ਅਫਗਾਨਿਸਤਾਨ ‘ਚ ਇਕ ਵਾਰ ਫਿਰ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ‘ਚ ਅਫਗਾਨ ਸੂਬੇ ਦੇ ਤਾਲਿਬਾਨ ਗਵਰਨਰ ਦੀ ਮੌਤ ਹੋ ਗਈ। ਪੁਲਸ ਮੁਤਾਬਕ ਹਮਲਾ ਹੁੰਦੇ ਹੀ ਰਾਜਪਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਵੀ ਇਸ ‘ਚ ਬੰਬ ਧਮਾਕੇ ‘ਚ ਮਾਰੇ ਗਏ।
ਦੱਸ ਦਈਏ ਕਿ ਬਲਖ ਸੂਬੇ ‘ਚ ਹੋਏ ਇਸ ਧਮਾਕੇ ‘ਚ ਤਾਲਿਬਾਨ ਦੇ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਇਹ ਧਮਾਕਾ ਤਾਲਿਬਾਨ ਦੇ ਗਵਰਨਰ ਦੇ ਦਫ਼ਤਰ ਨੇੜੇ ਹੋਇਆ, ਜੋ ਮਜ਼ਾਰ-ਏ-ਸ਼ਰੀਫ਼ ਸ਼ਹਿਰ ਵਿੱਚ ਸਥਿਤ ਹੈ।
----------- Advertisement -----------
ਅਫਗਾਨਿਸਤਾਨ ‘ਚ ਬੰਬ ਧਮਾਕਾ: ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਦੀ ਮੌ.ਤ
Published on
----------- Advertisement -----------
----------- Advertisement -----------









