ਰੈੱਡਬਰਡ ਫਲਾਈਟ ਟਰੇਨਿੰਗ ਅਕੈਡਮੀ ਦੇ ਟਰੇਨੀ ਜਹਾਜ਼ ਨੂੰ ਐਤਵਾਰ ਨੂੰ ਕਰਨਾਟਕ ਦੇ ਕਲਬੁਰਗੀ (ਗੁਲਬਰਗਾ) ਦੇ ਪੇਠਸਿਰੂਰ ਪਿੰਡ ਦੇ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਘਟਨਾ ਸਵੇਰੇ 9.30 ਵਜੇ ਦੇ ਕਰੀਬ ਵਾਪਰੀ। ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਫਲਾਈਟ ਵਿੱਚ ਇੱਕ ਪਾਇਲਟ (ਇੰਸਟ੍ਰਕਟਰ) ਅਤੇ ਇੱਕ ਟਰੇਨੀ ਪਾਇਲਟ ਸਵਾਰ ਸੀ। ਦੋਵੇਂ ਸੁਰੱਖਿਅਤ ਹਨ।
ਕਲਬੁਰਗੀ ਹਵਾਈ ਅੱਡੇ ਦੇ ਡਾਇਰੈਕਟਰ ਚਿਲਕਾ ਮਹੇਸ਼ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ। ਇਸ ਦੌਰਾਨ ਖੇਤ ‘ਚ ਲੈਡਿੰਗ ਦੇਖ ਕੇ ਉਥੇ ਕੰਮ ਕਰਦੇ ਲੋਕ ਏਧਰ ਓਧਰ ਭੱਜਣ ਲੱਗੇ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
----------- Advertisement -----------
ਤਕਨੀਕੀ ਖਰਾਬੀ ਕਾਰਨ ਰੈੱਡਬਰਡ ਦੇ ਟਰੇਨੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Published on
----------- Advertisement -----------
----------- Advertisement -----------












