ਜੇਕਰ ਤੁਹਾਡਾ ਵੀ ਇਸ ਮਹੀਨੇ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਦਰਅਸਲ, ਜੂਨ ਮਹੀਨੇ ਵਿੱਚ ਕਈ ਕਾਰਨਾਂ ਕਰਕੇ ਬੈਂਕ ਕਈ ਦਿਨਾਂ ਲਈ ਬੰਦ ਰਹਿਣ ਵਾਲੇ ਹਨ, ਜਿਸ ਕਾਰਨ ਤੁਹਾਡਾ ਕੰਮ ਠੱਪ ਹੋ ਸਕਦਾ ਹੈ।
ਦੱਸ ਦਈਏ ਕਿ ਜੂਨ ਵਿੱਚ ਬੈਂਕ ਕੁੱਲ 10 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ‘ਚੋਂ 5 ਐਤਵਾਰ ਅਤੇ 2 ਸ਼ਨੀਵਾਰ ਛੁੱਟੀਆਂ ਹੋਣਗੀਆਂ, ਜਿਸ ਕਾਰਨ ਬੈਂਕਾਂ ‘ਚ ਕੰਮਕਾਜ ਨਹੀਂ ਹੋਵੇਗਾ।
ਜੂਨ ‘ਚ ਬੈਂਕ ਇੰਨੇ ਦਿਨ ਬੰਦ ਰਹਿਣਗੇ ਬੈਂਕ-
2 ਜੂਨ- ਐਤਵਾਰ – ਹਰ ਥਾਂ
8 ਜੂਨ – ਸ਼ਨੀਵਾਰ – ਹਰ ਜਗ੍ਹਾ
9 ਜੂਨ -ਐਤਵਾਰ – ਹਰ ਥਾਂ
15 ਜੂਨ – ਰਜ ਸੰਕ੍ਰਾਂਤੀ ਆਈਜ਼ੌਲ-ਭੁਵਨੇਸ਼ਵਰ
16 ਜੂਨ-ਐਤਵਾਰ -ਹਰ ਜਗ੍ਹਾ
17 ਜੂਨ – ਬਕਰੀਦ/ਈਦ-ਉਲ-ਅਜ਼ਹਾ-ਹਰ ਜਗ੍ਹਾ
18 ਜੂਨ – ਬਕਰੀਦ/ਈਦ-ਉਲ-ਅਜ਼ਹਾ – ਜੰਮੂ ਅਤੇ ਸ੍ਰੀਨਗਰ
22 ਜੂਨ – ਚੌਥਾ ਸ਼ਨੀਵਾਰ – ਹਰ ਜਗ੍ਹਾ
23 ਜੂਨ – ਐਤਵਾਰ- ਹਰ ਜਗ੍ਹਾ
30 ਜੂਨ – ਐਤਵਾਰ- ਹਰ ਜਗ੍ਹਾ
----------- Advertisement -----------
ਜੂਨ ਮਹੀਨੇ 10 ਦਿਨ ਬੈਂਕ ਰਹਿਣਗੇ ਬੰਦ; ਦੇਖੋ ਛੁੱਟੀਆਂ ਦੀ ਪੂਰੀ ਸੂਚੀ
Published on
----------- Advertisement -----------
----------- Advertisement -----------












