July 25, 2026, 2:05 pm
----------- Advertisement -----------
HomeNewsBreaking NewsJio ਨੇ ਲਾਂਚ ਕੀਤੇ 3 ਨਵੇਂ ਰੀਚਾਰਜ ਪਲਾਨ, ਸਿਰਫ 51 ਰੁਪਏ ਤੋਂ...

Jio ਨੇ ਲਾਂਚ ਕੀਤੇ 3 ਨਵੇਂ ਰੀਚਾਰਜ ਪਲਾਨ, ਸਿਰਫ 51 ਰੁਪਏ ਤੋਂ ਸ਼ੁਰੂ, ਮਿਲੇਗਾ ਅਸੀਮਤ 5G ਡਾਟਾ

Published on

----------- Advertisement -----------

ਰਿਲਾਇੰਸ ਜਿਓ ਵੱਲੋਂ ਹਾਲਹੀ ‘ਚ ਰੀਚਾਰਜ ਪਲਾਨ ਦੀ ਕੀਮਤ ਵਧਾਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਵੱਡਾ ਤੋਹਫਾ ਲਿਆਂਦਾ ਗਿਆ ਹੈ। ਦਰਅਸਲ, ਜੀਓ ਦੁਆਰਾ ਤਿੰਨ ਨਵੇਂ ਡੇਟਾ ਪਲਾਨ ਲਾਂਚ ਕੀਤੇ ਗਏ ਹਨ, ਜਿਸ ਵਿੱਚ 4ਜੀ ਡੇਟਾ ਦੇ ਨਾਲ ਅਨਲਿਮਟਿਡ 5ਜੀ ਡੇਟਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਤਿੰਨੋਂ ਹੀ ਕਿਫਾਇਤੀ ਡਾਟਾ ਪਲਾਨ ਹਨ।
ਨਵੇਂ ਜੀਓ ਡਾਟਾ ਬੂਸਟਰ ਪਲਾਨ ਦੀ ਕੀਮਤ 51 ਰੁਪਏ, 101 ਰੁਪਏ ਅਤੇ 151 ਰੁਪਏ ਹੈ। ਪਰ ਧਿਆਨ ਰਹੇ ਕਿ ਇਹਨਾਂ ਪਲਾਨ ਨੂੰ 479 ਰੁਪਏ ਅਤੇ 1899 ਰੁਪਏ ਦੇ ਪ੍ਰੀਪੇਡ ਪਲਾਨ ਨਾਲ ਰੀਚਾਰਜ ਨਹੀਂ ਕੀਤਾ ਜਾ ਸਕਦਾ ਹੈ।
51 ਰੁਪਏ ਦੇ ਸਸਤੇ ਡੇਟਾ ਬੂਸਟਰ ਪਲਾਨ ਵਿੱਚ ਗਾਹਕਾਂ ਨੂੰ 3GB 4G ਮੋਬਾਈਲ ਡਾਟਾ ਮਿਲਦਾ ਹੈ। 3 GB ਡੇਟਾ ਖਤਮ ਹੋਣ ਤੋਂ ਬਾਅਦ, ਗਾਹਕ 44kbps ਦੀ ਸਪੀਡ ਨਾਲ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ। ਜੇਕਰ ਤੁਸੀਂ ਅਜਿਹੇ ਸਥਾਨਾਂ ‘ਤੇ ਹੋ ਜਿੱਥੇ 5G ਕਨੈਕਟੀਵਿਟੀ ਉਪਲਬਧ ਹੈ, ਤਾਂ ਤੁਸੀਂ 101 ਰੁਪਏ ਅਤੇ 151 ਰੁਪਏ ਦੇ ਡੇਟਾ ਬੂਸਟਰ ਪਲਾਨ ਨੂੰ ਚੁਣ ਸਕਦੇ ਹੋ।
101 ਰੁਪਏ ਵਾਲਾ ਪਲਾਨ 6GB 4G ਡਾਟਾ ਅਤੇ 151 ਰੁਪਏ ਵਾਲਾ ਪਲਾਨ 9GB 4G ਡਾਟਾ ਦਿੰਦਾ ਹੈ। ਇਨ੍ਹਾਂ ਦੋਵਾਂ ਪਲਾਨ ‘ਚ ਅਨਲਿਮਟਿਡ 5ਜੀ ਡਾਟਾ ਉਪਲਬਧ ਹੈ। ਇਹ 5G ਡਾਟਾ ਬੂਸਟਰ ਪਲਾਨ Jio ਦੀ ਵੈੱਬਸਾਈਟ, MyJio ਐਪ ਜਾਂ Jio ਸਟੋਰਾਂ ਅਤੇ ਰਿਟੇਲਰਾਂ ਤੋਂ ਰੀਚਾਰਜ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਗਾਹਕ ਚਾਹੁਣ ਤਾਂ ਉਹ ਇਨ੍ਹਾਂ ਪਲਾਨ ਨੂੰ ਯੂਪੀਆਈ ਐਪਸ ਜਿਵੇਂ ਗੂਗਲ ਪੇਅ, ਅਮੇਜ਼ਨ ਪੇ, ਫੋਨਪੇ ਅਤੇ ਪੇਟੀਐਮ ਰਾਹੀਂ ਵੀ ਰੀਚਾਰਜ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...

ਬਰਨਾਲਾ ਵਿਖੇ ਸਫ਼ਾਈ ਸੇਵਕਾਂ ਨਾਲ ਵਾਪਰੀ ਘਟਨਾ ਬੇਹੱਦ ਮੰਦਭਾਗੀ ਅਤੇ ਸਖ਼ਤ ਨਿੰਦਣਯੋਗ: ਮੀਤ ਹੇਅਰ

*ਚੰਡੀਗੜ੍ਹ, 24 ਜੁਲਾਈ ,2026*ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਾਰਲੀਮੈਂਟ ਹਰਮੀਤ ਸਿੰਘ...

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ

ਨਵੀਂ ਦਿੱਲੀ, 24 ਜੁਲਾਈ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਨੇ ਹਨੀਸ਼ ਬੰਸਲ ਦਾ ਪਾਰਟੀ ਵਿੱਚ ਕੀਤਾ ਸਵਾਗਤ

*ਚੰਡੀਗੜ੍ਹ 24 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਇੱਕ ਵੱਡੀ ਰਾਜਨੀਤਕ ਮਜ਼ਬੂਤੀ ਮਿਲੀ,...