July 21, 2024, 6:10 am
----------- Advertisement -----------
HomeNewsNational-International450 ਪੀ.ਜੀ.ਆਈ ਡਾਕਟਰਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

450 ਪੀ.ਜੀ.ਆਈ ਡਾਕਟਰਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

Published on

----------- Advertisement -----------

ਰੋਹਤਕ, ਹਰਿਆਣਾ: ਪੀ.ਜੀ.ਆਈ.ਐਮ.ਐਸ ਦੇ ਅੱਜ ਤੋਂ 450 ਦੇ ਕਰੀਬ ਰੈਜ਼ੀਡੈਂਟ ਡਾਕਟਰ ਨੇ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਪੀ.ਜੀ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਲਿਆ ਗਿਆ ਹੈ। ਡਾਕਟਰ ਓ.ਪੀ.ਡੀ ਵਿੱਚ ਮਰੀਜ਼ਾਂ ਦੀ ਜਾਂਚ ਨਹੀਂ ਕਰਨਗੇ ਅਤੇ ਨਾ ਹੀ ਵਾਰਡ ਵਿੱਚ ਸੇਵਾਵਾਂ ਦੇਣਗੇ। ਰੈਜ਼ੀਡੈਂਟ ਡਾਕਟਰ ਐਮਰਜੈਂਸੀ, ਟਰੌਮਾ ਸੈਂਟਰ ਅਤੇ ਆਈਸੀਯੂ ਵਿੱਚ ਹੀ ਡਿਊਟੀ ਦੇਣਗੇ। ਇਸ ਸਬੰਧੀ ਡਾਇਰੈਕਟਰ ਨੂੰ ਪੱਤਰ ਵੀ ਦਿੱਤਾ ਗਿਆ ਹੈ।

ਦਾਖਲੇ ਵਿੱਚ ਆਰਥਿਕ ਕਮਜ਼ੋਰ ਸੈਕਸ਼ਨ (ਈਡਬਲਿਊਐਸ) ਅਤੇ ਓਬੀਸੀ ਕੋਟਾ ਤੈਅ ਕੀਤਾ ਜਾ ਰਿਹਾ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਕਾਰਨ ਪੀਜੀ ਦੇ ਪਹਿਲੇ ਬੈਚ ਦੀ ਕਾਊਂਸਲਿੰਗ ਨਹੀਂ ਹੋ ਰਹੀ ਹੈ। ਹੁਣ ਰੈਜ਼ੀਡੈਂਟ ਡਾਕਟਰਾਂ ਨੇ ਆਲ ਇੰਡੀਆ ਪੱਧਰ ‘ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਫੋਰਡਾ ਦੇ ਸੱਦੇ ‘ਤੇ ਦੇਸ਼ ਦੇ ਸਾਰੇ ਸਿਹਤ ਅਦਾਰਿਆਂ ‘ਚ ਹੜਤਾਲ ਰਹੀ। ਉਸ ਦਾ ਕਹਿਣਾ ਹੈ ਕਿ ਦੋ ਤਿਹਾਈ ਰੈਜ਼ੀਡੈਂਟ ਡਾਕਟਰ ਹੀ ਕੰਮ ਕਰ ਰਹੇ ਹਨ। ਹੜਤਾਲ ਨੂੰ ਲੈ ਕੇ ਪੀਜੀਆਈ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਜਿਸ ਕਾਰਨ ਛੁੱਟੀ ‘ਤੇ ਗਏ ਸਾਰੇ 150 ਫੈਕਲਟੀ ਡਾਕਟਰਾਂ ਨੂੰ ਪੰਜ ਦਿਨਾਂ ਬਾਅਦ ਵਾਪਸ ਬੁਲਾ ਲਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਕਪੂਰਥਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ; ਇਕ ਹਫਤਾ ਪਹਿਲਾਂ ਹੀ ਗਿਆ ਸੀ ਵਿਦੇਸ਼

ਕਪੂਰਥਲਾ ਦੇ ਭੁਲੱਥ ਸਬ ਡਵੀਜ਼ਨ ਦੇ ਪਿੰਡ ਮੰਡੇਰ ਬੇਟ ਦੇ ਇੱਕ ਨੌਜਵਾਨ ਦੀ ਕੈਨੇਡਾ...

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾ ‘AAP’ ਨੇ ਦਿੱਤੀਆਂ 5 ਗਰੰਟੀਆਂ; ਪੜ੍ਹੋ ਵੇਰਵਾ

ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪੰਜ ਗਾਰੰਟੀਆਂ ਜਾਰੀ...

ਵਡੋਦਰਾ ‘ਚ ਸਕੂਲ ਦੀ ਕੰਧ ਡਿੱਗੀ, 4 ਬੱਚੇ ਜ਼ਖਮੀ

ਗੁਜਰਾਤ ਦੇ ਵਡੋਦਰਾ 'ਚ ਸ਼੍ਰੀ ਨਰਾਇਣ ਸਕੂਲ 'ਚ ਦੂਜੀ ਮੰਜ਼ਿਲ 'ਤੇ ਇਕ ਕਮਰੇ ਦੀ...

ਗੋਆ ਦੇ ਸਮੁੰਦਰ ‘ਚ ਕਾਰਗੋ ਜਹਾਜ਼ ਨੂੰ ਲੱਗੀ ਅੱਗ; ਕੋਸਟ ਗਾਰਡ ਦੇ ਤਿੰਨ ਜਹਾਜ਼ ਅੱਗ ਬੁਝਾਉਣ ‘ਚ ਜੁਟੇ

ਦੱਖਣੀ-ਪੱਛਮੀ ਗੋਆ ਦੇ ਸਮੁੰਦਰ ਵਿੱਚ ਮੇਰਸਕ ਫਰੈਂਕਫਰਟ ਨਾਂ ਦੇ ਕਾਰਗੋ ਜਹਾਜ਼ ਨੂੰ ਸ਼ੁੱਕਰਵਾਰ ਸ਼ਾਮ...

ਬਲਾਕਬਸਟਰ ਫਿਲਮ ‘ਜੈ ਸੰਤੋਸ਼ੀ ਮਾਂ’ ਦੇ ਪ੍ਰੋਡਿਊਸਰ ਦਾਦਾ ਸਤਰਾਮ ਰੋਹੜਾ ਦਾ ਦਿਹਾਂਤ, ਅੱਜ ਤੱਕ ਨਹੀਂ ਟੁੱਟਿਆ ਉਨ੍ਹਾਂ ਦੀ ਫਿਲਮ ਦਾ ਇਹ ਰਿਕਾਰਡ

'ਜੈ ਸੰਤੋਸ਼ੀ ਮਾਂ' ਵਰਗੀਆਂ ਬਲਾਕਬਸਟਰ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਦੇਹਾਂਤ...

ਹਿਮਾਚਲ ‘ਚ ਸ਼੍ਰੀਖੰਡ ਮਹਾਦੇਵ ਯਾਤਰਾ ਦੌਰਾਨ ਪਹਾੜੀ ਤੋਂ ਡਿੱਗਣ ਨਾਲ ਨੌਜਵਾਨ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਮਸ਼ਹੂਰ ਸ਼੍ਰੀਖੰਡ ਮਹਾਦੇਵ ਯਾਤਰਾ ਦੌਰਾਨ ਲੰਗਰ ਸੇਵਾ ਲਈ ਜਾ...

ਰੂਸ ਵਿਚ ਕੈਦ ਅਮਰੀਕੀ ਪੱਤਰਕਾਰ ਨੂੰ 16 ਸਾਲ ਦੀ ਸਜ਼ਾ: ਜਾਸੂਸੀ ਦੇ ਦੋਸ਼ ਹੋਈ ਸਜ਼ਾ

ਨਵੀਂ ਦਿੱਲੀ, 20 ਜੁਲਾਈ 2024 - ਰੂਸ ਦੀ ਜੇਲ੍ਹ ਵਿੱਚ 479 ਦਿਨਾਂ ਤੱਕ ਕੈਦ...

ਰਾਮਲੱਲਾ ਦੇ ਪੁਜਾਰੀਆਂ ਲਈ ਡਰੈੱਸ ਕੋਡ ਹੋਇਆ ਲਾਗੂ; ਐਂਡ੍ਰਾਇਡ ਫੋਨ ਦੀ ਵਰਤੋਂ ‘ਤੇ ਵੀ ਲੱਗੀ ਪਾਬੰਦੀ

ਅਯੁੱਧਿਆ 'ਚ ਰਾਮਲਲਾ ਦੀ ਪੂਜਾ ਕਰਨ ਵਾਲੇ ਪੁਜਾਰੀਆਂ ਲਈ ਡਰੈੱਸ ਕੋਡ ਲਾਗੂ ਕੀਤਾ ਗਿਆ...