ਸਾਲ 2022 ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ ਅਤੇ ਨਵਾਂ ਸਾਲ 2023 ਸ਼ੁਰੂ ਹੋਣ ਵਾਲਾ ਹੈ। ਇਸ ਨਵੇਂ ਸਾਲ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਵੇਗੀ। ਸਾਲ ਦੇ ਪਹਿਲੇ ਮਹੀਨੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਕੁੱਲ 11 ਦਿਨ ਬੈਂਕ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਛੁੱਟੀਆਂ ਬਾਰੇ ਜਰੂਰ ਜਾਣ ਲੈਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਇੱਥੇ ਵੇਖੋ ਕਿ ਜਨਵਰੀ ਮਹੀਨੇ ਵਿੱਚ ਤੁਹਾਡੇ ਸੂਬੇ ਅਤੇ ਸ਼ਹਿਰ ਵਿੱਚ ਬੈਂਕ ਕਦੋਂ ਬੰਦ ਹੋਣਗੇ।
1 ਜਨਵਰੀ: ਪਹਿਲਾ ਐਤਵਾਰ
2 ਜਨਵਰੀ: ਨਵੇਂ ਸਾਲ ਦਾ ਜਸ਼ਨ – ਆਈਜ਼ੌਲ(ਮਿਜ਼ੋਰਮ)
3 ਜਨਵਰੀ: ਇਮੋਇਨੂ ਇਰਤਪਾ – ਇੰਫਾਲ(ਮਣੀਪੁਰ)
4 ਜਨਵਰੀ: ਗਾਨ-ਨਗਾਈ – ਇੰਫਾਲ
8 ਜਨਵਰੀ: ਦੂਜਾ ਐਤਵਾਰ
14 ਜਨਵਰੀ: ਦੂਜਾ ਸ਼ਨੀਵਾਰ
15 ਜਨਵਰੀ: ਤੀਜਾ ਐਤਵਾਰ
22 ਜਨਵਰੀ: ਚੌਥਾ ਐਤਵਾਰ
26 ਜਨਵਰੀ: ਗਣਤੰਤਰ ਦਿਵਸ
28 ਜਨਵਰੀ: ਚੌਥਾ ਸ਼ਨੀਵਾਰ
29 ਜਨਵਰੀ: ਪੰਜਵਾਂ ਐਤਵਾਰ
----------- Advertisement -----------
ਜਨਵਰੀ ‘ਚ 11 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ
Published on
----------- Advertisement -----------
----------- Advertisement -----------












