ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਹੈਲੀਕਾਪਟਰ ਦੀ ਤਾਮਿਲਨਾਡੂ ਦੇ ਇਰੋਡ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਮੌਸਮ ਖਰਾਬ ਹੋਣ ਕਾਰਨ ਚੋਪਰ ਨੂੰ ਇੱਥੇ ਉਤਾਰਿਆ ਗਿਆ ਸੀ। ਇਸ ਹੈਲੀਕਾਪਟਰ ‘ਚ 4 ਹੋਰ ਲੋਕ ਵੀ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਲੀਕਾਪਟਰ ‘ਚ ਰਵੀਸ਼ੰਕਰ ਤੋਂ ਇਲਾਵਾ ਚਾਰ ਹੋਰ ਲੋਕ ਵੀ ਸਵਾਰ ਸਨ। ਸਾਰੇ ਸੁਰੱਖਿਅਤ ਹਨ। 50 ਮਿੰਟ ਰੁਕਣ ਤੋਂ ਬਾਅਦ ਹੈਲੀਕਾਪਟਰ ਨੇ ਫਿਰ ਤੋਂ ਉਡਾਨ ਭਰੀ।
----------- Advertisement -----------
ਖਰਾਬ ਮੌਸਮ ਕਾਰਨ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
Published on
----------- Advertisement -----------
----------- Advertisement -----------












