September 28, 2026, 9:22 am
----------- Advertisement -----------
HomeNewsNational-Internationalਵਿਰੋਧੀ ਨੇਤਾ ਨੇ ਟਰੂਡੋ ਨੂੰ ਦਿੱਤੀ ਸਲਾਹ, ਕਿਹਾ ਪਹਿਲਾਂ ਖੁਦ ਵੱਲ ਮਾਰੋ...

ਵਿਰੋਧੀ ਨੇਤਾ ਨੇ ਟਰੂਡੋ ਨੂੰ ਦਿੱਤੀ ਸਲਾਹ, ਕਿਹਾ ਪਹਿਲਾਂ ਖੁਦ ਵੱਲ ਮਾਰੋ ਝਾਤੀ ਦੂਜਿਆਂ ਨੂੰ ਬਾਅਦ ‘ਚ ਕਹਿਣਾ

Published on

----------- Advertisement -----------

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਵੀਂ ਮੁਸੀਬਤ ਪੈਦਾ ਹੋ ਗਈ ਹੈ। ਵਿਰੋਧੀ ਨੇਤਾ ਪਿਅਰ ਪੋਲਿਵਰ ਨੇ ਕਿਹਾ ਕਿ ਯਹੂਦੀਆਂ ਦੀ ਹੱਤਿਆ ਕਰਨ ਵਾਲਿਆ ਦਾ ਸਾਥ ਦੇ ਕੇ ਗਲਤੀ ਕੀਤੀ ਹੈ। ਇਸ ਲਈ ਟਰੂਡੋ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਦੱਸ ਦਈਏ ਕਿ ਟਰੂਡੋ ਨੇ ਹਿਟਲਰ ਦੀ ਨਾਜ਼ੀ ਸੈਨਾ ਦੀ ਇਕ ਡਿਵੀਜ਼ਨ ਦੇ ਸੈਨਿਕ ਰਹੇ ਹੁੰਕਾ ਨਾਲ ਮੁਲਾਕਾਤ ਕੀਤੀ ਅਤੇ ਓਸਦਾ ਸਵਾਗਤ ਕੀਤਾ ਸੀ। ਹੁਣ ਟਰੂਡੋ ਦੇ ਵਿਰੋਧੀ ਓਸਨੂੰ ਘੇਰ ਰਹੇ ਹਨ।
ਪਿਅਰੇ ਨੇ ਕਿਹਾ ਕਿ ਟਰੂਡੋ ਦੀ ਤਰਫੋ ਵਿਅਕਤੀਗਤ ਵੱਡੀ ਗਲਤੀ ਹੈ, ਕਿਉਂਕਿ ਓਹਨਾਂ ਦੇ ਆਫਿਸ ਨੇ ਹੀ ਮਹਿਮਾਨਾਂ ਦੇ ਨਾਮ ਸਲੈਕਟ ਕੀਤਾ ਅਤੇ ਓਹਨਾਂ ਨੂੰ ਸੱਦਾ ਦਿੱਤਾ ਹੈ। ਪਿਅਰੇ ਨੇ ਕਿਹਾ ਕਿ ਟਰੂਡੋ ਦੇ ਇਲਾਵਾ ਕੋਈ ਵੀ ਹੂੰਕਾ ਦੇ ਜੀਵਨ ਕਾਲ ਬਾਰੇ ਨਹੀਂ ਜਾਣਦਾ ਹੈ। ਹਾਊਸ ਆਫ ਕਾਮਨਜ਼ ਵਿੱਚ ਓਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਓਹਨਾਂ ਦੇ ਨਾਮ ਤੇ ਤਾੜੀਆ ਵੱਜੀਆਂ, ਪਰ ਉਸਦੇ ਜੀਵਨ ਦਾ ਕਾਲਾ ਸੱਚ ਛੁਪਾ ਲਿਆ ਹੈ।ਹੁਣ ਟਰੂਡੋ ਨੂੰ ਦੂਜਿਆਂ ਤੇ ਇਲਜ਼ਾਮ ਲਾਉਣਾ ਛੱਡ ਕੇ ਖੁਦ ਮਾਫ਼ੀ ਮੰਗਣੀ ਚਾਹੀਦੀ ਹੈ।
ਕੈਨੇਡਾ ਦੇ ਇੰਜਿਓ ਫਰੈਂਡਜ ਆਫ਼ ਸਾਈਮਨ ਵਸੇਂਥਲ ਸੈਂਟਰ ਨੇ ਟਰੂਡੋ ਨੂੰ ਮਾਫ਼ੀ ਮੰਗਣ ਲਈ ਕਿਹਾ ਹੈ। ਇੰਜਿਓ ਨੇ ਕਿਹਾ ਕਿ FSWC ਇਸ ਗਲ ਦਾ ਕੜਾ ਵਿਰੋਧ ਕਰਦਾ ਹੈ ਕਿ ਕੈਨੇਡਾ ਸੰਸਦ ਨੇ ਅਜਿਹੇ ਵਿਅਕਤੀ ਲਈ ਤਾੜੀਆਂ ਵਜਾਈਆਂ ਜੋ ਦੂਸਰੇ ਵਿਸ਼ਵਯੁੱਧ ਦੌਰਾਨ ਨਾਜ਼ੀ ਸੈਨਾ ਦੇ ਨਾਲ ਸੀ। ਕੀ ਸਾਰੇ ਲੋਕ ਯਹੂਦੀਆਂ ਦੀ ਸਮੂਹਿਕ ਹੱਤਿਆ ਨੂੰ ਭੁੱਲ ਗਏ ਹਨ।
22 ਸਤੰਬਰ ਨੂੰ ਜੇਲੇਂਸਕੀ ਨੇ ਕੈਨੇਡਾ ਦੀ ਸੰਸਦ ਵਿੱਚ ਭਾਸ਼ਣ ਦਿੱਤਾ ਸੀ।ਓਸੀ ਸਮੇਂ 98 ਸਾਲ ਦੇ ਹੂੰਕਾ ਨੂੰ ਸਨਮਾਨਿਤ ਕੀਤਾ ਗਿਆ ਸੀ। ਸਪੀਕਰ ਨੇ ਵਾਰ ਹੀਰੋ ਕਿਹਾ ਸੀ, ਬਾਅਦ ਵਿੱਚ ਪਤਾ ਲਗਿਆ ਕਿ ਉਹ ਹਿੱਟਲ ਦੀ ਫੌਜ ਵਿੱਚ ਰਹਿ ਚੁੱਕੇ ਹਨ। ਇਸ ਲਈ ਸਪੀਕਰ ਨੇ ਵੀ ਮਾਫ਼ੀ ਮੰਗੀ ਹੈ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...

ਭਾਜਪਾ ਨੇ 125 ਦਿਨਾਂ ਦੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਮਜ਼ਦੂਰਾਂ ਅਤੇ ਗਰੀਬਾਂ ਲਈ ਕੰਮ ਦੇ ਮੌਕੇ ਘਟਾ ਦਿੱਤੇ ਹਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ...

ਕਮੇਟੀ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਦੇ ਉਪਬੰਧਾਂ ਅਤੇ ਲਾਗੂਕਰਨ ਬਾਰੇ ਕਰੇਗੀ ਚਰਚਾ

ਚੰਡੀਗੜ੍ਹ, 26 ਸਤੰਬਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚ ਪਵਿੱਤਰਤਾ ਅਤੇ ਮਰਿਆਦਾ ਪ੍ਰਤੀ ਡੂੰਘੀ...

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ...

Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ...

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ...

ਲੁਧਿਆਣਾ ਪਹੁੰਚੇ ਧੀਰੇਂਦਰ ਸ਼ਾਸਤਰੀ, ਅੱਜ ਤੋਂ ਸ਼ੁਰੂ ਹੋਵੇਗੀ ਹਨੂੰਮਾਨ ਕਥਾ, ਟ੍ਰੈਫਿਕ ਰੂਟ ਪਲਾਨ ਜਾਰੀ

ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ...

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...