ਕਿਹਾ ਕਿ ਜਗਰਾਉਂ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਕ੍ਰਾਂਤੀਕਾਰੀਆਂ ਦੀ ਧਰਤੀ ਵੀ ਹੈ।...

ਡਾਇਬਟੀਜ਼ ਮਰੀਜ਼ ਰੋਜ਼ਾਨਾ ਰੁਟੀਨ ‘ਚ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

ਭਾਰਤ ਵਿੱਚ ਸ਼ੂਗਰ ਦੇ 7 ਕਰੋੜ ਤੋਂ ਵੱਧ ਮਰੀਜ਼ ਹਨ। ਇਹ ਬਿਮਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਜੇਕਰ ਤੁਹਾਨੂੰ ਡਾਇਬਟੀਜ਼ ਹੈ, ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਅਜਿਹੀ ਬਿਮਾਰੀ...

ਅਨਾਰ ਦੀ ਤਰ੍ਹਾਂ ਹੀ ਬੇਹੱਦ ਫਾਇਦੇਮੰਦ ਹਨ ਇਸਦੇ ਛਿਲਕੇ, ਭੁੱਲ ਕੇ ਵੀ ਨਾ ਕਰਿਓ ਇਨ੍ਹਾਂ ਨੂੰ ਸੁੱਟਣ ਦੀ ਗਲਤੀ

ਇੱਕ ਬਿਮਾਰ ਵਿਅਕਤੀ ਲਈ ਅਨਾਰ ਇੱਕ ਰਾਮਬਾਣ ਇਲਾਜ ਵਾਂਗ ਹੈ. ਜੇਕਰ ਤੁਸੀਂ ਲੰਬੇ ਸਮੇਂ ਤੋਂ ਇਸ ਦਾ ਸੇਵਨ ਕਰ ਰਹੇ ਹੋ ਤਾਂ ਆਮਤੌਰ 'ਤੇ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ ਹੈ। ਇਸ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ...

ਮੇਰਠ ਦੇ 3 ਕਾਰੀਗਰਾਂ ਨੇ 5 ਘੰਟਿਆਂ ‘ਚ ਤਿਆਰ ਕੀਤਾ 8 ਕਿਲੋ ਦਾ ਸਪੈਸ਼ਲ ਸਮੋਸਾ

ਯੂਪੀ ਦੇ ਮੇਰਠ ਵਿੱਚ ਬਣੇ 8 ਕਿਲੋ ਵਜ਼ਨ ਵਾਲੇ ਬਾਹੂਬਲੀ ਸਮੋਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕੈਂਟ ਇਲਾਕੇ ਦੇ ਇੱਕ ਦੁਕਾਨਦਾਰ ਨੇ ਇਹ ਸਮੋਸਾ ਤਿਆਰ ਕੀਤਾ ਹੈ। ਦੀਵਾਲੀ 'ਤੇ ਵੀ ਇਸ ਦੀ ਮੰਗ ਕਾਫੀ ਰਹੀ। ਹੁਣ ਦੁਕਾਨਦਾਰ 10...

ਲੀਵਰ ਨੂੰ ਸਿਹਤਮੰਦ ਰੱਖਣ ਲਈ ਰੱਖੋ ਇਨ੍ਹਾਂ ਤਿੰਨ ਗੱਲਾਂ ਦਾ ਖਾਸ ਧਿਆਨ, ਬੀਮਾਰੀਆਂ ਰਹਿਣਗੀਆਂ ਦੂਰ

ਜਿਗਰ (Liver) ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਜਿਗਰ ਦੀ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜਾਂ ਵਿੱਚ ਇੱਕ ਵਿਸ਼ੇਸ਼ ਭੂਮਿਕਾ ਹੁੰਦੀ ਹੈ, ਪਾਚਨ ਤੋਂ ਲੈ ਕੇ ਹਾਰਮੋਨ ਦੇ ਉਤਪਾਦਨ ਅਤੇ ਸਰੀਰ ਦੇ ਡੀਟੌਕਸ ਤੱਕ। ਹਾਲਾਂਕਿ...

ਵਿਅਕਤੀ ਨੂੰ ‘ਫਾਇਰ ਹੇਅਰ ਕੱਟ’ ਕਰਵਾਉਣਾ ਪਿਆ ਮਹਿੰਗਾ! ਹੋਇਆ ਗੰਭੀਰ ਰੂਪ ‘ਚ ਜ਼ਖਮੀ

ਗੁਜਰਾਤ ਦੇ ਵਲਸਾਡ ਜ਼ਿਲੇ ਦੇ ਵਾਪੀ ਇਲਾਕੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।ਇਥੇ ਇਕ ਨਾਈ ਦੀ ਦੁਕਾਨ 'ਤੇ 'ਫਾਇਰ ਹੇਯਰ ਕੱਟ' ਕਰਵਾਉਂਦੇ ਸਮੇਂ ਅਚਾਨਕ ਲੱਗੀ ਅੱਗ 'ਚ 18 ਸਾਲਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਤੋਂ...

ਜੇਕਰ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਇਹ ਬਿਮਾਰੀਆਂ

ਫਿੱਟ ਰਹਿਣ ਲਈ ਪੂਰੀ ਨੀਂਦ ਲੈਣੀ ਚਾਹੀਦੀ ਹੈ। ਜੇ ਤੁਸੀਂ ਜ਼ਿਆਦਾ ਸੌਂਦੇ ਹੋ ਤਾਂ ਇਹ ਸਰੀਰ ਵਿੱਚ ਕਮਜ਼ੋਰੀ, ਮੋਟਾਪੇ ਅਤੇ ਹੋਰ ਲੱਛਣਾ ਦੀ ਨਿਸ਼ਾਨੀ ਹੈ ਅਤੇ ਜੇ ਘੱਟ ਨੀਂਦ ਆਉਂਦੀ ਹੈ ਤਾਂ ਵੀ ਇਹ ਸਿਹਤ ਲਈ ਠੀਕ ਨਹੀਂ...

ਸਵੇਰ ਦੀ ਖੁਰਾਕ ‘ਚ ਇਸ ਹੈਲਦੀ ਡਰਿੰਕ ਨੂੰ ਕਰੋ ਸ਼ਾਮਿਲ, ਸਿਹਤ ਨੂੰ ਮਿਲੇਗਾ ਜ਼ਬਰਦਸਤ ਫਾਇਦਾ

ਧਨੀਆ ਸਿਰਫ਼ ਸਵਾਦ ਹੀ ਨਹੀਂ ਸਗੋਂ ਸਿਹਤ ਬਣਾਉਣ ਦਾ ਵੀ ਕੰਮ ਕਰਦਾ ਹੈ। ਧਨੀਏ ਦੀਆਂ ਪੱਤੀਆਂ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਵਿਚ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ। ਧਨੀਏ ਦੀਆਂ ਪੱਤੀਆਂ ਵਿੱਚ...

ਅਜੀਬੋ-ਗਰੀਬ! ਵਿਅਕਤੀ ਨੇ ਅੱਖਾਂ ਨਾਲ ਕੀਤਾ ਅਜਿਹਾ ਕਾਰਨਾਮਾ ਕਿ ਬਣਾ ਦਿੱਤਾ ਵਿਸ਼ਵ ਰਿਕਾਰਡ

ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕੁਝ ਵੱਖਰਾ ਕਰਨ ਦਾ ਜਨੂੰਨ ਰੱਖਦੇ ਹਨ। ਅਜਿਹੇ ਕਈ ਲੋਕਾਂ ਨੇ ਅਜੀਬੋ-ਗਰੀਬ ਵਿਸ਼ਵ ਰਿਕਾਰਡ ਵੀ ਬਣਾਏ ਹਨ। ਅਜਿਹਾ ਹੀ ਇੱਕ ਰਿਕਾਰਡ ਬ੍ਰਾਜ਼ੀਲ ਦੇ ਇੱਕ ਵਿਅਕਤੀ ਨੇ ਬਣਾਇਆ ਹੈ। ਜਿਸ ਨੇ ਆਪਣੀਆਂ...