July 1, 2026, 4:59 pm
----------- Advertisement -----------
HomeNewsBreaking Newsਪੰਜਾਬ ਲਈ BJP ਨੇ ਪਹਿਲੀ ਸੂਚੀ ਕੀਤੀ ਜਾਰੀ

ਪੰਜਾਬ ਲਈ BJP ਨੇ ਪਹਿਲੀ ਸੂਚੀ ਕੀਤੀ ਜਾਰੀ

Published on

----------- Advertisement -----------

ਨਵੀਂ ਦਿੱਲੀ, 21 ਜਨਵਰੀ 2022 – ਪੰਜਾਬ ‘ਚ ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵੱਲੋਂ ਪਹਿਲੀ ਸੂਚੀ ‘ਚ ਪੰਜਾਬ ਲਈ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਨੇ 34 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ‘ਚ 12 ਕਿਸਾਨ ਪਰਿਵਾਰ, 8 ਐਸ.ਸੀ ਸਮਾਜ ਨੂੰ ਅਤੇ 13 ਸੀਟਾਂ ਸਿੱਖ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਹਨ। ਦੇਖੋ ਪੂਰੀ ਲਿਸਟ…..

ਸੁਜਾਨਪੁਰ – ਦਿਨੇਸ਼ ਸਿੰਘ ਬੱਬੂ
ਦੀਨਾਨਗਰ – ਰੇਣੂ ਕਸ਼ਯਪ
ਹਰਗੋਵਿੰਦਪੁਰ – ਬਲਜਿੰਦਰ ਸਿੰਘ ਦਕੋਹਾ
ਅੰਮ੍ਰਿਤਸਰ ਉੱਤਰੀ – ਸੁਖਮਿੰਦਰ ਸਿੰਘ ਪਿੰਟੂ
ਤਰਨਤਾਰਨ – ਨਵਨੀਤ ਸਿੰਘ (ਲਵਲੀ) ਸਫੀਪੁਰ
ਕਪੂਰਥਲਾ – ਰਣਜੀਤ ਸਿੰਘ ਖੋਜੇਵਾਲਾ
ਜਲੰਧਰ ਪੱਛਮ – ਮਹਿੰਦਰ ਪਾਲ ਭਗਤ
ਜਲੰਧਰ ਕੇਂਦਰੀ – ਮਨੋਰੰਜਨ ਕਾਲੀਆ
ਜਲੰਧਰ ਉੱਤਰੀ – ਕ੍ਰਿਸ਼ਨ ਦੇਵ ਭੰਡਾਰੀ
ਮੁਕੇਰੀਆ – ਜੰਗੀ ਲਾਲ ਮਹਾਜਨ
ਦਸੂਹਾ – ਰਘੁਨਾਥ ਰਾਣਾ
ਹੁਸ਼ਿਆਰਪੁਰ – ਤੀਕਸ਼ਣ ਸੂਦ
ਚੱਬੇਵਾਲ – ਡਾ ਦਿਲਬਾਗ ਰਾਏ
ਗੜ੍ਹਸ਼ੰਕਰ – ਨਮਿਸ਼ਾ ਮਹਤਾ
ਬੰਗਾ – ਮੋਹਨ ਲਾਲ ਬੰਗਾ
ਬਲਾਚੌਰ – ਅਸ਼ੋਕ ਬਾਠ
ਫਤਿਹਗੜ੍ਹ ਸਾਹਿਬ – ਦੀਦਾਰ ਸਿੰਘ ਭਾਟੀ
ਅਮਲੋਹ – ਕੰਵਰਵੀਰ ਸਿੰਘ ਟੌਹੜਾ
ਖੰਨਾ – ਗੁਰਪ੍ਰੀਤ ਸਿੰਘ ਭੱਟੀ
ਲੁਧਿਆਣਾ ਕੇਂਦਰੀ – ਗੁਰਦੇਵ ਸ਼ਰਮਾ
ਲੁਧਿਆਣਾ ਪੱਛਮੀ – ਵਿਕਰਮਜੀਤ ਸਿੰਘ ਸਿੱਧੂ
ਗਿੱਲ ਹਲਕਾ – ਐਸ ਆਰ ਲੱਧੜ
ਜਗਰਾਓਂ – ਕੰਵਰ ਨਰੇਂਦਰ ਸਿੰਘ
ਫ਼ਿਰੋਜ਼ਪੁਰ ਸ਼ਹਿਰ – ਰਾਣਾ ਗੁਰਮੀਤ ਸਿੰਘ ਸੋਢੀ
ਜਲਾਲਾਬਾਦ – ਪੂਰਨ ਚੰਦ
ਫਾਜ਼ਿਲਕਾ – ਸੁਰਜੀਤ ਕੁਮਾਰ ਜਿਆਣੀ
ਅਬੋਹਰ – ਅਰੁਣ ਨਾਰੰਗ
ਮੁਕਤਸਰ – ਰਾਜੇਸ਼ ਫ਼ਤੇਲਾ
ਫਰੀਦਕੋਟ – ਗੌਰਵ ਕੱਕੜ
ਭੁੱਚੋਮੰਡੀ – ਰੁਪਿੰਦਰ ਸਿੰਘ ਸਿੱਧੂ
ਤਲਵੰਡੀ ਸਾਬੋ – ਰਵੀਪ੍ਰੀਤ ਸਿੰਘ ਸਿੱਧੂ
ਸਰਦੂਲਗੜ੍ਹ – ਜਗਜੀਤ ਸਿੰਘ ਮਿਲਖਾ
ਸੰਗਰੂਰ – ਅਰਵਿੰਦ ਖੰਨਾ
ਡੇਰਾਬੱਸੀ – ਸੰਜੀਵ ਖੰਨਾ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ

ਅੱਜ 1 ਜੁਲਾਈ ਨੂੰ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ...

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...

ਮੰਡੀ ਗੋਬਿੰਦਗੜ੍ਹ ‘ਚ ਫੈਲੀ ਸਨਸਨੀ! ਦੀਵਾਨ ਬੈੱਡ ‘ਚ ਲੁਕਾ ਕੇ ਲਿਜਾਈ ਜਾ ਰਹੀ ਸੀ ਮਹਿਲਾ ਦੀ ਦੇਹ

ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਸੋਮਵਾਰ ਦੇਰ ਰਾਤ ਨੂੰ ਉਸ ਵੇਲੇ ਸਨਸਨੀ ਫੈਲ...

PU ਚੰਡੀਗੜ੍ਹ ‘ਚ ਬੁੱਧਵਾਰ ਰਹੇਗਾ ਵਾਹਨ-ਮੁਕਤ ਦਿਵਸ, ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਤੋਂ ਮਿਲੇਗੀ ਸੁਵਿਧਾ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਈਂਧਨ ਬਚਾਉਣ ਲਈ ਪ੍ਰਸ਼ਾਸਨ...

220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਫ਼ੌਜ ਦੇ ਜਵਾਨਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ...

ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਗੁੰਬਦ ਢਾਹੁਣ ਮਗਰੋਂ ਸਿੱਖ ਵਿੱਚ ਭਾਰ ਰੋਸ

ਪਾਕਿਸਤਾਨ ਦੇ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਪਿਛਲੇ ਸ਼ੁੱਕਰਵਾਰ...