September 10, 2026, 10:06 pm
----------- Advertisement -----------
HomeNewsLatest Newsਅੱਜ ਰਾਤ ਦਿਖਾਈ ਦੇਵੇਗਾ 'ਸੁਪਰਮੂਨ'

ਅੱਜ ਰਾਤ ਦਿਖਾਈ ਦੇਵੇਗਾ ‘ਸੁਪਰਮੂਨ’

Published on

----------- Advertisement -----------

ਦੁਨੀਆ ਭਰ ‘ਚ ਅੱਜ ਯਾਨੀ ਕਿ 1 ਅਗਸਤ ਨੂੰ ਸੁਪਰਮੂਨ ਨਜ਼ਰ ਆਵੇਗਾ। ਇਸ ਦੌਰਾਨ ਚੰਦਰਮਾ ਦਾ ਆਕਾਰ ਆਮ ਨਾਲੋਂ 14% ਵੱਡਾ ਦਿਖਾਈ ਦੇਵੇਗਾ। ਚੰਦਰਮਾ 30% ਜ਼ਿਆਦਾ ਚਮਕਦਾਰ ਦਿਖਾਈ ਦੇਵੇਗਾ। ਮੰਗਲਵਾਰ ਰਾਤ 12:02 ‘ਤੇ ਭਾਰਤ ‘ਚ ਚੰਦਰਮਾ ਸਭ ਤੋਂ ਵੱਡਾ ਦਿਖਾਈ ਦੇਵੇਗਾ। ਇੱਕ ਸੁਪਰਮੂਨ ਉਦੋਂ ਹੁੰਦਾ ਹੈ ਜਦੋਂ ਧਰਤੀ ਅਤੇ ਚੰਦ ਵਿਚਕਾਰ ਦੂਰੀ ਘੱਟ ਹੋ ਜਾਂਦੀ ਹੈ। ਇਸ ਕਾਰਨ ਚੰਦਰਮਾ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ। ਇਸ ਸੁਪਰਮੂਨ ਨੂੰ ਦੇਖ ਕੇ ਅਜਿਹਾ ਲੱਗੇਗਾ ਕਿ ਇਹ ਧਰਤੀ ਦੇ ਨੇੜੇ ਆ ਰਿਹਾ ਹੈ।
1 ਅਗਸਤ ਨੂੰ ਚੰਦਰਮਾ ਧਰਤੀ ਤੋਂ 3,57,264 ਕਿਲੋਮੀਟਰ ਦੂਰ ਹੋਵੇਗਾ। ਜਦੋਂ ਕਿ ਇਹ ਆਮ ਤੌਰ ‘ਤੇ ਸਭ ਤੋਂ ਦੂਰ 4,05,000 ਕਿਲੋਮੀਟਰ ਅਤੇ ਸਭ ਤੋਂ ਨਜ਼ਦੀਕੀ 3,63,104 ਕਿਲੋਮੀਟਰ ਹੁੰਦਾ ਹੈ। ਇਸੇ ਮਹੀਨੇ 30 ਅਗਸਤ ਦੀ ਰਾਤ ਨੂੰ ਵੀ ਸੁਪਰਮੂਨ ਹੋਵੇਗਾ, ਜਿਸ ਨੂੰ ਬਲੂਮੂਨ ਕਿਹਾ ਜਾਵੇਗਾ। ਚੰਦਰਮਾ ਨੂੰ ਬਲੂ ਮੂਨ ਓਦੋ ਕਿਹਾ ਜਾਂਦਾ ਹੈ ਜਦੋਂ ਇੱਕ ਹੀ ਮਹੀਨੇ ਵਿੱਚ 2 ਸੁਪਰਮੂਨ ਦਿਖਾਈ ਦਿੰਦੇ ਹਨ। ਪਿਛਲੀ ਵਾਰ 2 ਸੁਪਰਮੂਨ ਇੱਕਠੇ ਅਗਸਤ ਮਹੀਨੇ ਵਿੱਚ ਸਾਲ 2018 ਵਿੱਚ ਵੇਖੇ ਗਏ ਸਨ ਅਤੇ ਅਗਲੀ ਵਾਰ ਅਜਿਹਾ ਸਾਲ 2027 ਵਿੱਚ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...