September 11, 2026, 10:17 am
----------- Advertisement -----------
HomePunjabbusinessਅਗਸਤ ਮਹੀਨੇ 'ਚ 18 ਦਿਨ ਬੈਂਕ ਰਹਿਣਗੇ ਬੰਦ

ਅਗਸਤ ਮਹੀਨੇ ‘ਚ 18 ਦਿਨ ਬੈਂਕ ਰਹਿਣਗੇ ਬੰਦ

Published on

----------- Advertisement -----------

ਜੇਕਰ ਅਗਸਤ ਮਹੀਨੇ ‘ਚ ਤੁਹਾਡਾ ਬੈਂਕ ‘ਚ ਕੋਈ ਕੰਮ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਮਹੀਨੇ ਬੈਂਕ ‘ਚ ਕਿੰਨੇ ਦਿਨ ਕੰਮ ਕਾਜ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਤਿਆਰ ਕਰਦਾ ਹੈ। ਇਸ ਸੂਚੀ ਮੁਤਾਬਕ ਅਗਸਤ ਮਹੀਨੇ ਵਿੱਚ ਕੁੱਲ 18 ਬੈਂਕ ਛੁੱਟੀਆਂ ਹਨ। ਇਸ ਦਾ ਮਤਲਬ ਹੈ ਕਿ ਦੇਸ਼ ‘ਚ ਅਗਸਤ ਮਹੀਨੇ ‘ਚ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। ਬੈਂਕਿੰਗ ਲਈ ਜਿੰਨੇ ਕੁ ਦਿਨ ਬਚੇ ਹਨ, ਉਨ੍ਹਾਂ ਦਿਨਾਂ ‘ਚ ਹੀ ਆਪਣੇ ਬੈਂਕਿੰਗ ਨਾਲ ਸਬੰਧਤ ਕੰਮ ਜਲਦੀ ਨਾਲ ਨਿਪਟਾਉਣੇ ਪੈਣਗੇ।
ਅਗਸਤ ‘ਚ ਵੱਖ-ਵੱਖ ਥਾਵਾਂ ‘ਤੇ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। ਅਗਸਤ ‘ਚ ਮੁਹੱਰਮ, ਰੱਖੜੀ, ਸੁਤੰਤਰਤਾ ਦਿਵਸ, ਕ੍ਰਿਸ਼ਨ ਜਨਮ ਅਸ਼ਟਮੀ, ਅਤੇ ਗਣੇਸ਼ ਚਤੁਰਥੀ ਦੇ ਤਿਓਹਾਰ ਆ ਰਹੇ ਹਨ ਜਿਸ ਕਾਰਨ ਇਸ ਦਿਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਹਰ ਮਹੀਨੇ ਦੀ ਤਰ੍ਹਾਂ ਅਗਸਤ ਮਹੀਨੇ ‘ਚ ਵੀ ਹਫਤਾਵਾਰੀ ਛੁੱਟੀਆਂ ਕਾਰਨ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ।
ਅਗਸਤ ਬੈਂਕ ਛੁੱਟੀਆਂ ਦੀ ਸੂਚੀ:
1 ਅਗਸਤ- ਦ੍ਰੋਪਕਾ ਸ਼ੀ-ਜੀ ਤਿਉਹਾਰ (ਸਿੱਕਮ)
7 ਅਗਸਤ – ਐਤਵਾਰ (ਹਰ ਥਾਂ ਛੁੱਟੀ)
8 ਅਗਸਤ- ਮੁਹੱਰਮ (ਜੰਮੂ ਅਤੇ ਸ਼੍ਰੀਨਗਰ)
9 ਅਗਸਤ- ਮੁਹੱਰਮ ਨੂੰ ਜ਼ਿਆਦਾਤਰ ਥਾਵਾਂ ‘ਤੇ ਬੈਂਕ ਬੰਦ ਰਹਿਣਗੇ
11 ਅਗਸਤ ਰੱਖੜੀ
12 ਅਗਸਤ – ਰੱਖੜੀ (ਕਾਨਪੁਰ ਅਤੇ ਲਖਨਊ)
13 ਅਗਸਤ- ਦੂਜਾ ਸ਼ਨੀਵਾਰ
14 ਅਗਸਤ- ਐਤਵਾਰ
15 ਅਗਸਤ – ਸੁਤੰਤਰਤਾ ਦਿਵਸ
16 ਅਗਸਤ-ਪਾਰਸੀ ਨਵਾਂ ਸਾਲ (ਮੁੰਬਈ ਅਤੇ ਨਾਗਪੁਰ)
18 ਅਗਸਤ- ਜਨਮਾਸ਼ਟਮੀ (ਭੁਵਨੇਸ਼ਵਰ, ਚੇਨਈ, ਕਾਨਪੁਰ ਅਤੇ ਲਖਨਊ)
19 ਅਗਸਤ- ਜਨਮਾਸ਼ਟਮੀ (ਸ਼ਰਵਣ ਵਦ-8) / ਕ੍ਰਿਸ਼ਨਾ ਜਯੰਤੀ ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ੍ਰੀਨਗਰ
20 ਅਗਸਤ- ਸ਼੍ਰੀ ਕ੍ਰਿਸ਼ਨ ਅਸ਼ਟਮੀ ਹੈਦਰਾਬਾਦ
21 ਅਗਸਤ- ਐਤਵਾਰ
27 ਅਗਸਤ – ਚੌਥਾ ਸ਼ਨੀਵਾਰ ਹਰ ਥਾਂ
28 ਐਤਵਾਰ ਹਰ ਥਾਂ
29 ਅਗਸਤ -ਸ਼੍ਰੀਮੰਤ ਸੰਕਰਦੇਵ (ਗੁਹਾਟੀ)
31 ਅਗਸਤ – ਗਣੇਸ਼ ਚਤੁਰਥੀ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...