ਪਟਿਆਲਾ ਦੇ ਕੁੱਝ ਪਿੰਡ ਜ਼ਿਲ੍ਹਾ ਮੁਹਾਲੀ ’ਚ ਕੀਤੇ ਗਏ ਸ਼ਾਮਲ
ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਮੁਹਾਲੀ ’ਚ ਕੀਤਾ ਗਿਆ ਸ਼ਿਫਟ
ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਨੇ ਪੂਰੀ ਕਵਾਇਦ ਨੂੰ ਕੀਤਾ ਮੁਕੰਮਲ
ਇਨ੍ਹਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਬਦਲਣ ਦੀ ਲੰਮੇ ਸਮੇਂ ਤੋਂ ਕਰ ਰਹੇ ਸੀ ਮੰਗ
ਇਹ ਹਨ 8 ਪਿੰਡ
ਮਾਣਕਪੁਰ
ਲਹਿਲਾ
ਗੁਰਦਿੱਤਾਪੁਰਾ
ਉੱਚਾ ਖੇੜਾ
ਖੇੜਾ ਗੱਜੂ
ਹਦਾਇਤਪੁਰਾ
ਉਰਨਾ
ਚੇਂਗਰਾ












