ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸਿੱਧੂ ਦੀ ਮਤ੍ਰੇਈ ਭੈਣ ਡਾਕਟਰ ਸੁਮਨ ਤੂਰ ਨੈਸ਼ਨਲ ਵੂਮੈਨ ਕਮੀਸ਼ਨ ‘ਚ ਪਹੁੰਚ ਗਈ ਹੈ। ਸੁਮਨ ਤੂਰ ਨੇ National Commission for Women ਨੂੰ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ। ਉਨ੍ਹਾਂ ਨੇ ਮਾਂ ਦੇ ਸਨਮਾਨ ਦੀ ਮੰਗ ਕੀਤੀ ਹੈ।
----------- Advertisement -----------
ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ! ਭੈਣ ਨੇ ਦਰਜ਼ ਕਰਵਾਈ ਸ਼ਿਕਾਇਤ
Published on
----------- Advertisement -----------












