ਜਲਾਲਾਬਾਦ, 10 ਮਾਰਚ 2022 – ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੀ ਐਮ ਚੇਹਰਾ ਸੁਖਬੀਰ ਬਾਦਲ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ਼ ਕੋਲੋਂ ਹਾਰ ਮਿਲੀ ਹੈ।
----------- Advertisement -----------
ਜਲਾਲਾਬਾਦ ਤੋਂ ਸੁਖਬੀਰ ਬਾਦਲ ਚੋਣ ਹਾਰੇ
Published on
----------- Advertisement -----------












