July 1, 2026, 1:45 pm
----------- Advertisement -----------
----------- Advertisement -----------
HomeNewsPunjab Assembly Election 2022

Punjab Assembly Election 2022

ਚੋਣਾਂ ‘ਚ ਵੱਡੀਆਂ ਰੈਲੀਆਂ ’ਤੇ ਵਧ ਸਕਦੀ ਪਾਬੰਦੀ, ਚੋਣ ਕਮਿਸ਼ਨ ਕਰੇਗਾ ਸਮੀਖਿਆ

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਗ੍ਰਾਫ ਭਾਰਤ 'ਚ ਲਗਾਤਾਰ ਉੱਪਰ ਜਾ ਰਿਹਾ ਹੈ। ਇਸ ਕਰਕੇ ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ’ਤੇ ਲਾਈਆਂ ਪਾਬੰਦੀ ਦੀ ਮਿਆਦ ਵਧਾਈ ਜਾ ਸਕਦੀ ਹੈ।ਚੋਣ ਕਮਿਸ਼ਨ ਹੁਣ 22 ਜਨਵਰੀ ਨੂੰ ਪਾਬੰਦੀਆਂ ਦੀ ਸਮੀਖਿਆ ਕਰੇਗਾ। ਜ਼ਿਕਰਯੋਗ ਹੈ...

ਅਰਵਿੰਦ ਕੇਜਰੀਵਾਲ ਨੇ ਕਰ ਦਿੱਤੀ ਹੈ ਹਰ ਹੱਦ ਪਾਰ, ਕਰਾਂਗਾ ਮਾਣਹਾਨੀ ਦਾ ਕੇਸ : CM ਚੰਨੀ

ਸ੍ਰੀ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਸੀਐਮ ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਉਹ ਮਾਣਹਾਨੀ ਦਾ ਕੇਸ ਦਾਇਰ ਕਰੇਗਾ। ਕੇਜਰੀਵਾਲ ਨੇ...

BJP ਅੱਜ ਕਰ ਸਕਦੀ ਉਮੀਦਵਾਰਾਂ ਦਾ ਐਲਾਨ, ਬੀਜੇਪੀ, ਢੀਂਡਸਾ ਅਤੇ ਕੈਪਟਨ ਨੇ ਸੀਟਾਂ ‘ਤੇ ਫਸਿਆ ਪੇਚ ਕੀਤਾ ਕਲੀਅਰ

ਨਵੀਂ ਦਿੱਲੀ, 21 ਜਨਵਰੀ 2022 - ਭਾਰਤੀ ਜਨਤਾ ਪਾਰਟੀ ਦੇ ਪਾਰਲੀਮਾਨੀ ਬੋਰਡ ਵੱਲੋਂ ਪੰਜਾਬ ਚੋਣਾਂ ਦੇ ਉਮੀਦਵਾਰਾਂ ਦੀ ਅੰਤਿਮ ਸੂਚੀ ਨੂੰ ਡੂੰਘੀ ਵਿਚਾਰ-ਵਟਾਂਦਰੇ ਤੋਂ ਬਾਅਦ ਹੁਣ ਕੇਂਦਰੀ ਚੋਣ ਕਮੇਟੀ ਨੇ ਵੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ...

ਸਾਡੇ ਸਰਵੇ ‘ਚ ਚੰਨੀ ਚਮਕੌਰ ਸਾਹਿਬ ਤੋਂ ਹਾਰ ਰਹੇ, ED ਅਫਸਰਾਂ ਨੂੰ ਨੋਟ ਗਿਣਦੇ ਦੇਖ ਲੋਕ ਹੈਰਾਨ – ਕੇਜਰੀਵਾਲ

ਨਵੀ ਦਿੱਲੀ, 21 ਜਨਵਰੀ 2022 - ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸੀ.ਐਮ ਚਰਨਜੀਤ ਚੰਨੀ ਦੇ ਭਤੀਜੇ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰੇਡ ਤੋਂ ਬਾਅਦ ਹੁਣ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਇਕ ਵਾਰ ਫੇਰ ਨੇ ਸੀਐਮ ਚੰਨੀ 'ਤੇ ਹਮਲਾ ਬੋਲਿਆ ਹੈ।...

ਬੀਜੇਪੀ ‘ਚ ਸ਼ਾਮਲ ਹੋਣ ਤੋਂ ਬਾਅਦ ਅਪਰਣਾ ਯਾਦਵ ਨੇ ਸਹੁਰੇ ਮੁਲਾਇਮ ਯਾਦਵ ਦਾ ਲਿਆ ਆਸ਼ੀਰਵਾਦ

ਨਵੀਂ ਦਿੱਲੀ, 21 ਜਨਵਰੀ 2022 - ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੇ ਤੀਜੇ ਦਿਨ ਸ਼ੁੱਕਰਵਾਰ ਸਵੇਰ ਨੂੰ ਅਪਰਣਾ ਯਾਦਵ ਨੇ ਮੁਲਾਇਮ ਸਿੰਘ ਯਾਦਵ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਟਵਿਟਰ 'ਤੇ ਮੁਲਾਇਮ ਤੋਂ ਆਸ਼ੀਰਵਾਦ ਲੈਣ ਦੀ ਫੋਟੋ ਵੀ ਸ਼ੇਅਰ...

ਪੰਜਾਬ ‘ਚ ਇਸ ਵਾਰ ਸਿਆਸੀ ਪਾਰਟੀਆਂ ਕਿਉਂ ਖੇਡ ਰਹੀਆਂ ਹਨ Safe Game, ਇਹ ਹੈ ਅਸਲ ਵਜ੍ਹਾ

ਚੰਡੀਗੜ੍ਹ: ਪੰਜਾਬ 'ਚ 20 ਫਰਵਰੀ ਨੂੰ ਸਿਆਸੀ ਆਗੂਆਂ ਦੀ ਕਿਸਮਤ ਈਵੀਐਮ ਮਸ਼ੀਨ 'ਚ ਬੰਦ ਹੋਣ ਵਾਲੀ ਹੈ। ਹਰ ਪਾਰਟੀ ਵੱਲੋਂ ਸੂਬੇ 'ਚ ਆਪਣੀ ਸਰਕਾਰ ਬਣਵਾਉਣ ਲਈ ਮਿਹਨਤ ਕੀਤੀ ਜਾ ਰਹੀ ਹੈ। ਇਸ ਵਾਰ ਮੁਕਾਬਲਾ ਵੀ ਕਾਫੀ ਤਕੜਾ ਹੈ। ਕਿਉਂਕਿ...

ਬੈਂਸ ਭਰਾਵਾਂ ਦੀ ਬੀਜੇਪੀ ਨਾਲ ਨਹੀਂ ਬਣੀ ਗੱਲ, ਗਠਜੋੜ ਹੋਣ ਤੋਂ ਪਹਿਲਾਂ ਹੀ ਟੁੱਟਿਆ

ਲੁਧਿਆਣਾ 21 ਜਨਵਰੀ 2022 - 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨਾਲ ਲੋਕ ਇਨਸਾਫ ਪਾਰਟੀ ਦਾ ਗਠਜੋੜ ਲਗਭਗ ਟੁੱਟ ਗਿਆ ਹੈ। ਬਸ ਇਸ ਸੰਬੰਧੀ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਮੀਡੀਆ...

ਚੰਨੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਦਾ ਚਿਹਰਾ ਕੀਤਾ ਬੇਨਕਾਬ: ਸ਼ਰਮਾ

ਪੰਜਾਬ 'ਚ ਕਾਂਗਰਸ ਪਾਰਟੀ ਦੇ ਘਰਾਂ 'ਚੋਂ ਚੱਲ ਰਿਹਾ ਹੈ ਰੇਤ ਮਾਫੀਆ ਤੇ ਮਾਫੀਆ ਰਾਜ: ਅਸ਼ਵਨੀ ਸ਼ਰਮਾ ਚੰਡੀਗੜ੍ਹ, 21 ਜਨਵਰੀ 2022 - ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ...

ਕਾਂਗਰਸ ਨੇ ਪੰਜਾਬ CM ਫੇਸ ਲਈ ਕਰਵਾਇਆ ਟਵਿੱਟਰ ਪੋਲ, ਜਾਣੋ ਕੌਣ ਬਣਿਆ No. 1?

ਚੰਡੀਗੜ੍ਹ: ਪੰਜਾਬ 'ਚ ਵਿਧਾਨਸਭਾ ਚੋਣਾਂ 20 ਫਰਵਰੀ ਨੂੰ ਹੋਣਗੀਆਂ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਮਿਹਤਨ ਕੀਤੀ ਜਾ ਰਹੀ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਸੀਐਮ ਚਿਹਰਾ ਐਲਾਨ ਦਿੱਤਾ ਹੈ। ਉੱਥੇ ਹੀ ਕਾਂਗਰਸ ਦਾ ਕਹਿਣਾ...

ਐਡਵੋਕੇਟ ਬਰਿੰਦਰ ਕੁਮਾਰ ਗੋਇਲ ਹੋਏ ‘ਆਪ’ ‘ਚ ਸ਼ਾਮਲ

'ਆਪ' ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਵਿੱਚ ਕੀਤਾ ਸਵਾਗਤਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ, ਹਰ ਵਰਗ ਦੇ ਲੋਕ 'ਆਪ' ਨੂੰ ਕਰਦੇ ਨੇ ਪਸੰਦ: ਭਗਵੰਤ ਮਾਨ ਚੰਡੀਗੜ੍ਹ, 21 ਜਨਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ...