ਚੰਡੀਗੜ੍ਹ, 13 ਅਗਸਤ 2024 – ਜੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਅਤੇ ਉਸ ‘ਚ ਪੈਸਾ ਅੜਿੱਕਾ ਬਣ ਰਿਹਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਜੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੈਸੇ ਦੀ ਲੋੜ ਹੈ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦੀ ਹੈ।
ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਸੇਵਿੰਗ ਕੀਤੀ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਤੁਸੀਂ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਸ਼ੋਰਟ ਟਰਮ ਲੋਨ ਲੈ ਸਕਦੇ ਹੋ। ਜੇ ਤੁਹਾਨੂੰ ਬਾਹਰਲੇ ਮੁਲਕ ਜਾਣ ਲਈ, ਆਪਣੀ ਪੜ੍ਹਾਈ ਲਈ ਜਾਂ ਕੋਈ ਕੰਮ ਸ਼ੁਰੂ ਕਰਨ ਲਈ ਜਾਂ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਿੱਜੀ ਕੰਮ ਪੂਰਾ ਕਰਨ ਲਈ ਲੋਨ ਚਾਹੀਦਾ ਹੈ ਤਾਂ ਤੁਸੀਂ ਚੰਡੀਗੜ੍ਹ ਦੇ ਸੈਕਟਰ 34 ‘ਚ ‘Brar Financiers’ ਨਾਲ ਸੰਪਰਕ (98786-90807) ਕਰਕੇ ਆਪਣਾ ਇਹ ਸੁਪਨਾ ਪੂਰਾ ਕਰ ਸਕਦਾ ਹੋ।
‘Brar Financiers’ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਇਦਾਦ (ਕੋਠੀ, ਪਲਾਟ, ਮਕਾਨ) ‘ਤੇ ਸਸਤੀਆਂ ਦਰਾਂ ‘ਤੇ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਲੋਨ ਵੀ ਸੌਖੇ ਤਰੀਕੇ ਨਾਲ ਕਰਵਾਇਆ ਜਾਂਦਾ ਹੈ। ਕੰਪਨੀ ਵੱਲੋਂ ਕਿਸੇ ਵੀ ਪ੍ਰਾਪਰਟੀ ਦੀ ਕੀਮਤ ‘ਤੇ 80 ਫ਼ੀਸਦੀ ਤੱਕ ਲੋਨ ਕੀਤਾ ਜਾਂਦਾ ਹੈ। ਦਸਤਾਵੇਜ ਵੀ ਘੱਟ ਅਤੇ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ।












