October 29, 2026, 6:30 pm
----------- Advertisement -----------
HomeNewsLatest Newsਦਰਦਨਾਕ ਹਾਦਸਾ: ਦੋ ਸਕੀਆਂ ਭੈਣਾਂ ਸਮੇਤ ਪੰਜ ਕੁੜੀਆਂ ਦੀ ਝੀਲ 'ਚ ਡੁੱਬਣ...

ਦਰਦਨਾਕ ਹਾਦਸਾ: ਦੋ ਸਕੀਆਂ ਭੈਣਾਂ ਸਮੇਤ ਪੰਜ ਕੁੜੀਆਂ ਦੀ ਝੀਲ ‘ਚ ਡੁੱਬਣ ਨਾਲ ਮੌਤ, ਇੱਕ ਦੀ ਹਾਲਤ ਗੰਭੀਰ

Published on

----------- Advertisement -----------

ਯੂਪੀ ਦੇ ਸੰਤ ਕਬੀਰਨਗਰ ਜ਼ਿਲੇ ਦੇ ਬਖੀਰਾ ਅਤੇ ਦੁਧਾਰਾ ਇਲਾਕੇ ‘ਚ ਤਲਾਬ ਅਤੇ ਝੀਲਾਂ ‘ਚ ਡੁੱਬਣ ਕਾਰਨ 5 ਲੜਕੀਆਂ ਦੀ ਮੌਤ ਹੋ ਗਈ। ਬਖੀਰਾ ਝੀਲ ‘ਚ ਨਹਾਉਣ ਗਈਆਂ ਪਿੰਡ ਬਡਗਾਓਂ ਦੀਆਂ ਚਾਰ ਲੜਕੀਆਂ ‘ਚੋਂ ਤਿੰਨ ਦੀ ਮੌਤ ਹੋ ਗਈ, ਜਦਕਿ ਇਕ ਨੂੰ ਮੇਹੰਦਵਾਲ ਸੀ.ਐੱਚ.ਸੀ ‘ਚ ਦਾਖਿਲ ਕਰਵਾਇਆ ਗਿਆ। ਇਸ ਦੇ ਨਾਲ ਹੀ ਦੁਧਾਰਾ ਥਾਣਾ ਖੇਤਰ ਦੇ ਪਿੰਡ ਖਟੀਆਵਾਂ ਦੀਆਂ ਦੋ ਭੈਣਾਂ ਜੋ ਝੋਨਾ ਲਾਉਣ ਲਈ ਗਈਆਂ ਸਨ, ਤਿਲਕ ਕੇ ਤਾਲਾਬ ‘ਚ ਡੁੱਬ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਾਇਲ (12) ਪੁੱਤਰੀ ਦਿਲੀਪ, ਮੀਨਾਕਸ਼ੀ (15) ਪੁੱਤਰੀ ਮਕਸੂਦਨ ਨਿਸ਼ਾਦ, ਅਰਚਨਾ (17) ਪੁੱਤਰੀ ਰਾਮਨਿਵਾਸ ਅਤੇ ਕਾਜਲ (14) ਪੁੱਤਰੀ ਰਮੇਸ਼ ਵਾਸੀ ਬਖੀਰਾ ਥਾਣਾ ਖੇਤਰ ਦੇ ਪਿੰਡ ਬਡਗੋ ਵਾਸੀ ਬਖੀਰਾ ਝੀਲ ‘ਚ ਨਹਾਉਣ ਲਈ ਗਏ ਹੋਏ ਸਨ। ਚਾਰੋਂ ਡੂੰਘੇ ਪਾਣੀ ਵਿੱਚ ਜਾਣ ਤੋਂ ਬਾਅਦ ਡੁੱਬਣ ਲੱਗੇ।
ਬੱਚੀਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਥੋੜ੍ਹੀ ਦੂਰੀ ‘ਤੇ ਸਥਿਤ ਮੰਦਰ ‘ਚ ਮੌਜੂਦ ਪਿੰਡ ਵਾਸੀ ਝੀਲ ਵੱਲ ਭੱਜੇ। ਜਦੋਂ ਤੱਕ ਪਿੰਡ ਦੇ ਲੋਕ ਪਹੁੰਚੇ ਤਾਂ ਚਾਰਾਂ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਸੀਐਚਸੀ ਮਹਿਦੋਵਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੀਨਾਕਸ਼ੀ, ਪਾਇਲ ਅਤੇ ਅਰਚਨਾ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਕਾਜਲ ਨੂੰ ਦਾਖਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਰਾਜੇਂਦਰ ਯਾਦਵ ਦੀ ਬੇਟੀ ਪ੍ਰਮਿਲਾ (17) ਅਤੇ ਉਰਮਿਲਾ (15) ਦੋ ਸਕੀਆਂ ਭੈਣਾਂ ਦੁਧਾਰਾ ਥਾਣਾ ਖੇਤਰ ਦੇ ਖਟੀਆਵਾਂ ‘ਚ ਇਕ ਤਾਲਾਬ ਦੇ ਨਾਲ ਲੱਗਦੇ ਖੇਤ ‘ਚ ਝੋਨਾ ਲਾਉਣ ਗਈਆਂ ਸਨ। ਰੇਲਿੰਗ ਨਾ ਹੋਣ ਕਾਰਨ ਪ੍ਰਮਿਲਾ ਅਤੇ ਉਰਮਿਲਾ ਦਾ ਪੈਰ ਫਿਸਲ ਗਿਆ ਅਤੇ ਦੋਵੇਂ ਪਾਣੀ ਵਿੱਚ ਡਿੱਗ ਗਈਆਂ। ਕਰੀਬ 15 ਫੁੱਟ ਡੂੰਘੇ ਪਾਣੀ ‘ਚ ਡੁੱਬਣ ਨਾਲ ਦੋਵਾਂ ਦੀ ਮੌਤ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...

ਪੁਲਿਸ ਵਲੋਂ ਅਕਾਲੀ ਆਗੂ ਤੇ ਕਿਸਾਨ ਆਗੂ ਗ੍ਰਿਫ਼ਤਾਰ ਤੇ ਨਜ਼ਰਬੰਦ

ਪਿੰਡ ਕਮਾਲਪੁਰਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ...

ਸਕਾਟਲੈਂਡ ਦੇ ਮੁੱਖ ਮੰਤਰੀ ਜੌਹਨ ਸਵਿਨੀ ਵਲੋਂ ਆਮਿਰ ਖ਼ਾਨ ਤੇ ਕਰਨ ਜੌਹਰ ਨਾਲ ਮੁਲਾਕਾਤਾਂ

ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਸਕਾਟਿਸ਼...

ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ;  ਸਸਕਾਰ ਦਾ ਖਦਸ਼ਾ

ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ...

ਸੰਤ ਸੀਚੇਵਾਲ ਨੇ CM ਮਾਨ ਨਾਲ ਕੀਤੀ ਮੁਲਾਕਾਤ, ਬੁੱਢਾ ਦਰਿਆ; ਕਾਲਾ ਸੰਘਿਆਂ ਡਰੇਨ ਤੇ ਧੁੱਸੀ ਬੰਨ੍ਹ ਦੇ ਚੁੱਕੇ ਅਹਿਮ ਮੁੱਦੇ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੌਰੇ ਦੌਰਾਨ...

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਮਿਲੇਗੀ Z+ ਸੁਰੱਖਿਆ? ਪਰਿਵਾਰ ਨੇ ਅਮਿਤ ਸ਼ਾਹ ਤੋਂ ਕੀਤੀ ਮੰਗ, ਜਾਣੋ ਨਿਯਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦੀ ਛੋਟੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ,...