November 16, 2026, 11:13 am
----------- Advertisement -----------
----------- Advertisement -----------
HomeNewsPolitics

Politics

ਰਾਮ ਰਹੀਮ ਨੇ ਰਾਤੋ-ਰਾਤ ਬਦਲਿਆ ਫ਼ਰਮਾਨ: ਪਹਿਲਾ ਦਿੱਤਾ ਸੀ ਇਹ ਸੁਨੇਹਾ

ਚੰਡੀਗੜ੍ਹ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਰਾਤੋ-ਰਾਤ ਆਪਣਾ ਫੈਸਲਾ ਬਦਲ ਲਿਆ ਹੈ। ਸਵੇਰੇ ਕੁਝ ਥਾਵਾਂ 'ਤੇ ਡੇਰਾ ਪ੍ਰੇਮੀ ਭਾਜਪਾ ਦੇ ਸਮਰਥਨ 'ਚ ਵੋਟ ਪਾਉਣ ਪਹੁੰਚੇ।...

ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਸ਼ਹਿਰੀ ਤੋਂ ਜਿੱਤ ਦਾ ਭਰੋਸਾ

ਪਟਿਆਲਾ : - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਤੋਂ ਜਿੱਤ ਦਾ ਭਰੋਸਾ ਹੈ। “ਸਾਡੇ ਬੂਥ ਭਰੇ ਹੋਏ ਹਨ। ਇਹ ਦਰਸਾਉਂਦਾ ਹੈ ਕਿ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ, ”ਕੈਪਟਨ ਅਮਰਿੰਦਰ ਸਿੰਘ...

ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕੱਲ੍ਹ 21 ਫਰਵਰੀ ਨੂੰ ਛੁੱਟੀ

ਚੰਡੀਗੜ੍ਹ, 20 ਫਰਵਰੀ 2022 - ਪੰਜਾਬ ਸਰਕਾਰ ਵਲੋਂ ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕੱਲ੍ਹ 21 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ 'ਚ ਅੱਜ ਨਵੀਂ ਸਰਕਾਰ ਚੁਣਨ ਲਈ ਵੋਟਾਂ ਪੈ ਰਹੀਆਂ ਹਨ। ਜਿਸ 'ਚ ਪੂਰੇ...

ਲੋੜ ਪੈਣ ‘ਤੇ ਅਕਾਲੀ ਦਲ ਭਾਜਪਾ ਨਾਲ ਕਰ ​​ਸਕਦਾ ਗਠਜੋੜ: ਮਜੀਠੀਆ ਦਾ ਵੱਡਾ ਬਿਆਨ

ਪੰਜਾਬ : - ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੱਲ ਰਹੀ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਜੀਠੀਆ ਨੇ ਕਿਹਾ ਹੈ ਕਿ ਜੇਕਰ ਚੋਣਾਂ...

ਹੁਸ਼ਿਆਰਪੁਰ ‘ਚ 106 ਸਾਲਾ ਅਤੇ 102 ਸਾਲਾ ਬਜ਼ੁਰਗ ਔਰਤਾਂ ਨੇ ਪਾਈ ਵੋਟ

ਹੁਸ਼ਿਆਰਪੁਰ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹਰ ਉਮਰ ਵਰਗ ਦੇ ਵੋਟਰਾਂ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਜਿਥੇ ਨੌਜਵਾਨ, ਦਿਵਆਂਗਜਨ, ਮਹਿਲਾ...

ਭਗਵੰਤ ਮਾਨ ਦੀ ਮਾਂ ਦਾ ਬਿਆਨ- ਮੇਰਾ ਪੁੱਤ ਬਣ ਗਿਆ ਮੁੱਖ ਮੰਤਰੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਮੁਕੰਮਲ ਹੋਣ ਵਿਚ ਹੁਣ ਸਿਰਫ ਕੁਝ ਹੀ ਸਮਾਂ ਬਚਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ...

ਪੰਜਾਬ ਚੋਣਾਂ 2022: ਮੋਹਾਲੀ ‘ਚ 100 ਸਾਲਾ ਬਜ਼ੁਰਗ ਬੇਬੇ ਨੇ ਪਾਈ ਵੋਟ

ਮੋਹਾਲੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ ਸੂਬੇ 'ਚ 3 ਵਜੇ ਤੱਕ 50% ਵੋਟਿੰਗ ਮੁਕੱਮਲ ਹੋ ਚੁਕੀ ਹੈ। ਇਸ ਦੌਰਾਨ ਮੋਹਾਲੀ 'ਚ 100 ਸਾਲਾਂ ਬਜ਼ੁਰਗ ਬੇਬੇ ਮਾਤਾ ਜੋਗਿੰਦਰ ਕੌਰ ਨੇ ਵੋਟ ਪਾਈ ਹੈ। ਜ਼ਿਲ੍ਹੇ ਦੇ ਫੇਜ਼-2 ਵਿਖੇ...

ਪੰਜਾਬ ਚੋਣਾਂ: 3 ਵਜੇ ਤੱਕ 50 ਫੀਸਦੀ ਪੋਲਿੰਗ ਮੁਕੰਮਲ

ਪੰਜਾਬ : - ਸੂਬੇ ਵਿੱਚ ਦੁਪਹਿਰ 3 ਵਜੇ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੋਵੇਂ ਸੀਟਾਂ ਭਦੌੜ (55.10%) ਅਤੇ ਚਮਕੌਰ ਸਾਹਿਬ (54.80%), ਭਗਵੰਤ ਮਾਨ ਦੀ ਧੂਰੀ ਸੀਟ (48.75%), ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ (53.90%), ਸੁਖਬੀਰ ਬਾਦਲ ਦੀ...

ਜਲੰਧਰ ‘ਚ ਕਾਂਗਰਸੀ ਤੇ ਅਕਾਲੀ ਆਪਸ ‘ਚ ਭਿੜੇ

ਜਲੰਧਰ : - ਜਲੰਧਰ ਦੇ ਰੌਣਕ ਬਾਜ਼ਾਰ 'ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਪਰ ਪੁਲਿਸ ਨੇ ਬਚਾਅ ਕਰਦੇ ਹੋਏ ਟਕਰਾਅ ਨੂੰ ਟਾਲ ਦਿੱਤਾ। ਜਲੰਧਰ ਕੇਂਦਰੀ ਸੀਟ ਤੋਂ ਅਕਾਲੀ ਦਲ ਨੇ ਚੰਦਨ ਗਰੇਵਾਲ ਅਤੇ ਕਾਂਗਰਸ...

ਸੀ.ਐਮ ਚੰਨੀ ਨੇ ਡੇਰਾ ਸਮਰਥਨ ਲੈ ਰਹੀਆਂ ਪਾਰਟੀਆਂ ‘ਤੇ ਸਾਧਿਆ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਚਾਂਰਨਜੀਤ ਸਿੰਘ ਨੇ ਵਿਰੋਧੀ ਪਾਰਟੀਆਂ ਉਪਰ ਗੰਭੀਰ ਇਲਜ਼ਾਮ ਲਗਾਏ ਹਨ। ਸੀ.ਐਮ ਚੰਨੀ ਵੱਲੋ ਸੋਸ਼ਲ ਮੀਡੀਆ ਤੇ ਟਵੀਟ ਕਰ ਡੇਰਾ ਸਮਰਥਨ ਲੈ ਰਹੀਆਂ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਟਵੀਟ ਕਰਕੇ ਕਿਹਾ...