November 16, 2026, 2:27 pm
----------- Advertisement -----------
----------- Advertisement -----------
HomeNewsPolitics

Politics

AAP ਦਾ ਸੁਖਬੀਰ ਬਾਦਲ ਨੂੰ ਜਵਾਬ – ਹਾਰ ਸਾਹਮਣੇ ਦੇਖ ਕੇ ਦਿਮਾਗੀ ਸੰਤੁਲਨ ਖੋ ਚੁੱਕੇ ਹਨ

ਚੰਡੀਗੜ੍ਹ : - ਪੰਜਾਬ 'ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਗਜ਼ਿਟ ਪੋਲ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ (ਆਪ) ਦਾ ਪੇਡ ਸਰਵੇ ਕਰਾਰ...

ਲੁਧਿਆਣਾ ‘ਚ ਤਿਆਰ ਕੀਤੇ ਜਾ ਰਹੇ ਹਨ ਪੰਜ-ਪੰਜ ਕਿਲੋ ਦੇ ਸਪੈਸ਼ਲ ” ਜਿੱਤ ਦੇ ਲੱਡੂ “

10 ਮਾਰਚ ਨੂੰ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਨਤੀਜੇ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ...

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੀ.ਐਮ ਮੋਦੀ ਦਾ ਕੀਤਾ ਧੰਨਵਾਦ

ਰੂਸ-ਯੂਕਰੇਨ ਜੰਗ ਦਰਮਿਆਨ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਦਰਅਸਲ 'ਆਪ੍ਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ 9 ਬੰਗਲਾਦੇਸ਼ੀ ਨਾਗਰਿਕਾਂ...

ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ

ਚੰਡੀਗੜ੍ਹ, 9 ਮਾਰਚ 2022 - ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ...

Counting Countdown: ਇਹ ਹਨ ਪੰਜਾਬ ਦੀਆਂ Hot Seats, ਜਿਨ੍ਹਾਂ ਦੀ ਜਿੱਤ ਲੀਡਰਾਂ ਲਈ ਬਣੀ ਮੁੱਛ ਦਾ ਸਵਾਲ

ਚੰਡੀਗੜ੍ਹ (ਸ਼ਿਕਸ਼ਾ ਕਨੋਜਿਆ): ਪੰਜਾਬ ਵਿਧਾਨਸਭਾ ਚੋਣਾਂ ਦੇ ਨਤੀਜਿਆਂ 'ਚ ਕੁੱਝ ਘੰਟੇ ਹੀ ਰਹਿ ਗਏ ਹਨ। ਜ਼ਿਆਦਾਤਰ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੀ ਉਮੀਦ ਹੈ। ਹਾਲਾਂਕਿ ਐਗਜ਼ਿਟ ਪੋਲ ਕਿੰਨੇ ਕੁ ਸਹੀ ਹਨ, ਇਹ ਤਾਂ ਵੋਟਾਂ ਦੀ...

ਕੈਪਟਨ ਵੱਲੋਂ ਸੰਨ੍ਹਮਾਰੀ ਦੀ ਤਿਆਰੀ ! PLC leader ਦਾ ਦਾਅਵਾ

ਚੰਡੀਗੜ੍ਹ, 9 ਮਾਰਚ 2022 - ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ Pritpal Baliwal ਨੇ ਟਵੀਟ ਕੀਤਾ ਹੈ ਜਿਸ...

70 ਸਾਲਾ ਸਾਬਕਾ ਵਿਧਾਇਕ ਨੇ ਲੁਧਿਆਣਾ ਦੀ 32 ਸਾਲਾ ਔਰਤ ਨਾਲ ਕਰਵਾਇਆ ਵਿਆਹ

ਭਦੌੜ : - ਵਿਧਾਨ ਸਭਾ ਹਲਕਾ ਭਦੌੜ (ਰਾਖਵੀਂ) ਸੀਟ ਤੋਂ 1992 ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਹੇ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ ਵਿੱਚ ਮੁੜ ਵਿਆਹ ਕਰਵਾ ਲਿਆ। ਨਿੰਮਾ ਨੇ ਲੁਧਿਆਣਾ ਦੀ ਰਹਿਣ ਵਾਲੀ 32 ਸਾਲਾ...

ਕੇਜਰੀਵਾਲ ‘ਤੇ ਭੜਕੀ ਹਰਸਿਮਰਤ ਬਾਦਲ, ਕਹਿ ਦਿੱਤੀ ਵੱਡੀ ਗੱਲ

ਅੰਮ੍ਰਿਤਸਰ: ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿੱਖ ਅਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਹੈ ਕਿ ਦਿੱਲੀ...

ਚੋਣ ਨਤੀਜਿਆਂ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ EVM ਦੀ ਸੁਰੱਖਿਆ ਤੇ ਚੁੱਕੇ ਸਵਾਲ

ਬਨਾਰਸ : - ਚੋਣ ਨਤੀਜਿਆਂ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਭਾਜਪਾ ਸਰਕਾਰ 'ਤੇ ਗਿਣਤੀ ਤੋਂ ਪਹਿਲਾਂ ਗਲਤ ਕੰਮ ਕਰਨ ਦਾ ਦੋਸ਼ ਲਾਇਆ। ਅਖਿਲੇਸ਼ ਨੇ ਕਿਹਾ ਕਿ ਵਾਰਾਣਸੀ ਵਿੱਚ ਈਵੀਐਮ ਨੂੰ ਇਧਰ-ਉਧਰ ਲਿਜਾਇਆ ਜਾ ਰਿਹਾ ਹੈ।...

ਨਾ ਚਾਹੁੰਦੇ ਹੋਏ ਵੀ ਕਿਵੇਂ ਸਿਆਸਤ ‘ਚ ਸੁਖਬੀਰ ਬਾਦਲ ਨੇ ਰੱਖਿਆ ਪੈਰ, ਪੜ੍ਹੋ ਹੁਣ ਤੱਕ ਦਾ ਸਿਆਸੀ ਸਫਰ

ਬਾਦਲ ਪਿੰਡ ਤੋਂ ਕੈਲੇਫੋਰਨੀਆਂ 'ਚ ਲਾਸ ਏਜਲਸ ਤੋਂ ਪੜ੍ਹਾਈ ਕੀਤੀਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਆਖੀ ਸੀ ਆਹ ਗੱਲ, 'ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ…!'ਅਕਾਲੀ...