May 13, 2026, 10:16 pm
----------- Advertisement -----------
----------- Advertisement -----------
HomeNews

News

ਅੱਜ ਸੰਗਰੂਰ ਦੌਰੇ ‘ਤੇ ਮੁੱਖ ਮੰਤਰੀ ਮਾਨ, ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਦਾ ਕਰਨਗੇ ਉਦਘਾਟਨ

ਸੀਐਮ ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਇਥੇ ਅੱਜ ਮੁੱਖ ਮੰਤਰੀ ਮਾਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਾਵੇਗਾ। ਦੱਸ ਦੇਈਏ ਕਿ 112.74 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਸੀ।...

ਸਿੱਕਮ: ਭਿਆਨਕ ਸੜਕ ਹਾਦਸੇ ‘ਚ ITBP ਦੇ 9 ਜਵਾਨਾਂ ਸਮੇਤ 13 ਲੋਕ ਜ਼ਖਮੀ

ਸਿੱਕਮ ਦੇ ਥੇਂਗ ਵਿੱਚ ਇੱਕ ਸੜਕ ਹਾਦਸੇ ਵਿੱਚ ਆਈਟੀਬੀਪੀ ਦੇ 9 ਜਵਾਨਾਂ ਸਮੇਤ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇੰਡੋ-ਤਿੱਬਤੀਅਨ ਬਾਰਡਰ ਪੁਲਿਸ...

ਭਰਾ-ਭੈਣ ‘ਤੇ ਤੇ+ਜ਼ਧਾ+ਰ ਹ+ਥਿਆ+ਰਾਂ ਨਾਲ ਹਮਲਾ: ਲੁਟੇਰੇ ਪਰਸ, ਸੋਨੇ ਦੀਆਂ ਵਾਲੀਆਂ ਅਤੇ ਮੋਬਾਈਲ ਲੈ ਕੇ ਹੋਏ ਫਰਾਰ

ਜਲੰਧਰ, 21 ਜੂਨ 2023 - ਜਲੰਧਰ ਦੇ ਖੁਰਲਾ ਕਿੰਗਰਾ ਵਿਖੇ ਦੇਰ ਸ਼ਾਮ ਬਾਈਕ 'ਤੇ ਘਰ ਜਾ ਰਹੇ ਭਰਾ-ਭੈਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ 7-8 ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਨੌਜਵਾਨ ਅਜੈ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।...

BSF ਨੂੰ ਮਿਲੀ ਵੱਡੀ ਕਾਮਯਾਬੀ, 14 ਪੈਕਟ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹੱਦ ਫਿਰੋਜ਼ਪੁਰ 'ਚ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ ਜਵਾਨਾਂ ਨੇ ਪਾਕਿਸਤਾਨ ਤੋਂ ਆਏ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਓਪੀ ਜਗਦੀਸ਼ ਨੇੜੇ ਖੁਰਾ ਚੈਕਿੰਗ ਪਾਰਟੀ ਨੂੰ ਪੈਰਾਂ ਦੇ ਨਿਸ਼ਾਨ...

ELON MUSK ਦਾ ਐਲਾਨ, ਭਾਰਤ ਵਿੱਚ ਹੋਵੇਗੀ TESLA ਦੀ ਐਂਟਰੀ, MUSK ਅਗਲੇ ਸਾਲ ਖੁਦ ਵੀ ਆਉਣਗੇ ਭਾਰਤ

ਨਵੀਂ ਦਿੱਲੀ, 21 ਜੂਨ 2023 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਨੇ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ...

ਹੁਣ ਪੰਜਾਬ ਸਰਕਾਰ ਲਾ ਸਕੇਗੀ ਆਪਣੀ ਪਸੰਦ ਦਾ ਡੀਜੀਪੀ, ਪੁਲਿਸ ਐਕਟ ਸੋਧ ਬਿੱਲ ਵਿਧਾਨ ਸਭਾ ‘ਚ ਪਾਸ

ਘੱਟੋ-ਘੱਟ ਤਿੰਨ ਸਾਲਾਂ ਲਈ ਹੋਵੇਗੀ ਨਿਯੁਕਤੀ ਚੰਡੀਗੜ੍ਹ, 21 ਜੂਨ 2023 - ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਆਪਣੀ ਪਸੰਦ ਦੇ ਪੁਲਿਸ ਅਧਿਕਾਰੀ ਨੂੰ ਡੀਜੀਪੀ ਨਿਯੁਕਤ ਕਰ ਸਕੇਗੀ। ਮੰਗਲਵਾਰ ਨੂੰ ਵਿਧਾਨ ਸਭਾ 'ਚ 'ਆਪ' ਸਰਕਾਰ ਨੇ ਪੰਜਾਬ ਪੁਲਿਸ ਐਕਟ 'ਚ...

SGPC ਨੇ ‘ਸਿੱਖ ਗੁਰਦੁਆਰਾ ਸੋਧ ਬਿੱਲ’ ਦਾ ਕੀਤਾ ਵਿਰੋਧ, 26 ਜੂਨ ਨੂੰ ਸੱਦਿਆ ਵਿਸ਼ੇਸ਼ ਇਜਲਾਸ

ਅੰਮ੍ਰਿਤਸਰ, 21 ਜੂਨ 2023 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ...

ਪੰਜਾਬ ਪੁਲਿਸ ਦੇ SHO ਤੇ ਚੌਕੀ ਇੰਚਾਰਜ ‘ਤੇ FIR: ਨਸ਼ਾ ਤਸਕਰ ਨੂੰ 21 ਲੱਖ ਦੀ ਰਿਸ਼ਵਤ ਲੈ ਛੱਡਿਆ, ਇਕ ਫਰਾਰ, ਦੂਜਾ ਗ੍ਰਿਫਤਾਰ

ਕਪੂਰਥਲਾ, 21 ਜੂਨ 2023 - ਕਪੂਰਥਲਾ ਜ਼ਿਲ੍ਹੇ ਵਿੱਚ ਥਾਣਾ ਸੁਭਾਨਪੁਰ ਦੇ ਤਤਕਾਲੀ ਐਸਐਚਓ ਅਤੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ 'ਤੇ 21 ਲੱਖ ਰਿਸ਼ਵਤ ਲੈ ਕੇ ਇੱਕ ਤਸਕਰ ਨੂੰ ਛੱਡਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ...

19 ਜ਼ਿਲ੍ਹਿਆਂ ਦੇ 49 ਮਾਲ ਅਧਿਕਾਰੀਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਵਿਜੀਲੈਂਸ ਨੇ ਸੀਐਸ ਨੂੰ ਸੌਂਪੀ ਸੂਚੀ

ਹਦਾਇਤਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ ਚੰਡੀਗੜ੍ਹ, 21 ਜੂਨ 2023 - ਪੰਜਾਬ ਦੇ 19 ਜ਼ਿਲ੍ਹਿਆਂ ਦੇ 49 ਮਾਲ ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸ ਚੁੱਕੇ ਹਨ, ਹੁਣ ਉਨ੍ਹਾਂ ’ਤੇ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਵਿਜੀਲੈਂਸ ਨੇ ਇਨ੍ਹਾਂ ਅਧਿਕਾਰੀਆਂ...

ਨਿਊਯਾਰਕ ‘ਚ ਪ੍ਰਧਾਨ ਮੰਤਰੀ ਮੋਦੀ ਨਾਲ Elon Musk ਨੇ ਕੀਤੀ ਮੁਲਾਕਾਤ, ਕਿਹਾ, ”ਮੈਂ ਪੀ ਐਮ ਮੋਦੀ ਦਾ ਫ਼ੈਨ”

ਨਵੀਂ ਦਿੱਲੀ, 21 ਜੂਨ 2023 - ਪੀਐਮ ਮੋਦੀ ਨੇ ਆਪਣੀ ਚਾਰ ਦਿਨਾਂ ਅਮਰੀਕਾ ਯਾਤਰਾ ਦੌਰਾਨ ਬੁੱਧਵਾਰ ਨੂੰ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਐਲੋਨ ਮਸਕ ਨੂੰ ਮਿਲਣ ਤੋਂ ਪਹਿਲਾਂ ਮਸ਼ਹੂਰ ਪ੍ਰੋਫੈਸਰ ਨਸੀਮ ਤਾਲੇਬ ਅਤੇ...