July 1, 2026, 3:27 pm
----------- Advertisement -----------
----------- Advertisement -----------
HomeNewsPunjab Assembly Election 2022

Punjab Assembly Election 2022

ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਧਿਆਨ ‘ਚ ਰੱਖੇਗਾ ਕਾਂਗਰਸ ਦਾ ਮੈਨੀਫੈਸਟੋ: ਪ੍ਰਤਾਪ ਬਾਜਵਾ

ਦਿੱਲੀ ਦੇ ਸਾਬਕਾ ਵਿਧਾਇਕ ਅਤੇ ਸ਼ਾਸਤਰੀ ਨੇ ਖੋਲ੍ਹੀ ਅਰਵਿੰਦ ਕੇਜਰੀਵਾਲ ਝੂਠਾ ਦੀ ਪੋਲ ਚੰਡੀਗੜ੍ਹ, 22 ਜਨਵਰੀ 2022 - ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ...

ਚੋਣਾਂ ‘ਚ ਵੱਡੀਆਂ ਰੈਲੀਆਂ ’ਤੇ ਵਧ ਸਕਦੀ ਹੈ ਪਾਬੰਦੀ, ਚੋਣ ਕਮਿਸ਼ਨ ਕਰੇਗਾ ਫੈਸਲਾ

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਗ੍ਰਾਫ ਭਾਰਤ ‘ਚ ਲਗਾਤਾਰ ਉੱਪਰ ਜਾ ਰਿਹਾ ਹੈ।ਅਜਿਹੇ 'ਚ ਚੋਣ ਕਮਿਸ਼ਨ ਰੈਲੀਆਂ ਅਤੇ ਰੋਡ ਸ਼ੋਅ ਨੂੰ ਛੋਟ ਦੇਣ ਬਾਰੇ ਅੱਜ ਫੈਸਲਾ ਲਵੇਗਾ। ਕਮਿਸ਼ਨ ਨੇ ਪਹਿਲਾਂ 8 ਜਨਵਰੀ ਅਤੇ ਫਿਰ 15 ਜਨਵਰੀ ਨੂੰ ਰੈਲੀਆਂ-ਰੋਡ ਸ਼ੋਅ 'ਤੇ...

BJP ਨੇ ਆਪਣੇ ਉਮੀਦਵਾਰਾਂ ਦੀ ਸੂਚੀ ‘ਚ ਹਰ ਵਰਗ ਦਾ ਰੱਖਿਆ ਖਿਆਲ – ਚੁੱਘ

ਭਾਜਪਾ ਦੀ ਸੂਚੀ ਸੰਤੁਲਿਤ, ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਉਣ ਦੀ ਪ੍ਰਬਲ ਸੰਭਾਵਨਾ : ਚੁੱਘਭਾਜਪਾ ਪੰਜਾਬ 'ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ: ਚੁੱਘ ਚੰਡੀਗੜ੍ਹ, 22 ਜਨਵਰੀ 2022 - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ...

ਦੇਰ ਰਾਤ BJP ਵੱਲੋਂ ਆਪਣੇ 35ਵੇਂ ਉਮੀਦਵਾਰ ਦੇ ਨਾਂਅ ਦਾ ਐਲਾਨ, ਪੜ੍ਹੋ ਕਿਸ ਨੂੰ ਮਿਲੀ ਟਿਕਟ ?

ਚੰਡੀਗੜ੍ਹ, 22 ਜਨਵਰੀ 2021 - ਦੇਰ ਰਾਤ BJP ਵੱਲੋਂ ਆਪਣੇ 35ਵੇਂ ਉਮੀਦਵਾਰ ਦਾ ਨਾਂਅ ਐਲਾਨ ਕੀਤਾ ਗਿਆ। ਬੀਜੇਪੀ ਵੱਲੋਂ ਆਪਣੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪਠਾਨਕੋਟ ਤੋਂ ਟਿਕਟ ਦਿੱਤੀ ਗਈ ਹੈ। ਅਸ਼ਵਨੀ ਸ਼ਰਮਾ 2012 'ਚ ਪਠਾਨਕੋਟ ਤੋਂ ਜੇਤੂ...

ED ਦੀ ਰੇਡ ਨੂੰ ਲੈ ਕੇ ਕੈਪਟਨ ਅਮਰਿੰਦਰ ਨੇ ਘੇਰੇ CM ਚੰਨੀ, ਕਹਿ ਦਿੱਤੀ ਵੱਡੀ ਗੱਲ

ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਚਰਨਜੀਤ ਸਿੰਘ ਚੰਨੀ 'ਤੇ ਤਿੱਖਾ ਹਮਲਾ ਬੋਲਦੀਆਂ ਕਿਹਾ, ਉਸ ਦੀ ਸਰਕਾਰ ਨੇ ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਨਾਕਾਬੰਦੀ ਦੀ ਵਿਉਂਤਬੰਦੀ ਕੀਤੀ ਸੀ, ਜਿਸ...

ਚੰਨੀ, ਸਿੱਧੂ ਅਤੇ ਕਾਂਗਰਸੀ ਦੱਸਣ ਕਿਉਂ ਰੱਦ ਨਹੀਂ ਕੀਤੇ ਘਾਤਕ ਬਿਜਲੀ ਖ਼ਰੀਦ ਸਮਝੌਤੇ: ਭਗਵੰਤ ਮਾਨ

ਬਿਜਲੀ ਸਮਝੌਤੇ ਰੱਦ ਨਹੀਂ ਹੋਏ, ਪਰ ਚੰਨੀ ਸਰਕਾਰ ਨੇ ਇਸ ਦੇ ਪ੍ਰਚਾਰ 'ਤੇ ਖ਼ਰਚ ਕੀਤੇ ਕਰੋੜਾਂ ਰੁਪਏ: ਭਗਵੰਤ ਮਾਨਬਿਜਲੀ ਖਰੀਦ ਸਮਝੌਤੇ 'ਤੇ ਮੁੱਖ ਮੰਤਰੀ ਚੰਨੀ ਨੇ ਕੀਤਾ ਝੂਠਾ ਪ੍ਰਚਾਰ, ਨਿੱਜੀ ਥਰਮਲ ਪਾਵਰ ਪਲਾਂਟਾਂ ਤੋਂ ਅੱਜ ਵੀ ਪੁਰਾਣੀਆਂ ਦਰਾਂ 'ਤੇ...

ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 60.75 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਸੀਈਓ ਪੰਜਾਬ

ਚੰਡੀਗੜ੍ਹ, 21 ਜਨਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸੂਬੇ ਵਿੱਚੋਂ 20 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ 60.75 ਕਰੋੜ ਰੁਪਏ ਦੀ ਕੀਮਤ...

ਕਾਂਗਰਸ ਅਤੇ ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗਰੀਬਾਂ ਅਤੇ ਐਸ.ਸੀ. ਭਾਈਚਾਰੇ ਦਾ ਨਾਂਅ ਨਾ ਵਰਤਣ: ਚੀਮਾ

ਕਿਹਾ, ਕਾਂਗਰਸ ਪਾਰਟੀ ਨੇ ਕਦੇ ਵੀ ਐਸ.ਸੀ. ਵਰਗ ਨੂੰ ਸੰਵਿਧਾਨਕ ਅਤੇ ਮਾਨਵੀਂ ਹੱਕ ਨਹੀਂ ਦਿੱਤੇਕਾਂਗਰਸ ਸਰਕਾਰ ਨੇ ਵਜ਼ੀਫ਼ਾ ਘੋਟਾਲਾ ਕੀਤਾ, ਸਾਇਕਲ ਵੰਡ ਸਕੀਮ ਬੰਦ ਕੀਤੀ, ਪਖਾਨੇ ਤੇ ਮਕਾਨ ਬਣਾਉਣ ਦੀਆਂ ਸਕੀਮਾਂ ਰੋਕੀਆਂ, ਆਟਾ-ਦਾਲ ਸਕੀਮ ਤਹਿਤ ਮਿਲਦੀ ਦਾਲ ਬੰਦ ਕੀਤੀਚੰਨੀ...

ਪੰਜਾਬ ਲਈ BJP ਨੇ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ, 21 ਜਨਵਰੀ 2022 - ਪੰਜਾਬ 'ਚ ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵੱਲੋਂ ਪਹਿਲੀ ਸੂਚੀ 'ਚ ਪੰਜਾਬ ਲਈ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। https://twitter.com/BJP4India/status/1484498004434644994 ਭਾਜਪਾ ਨੇ 34 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...

ਪ੍ਰੋ. ਭੁੱਲਰ ਦੀ ਰਿਹਾਈ ਦੀ ਫਾਈਲ ਰੱਦ ਕਰਨ ਨਾਲ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ – ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਅੜਿੱਕਾ ਬਣੀ ਕੇਜਰੀਵਾਲ ਸਰਕਾਰ ਦੀ ਕਰੜੀ ਆਲੋਚਨਾਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਦਿੱਲੀ ਸਰਕਾਰ ਵਿਰੁੱਧ ਨਿੰਦਾ ਮਤਾ ਪਾਸ, ਭਾਰਤ ਸਰਕਾਰ ਪਾਸੋਂ ਦਖ਼ਲ ਦੀ ਮੰਗਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ...