ਭਾਜਪਾ ਦੀ ਐਤਵਾਰ ਨੂੰ ਹੋਣ ਵਾਲੀ ਵਰਚੂਅਲ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਆਗੂਆਂ ਅਨੁਸਾਰ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਨੇਤਾ ਰੁੱਝੇ ਹੋਏ ਹਨ। ਇਸ ਕਾਰਨ ਪੰਜਾਬ ਦੇ ਆਗੂਆਂ ਨੂੰ ਵਰਚੂਅਲ ਰੈਲੀ ਲਈ ਸਮਾਂ ਨਹੀਂ ਮਿਲਿਆ। ਹਾਲਾਂਕਿ ਭਾਜਪਾ ਵੱਲੋਂ 5 ਹਜ਼ਾਰ ਸ਼ਕਤੀ ਕੇਂਦਰਾਂ ’ਤੇ ਵਰਚੂਅਲ ਰੈਲੀ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਅਤੇ ਸੀਨੀਅਰ ਆਗੂਆਂ ਤੋਂ ਸਮਾਂ ਮਿਲਣ ਤੋਂ ਬਾਅਦ ਰੈਲੀ ਕੀਤੀ ਜਾਵੇਗੀ।
----------- Advertisement -----------
ਭਾਜਪਾ ਦੀ 16 ਜਨਵਰੀ ਨੂੰ ਹੋਣ ਵਾਲੀ ਵਰਚੂਅਲ ਰੈਲੀ ਮੁਲਤਵੀ
Published on
----------- Advertisement -----------